दूध नाल पुत्त पाल के/ਦੁੱਧ ਨਾਲ ਪੁੱਤ ਪਾਲ ਕੇ

ਦੁੱਧ ਨਾਲ ਪੁੱਤ ਪਾਲ ਕੇ

ਦੁੱਧ ਨਾਲ, ਪੁੱਤ ਪਾਲ ਕੇ,
ਅੱਜ, ਪਾਣੀ ਨੂੰ, ਤਰਸਦੀਆਂ ਮਾਂਵਾਂ ॥
ਦੁੱਧ ਨਾਲ, ਪੁੱਤ ਪਾਲ ਕੇ,
ਹੋ, ਦੁੱਧ ਨਾਲ, ਪੁੱਤ ਪਾਲ ਕੇ ॥
ਦੁੱਧ ਨਾਲ, ਪੁੱਤ ਪਾਲ ਕੇ...

ਲੋਕਾਂ ਦੇ, ਧੋ ਧੋ ਭਾਂਡੇ, ਪੁੱਤ ਨੂੰ, ਪੜ੍ਹਾਇਆ ਸੀ ।
ਕਰਜ਼ਾ, ਚੁੱਕ ਕੇ ਓਹਨੂੰ, ਵਿਦੇਸ਼, ਪਹੁੰਚਾਇਆ ਸੀ ॥
ਅੱਜ, ਪੈਸੇ ਨੂੰ, ਤਰਸਦੀਆਂ ਮਾਂਵਾਂ,
ਦੁੱਧ ਨਾਲ, ਪੁੱਤ ਪਾਲ ਕੇ ।
ਦੁੱਧ ਨਾਲ, ਪੁੱਤ ਪਾਲ ਕੇ...

ਯਾਦ ਜਦੋਂ, ਆਉਂਦੀ ਮਾਵਾਂ, ਫ਼ੁੱਟ ਫ਼ੁੱਟ ਰੋਂਦੀਆਂ ।
ਫੋਟੋ ਲਾ ਕੇ, ਛਾਤੀ ਨਾਲ, ਘੁੱਟ ਘੁੱਟ ਰੋਂਦੀਆਂ ॥
ਓ ਹਾਲ, ਦਿਲਾਂ ਵਾਲਾ, ਕਿਸ ਨੂੰ ਸੁਣਾਵਾਂ,
ਦੁੱਧ ਨਾਲ, ਪੁੱਤ ਪਾਲ ਕੇ ।
ਦੁੱਧ ਨਾਲ, ਪੁੱਤ ਪਾਲ ਕੇ...

ਬੀ ਏਡ, ਕੁੜੀ ਅਸੀਂ, ਮੰਗ ਕੇ ਵਿਆਹੀ ਏ ।
ਬੜੀ, ਰੀਝਾਂ ਨਾਲ ਅਸਾਂ, ਸ਼ਾਦੀ ਕਰਵਾਈ ਏ ॥
ਓ ਹੁਣ, ਰੋਟੀ ਨੂੰ, ਤਰਸਦੀਆਂ ਮਾਂਵਾਂ,
ਦੁੱਧ ਨਾਲ, ਪੁੱਤ ਪਾਲ ਕੇ ।
ਦੁੱਧ ਨਾਲ, ਪੁੱਤ ਪਾਲ ਕੇ...

ਪੁੱਤਰਾਂ ਤੋਂ, ਅਸਾਂ ਬੜੀ, ਆਸ ਲਗਾਈ ।
ਰੋ ਰੋ ਕੇ, ਅੱਖਾਂ ਦੀ, ਨਜ਼ਰ ਵੀ ਗਵਾਈ ਏ ॥
ਓ ਇੱਕ, ਫ਼ੋਨ ਨੂੰ, ਤਰਸਦੀਆਂ ਮਾਂਵਾਂ,
ਦੁੱਧ ਨਾਲ, ਪੁੱਤ ਪਾਲ ਕੇ ।
ਦੁੱਧ ਨਾਲ, ਪੁੱਤ ਪਾਲ ਕੇ...
ਅਪਲੋਡਰ- ਅਨਿਲਰਾਮੂਰਤੀ ਭੋਪਾਲ

Lyrics in Hindi

दूध नाल पुत्त पाल के

दूध नाल, पुत्त पाल के,
आज, पानी नूं, तरसदियां माँवां ॥
दूध नाल, पुत्त पाल के,
हो, दूध नाल, पुत्त पाल के ॥
दूध नाल, पुत्त पाल के...

लोकां दे, धो धो भांडे, पुत्त नूं, पढ़ाया सी ।
कर्ज़ा, चुक्क के ओहनूं, विदेश, पहुंचाया सी ॥
आज, पैसे नूं, तरसदियां माँवां,
दूध नाल, पुत्त पाल के ।
दूध नाल, पुत्त पाल के...

याद जदों, आउंदी माँवां, फुट फुट रोंदियां ।
फोटो ला के, छाती नाल, घुट घुट रोंदियां ॥
ओ हाल, दिलां वाला, किस नूं सुनावां,
दूध नाल, पुत्त पाल के ।
दूध नाल, पुत्त पाल के...

बी.एड., कुड़ी असीं, मंग के वियाही ए ।
बड़ी, रीझां नाल असां, शादी करवाही ए ॥
ओ हुण, रोटी नूं, तरसदियां माँवां,
दूध नाल, पुत्त पाल के ।
दूध नाल, पुत्त पाल के...

पुत्तरां तो, असां बड़ी, आस लगाई ।
रो रो के, अख्खां दी, नज़र वी गवाई ए ॥
ओ इक, फोन नूं, तरसदियां माँवां,
दूध नाल, पुत्त पाल के ।
दूध नाल, पुत्त पाल के...

अपलोडर – अनिल रामूर्ति भोपाल

श्रेणी