ਬੱਤੀ ਬਾਲ ਕੇ ਬਨ੍ਹੇਰੇ ਉੱਤੇ ਰੱਖਦੀ ਆਂ
ਬੱਤੀ, ਬਾਲ ਕੇ, ਬਨ੍ਹੇਰੇ ਉੱਤੇ, ਰੱਖਦੀ ਆਂ ॥
ਗਲ੍ਹੀ, ਭੁੱਲ੍ਹ ਨਾ ਜਾਵੇ, ਸ਼ਾਮ ਮੇਰਾ,
ਹਾਏ ਨੀ !
ਬੱਤੀ, ਬਾਲ ਕੇ, ਬਨ੍ਹੇਰੇ ਉੱਤੇ, ਰੱਖਦੀ...
ਉਸ ਨੂੰ ਤਾਂ, ਚੰਗੀ ਤਰ੍ਹਾਂ, ਗਲ੍ਹੀ ਦੀ ਪਛਾਣ ਏ ।
ਓ ਰਾਤ, ਹਨ੍ਹੇਰੀ ਮੇਰਾ, ਸ਼ਾਮ ਅਣਜਾਣ ਏ ॥
ਬੂਹਾ, ਖੋਲ੍ਹ ਕੇ ਮੈਂ, ਚੋਰੀ ਚੋਰੀ, ਤੱਕਦੀ ਆਂ ॥
ਓ ਓਹਨੂੰ, ਪੁੱਛਣਾ, ਪਵੇ ਨਾ, ਘਰ ਮੇਰਾ,
ਹਾਏ ਨੀ !
ਬੱਤੀ, ਬਾਲ ਕੇ, ਬਨ੍ਹੇਰੇ ਉੱਤੇ, ਰੱਖਦੀ...
ਕੁੱਟ ਕੁੱਟ, ਚੂਰੀਆਂ ਮੈਂ, ਸ਼ਾਮ ਲਈ ਰੱਖੀਆਂ ।
ਓ ਦੁੱਧ ਨੂੰ, ਉਬਾਲ ਕੇ ਤੇ, ਝੱਲ੍ਹਦੀ ਆਂ ਪੱਖੀਆਂ ॥
ਕਦੀ, ਬਹਿੰਦੀ ਆਂ, ਤੇ ਕਦੇ ਉੱਠ, ਨੱਸਦੀ ਆਂ ।
ਓ ਕਿਤੇ, ਲੰਘ ਨਾ ਜਾਵੇ, ਸ਼ਾਮ ਮੇਰਾ,
ਹਾਏ ਨੀ !
ਬੱਤੀ, ਬਾਲ ਕੇ, ਬਨ੍ਹੇਰੇ ਉੱਤੇ, ਰੱਖਦੀ...
ਫੇਰਦੀ ਆਂ, ਕੰਘੀਆਂ ਤੇ, ਕੱਜ਼ਲਾ ਵੀ ਪਾਇਆ ਏ ।
ਓ ਹਜੇ ਵੀ, ਸ਼ਾਮ ਨਹੀਂਓਂ, ਬੂਹਾ ਖੜ੍ਹਕਾਇਆ ਏ ॥
ਨੀ ਮੈਂ, ਅੱਖੀਆਂ, ਬੂਹੇ ਦੇ ਵੱਲ, ਰੱਖਦੀ ਆਂ ॥
ਆ ਕੇ, ਮੁੜ੍ਹ ਨਾ ਜਾਵੇ, ਸ਼ਾਮ ਮੇਰਾ,
ਹਾਏ ਨੀ !
ਬੱਤੀ, ਬਾਲ ਕੇ, ਬਨ੍ਹੇਰੇ ਉੱਤੇ, ਰੱਖਦੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बत्ती बाल के बन्हेरे ऊपर रखदी आं
बत्ती, बाल के, बन्हेरे ऊपर, रखदी आं ॥
गली, भूल न जाए, शाम मेरा,
हाय नी !
बत्ती, बाल के, बन्हेरे ऊपर, रखदी…
उस नूं तो, चंगी तरह, गली दी पहचान ए ।
ओ रात, हनेरी मेरा, शाम अनजान ए ॥
बूहा, खोल के मैं, चोरी-चोरी, तकदी आं ॥
ओ ओहनूं, पूछणा, पवे ना, घर मेरा,
हाय नी !
बत्ती, बाल के, बन्हेरे ऊपर, रखदी…
कुट-कुट, चूरियाँ मैं, शाम लई रखियाँ ।
ओ दूध नूं, उबाल के ते, झल्लदी आं पंखियाँ ॥
कदी, बैठदी आं, ते कदे उठ, नसलदी आं ।
ओ किते, लंघ न जाए, शाम मेरा,
हाय नी !
बत्ती, बाल के, बन्हेरे ऊपर, रखदी…
फेरदी आं, कंघियाँ ते, कजला वी पाया ए ।
ओ हजे वी, शाम नहियों, बूहा खड़काया ए ॥
नी मैं, अखियाँ, बूहे दे वल, रखदी आं ॥
आ के, मुड़ न जाए, शाम मेरा,
हाय नी !
बत्ती, बाल के, बन्हेरे ऊपर, रखदी…
अपलोडर: अनिल राममूर्ति भोपाल