ਲੱਠੇ ਦੀ ਚਾਦਰ ਉੱਤੇ ਹੈ ਭਗਵਾਂ ਰੰਗ ਬਾਬਾ
ਲੱਠੇ, ਦੀ ਚਾਦਰ, ਉੱਤੇ ਹੈ ਭਗਵਾਂ, ਰੰਗ ਬਾਬਾ,
ਆਓ ਸਾਹਮਣੇ, ਕੋਲੋਂ ਨਾ ਰੁੱਸ ਕੇ, ਲੰਘ ਬਾਬਾ ॥
ਤੇਰੇ, ਝੰਡਿਆਂ ਦਾ, ਭਗਵਾਂ ਰੰਗ ਵੇ ॥
ਤੇਰੇ, ਬੱਚਿਆਂ ਦੀ, ਏਹੋ ਮੰਗ ਵੇ ॥
ਲੱਠੇ, ਦੀ ਚਾਦਰ, ਉੱਤੇ ਹੈ ਭਗਵਾਂ...
ਤੇਰੇ, ਝੰਡਿਆਂ ਨੂੰ, ਸੱਜ ਗਈਆਂ ਟੱਲੀਆਂ ॥
ਤੈਨੂੰ, ਸੰਗਤਾਂ, ਵਜਾਵਣ ਚੱਲੀਆਂ ॥
ਲੱਠੇ, ਦੀ ਚਾਦਰ, ਉੱਤੇ ਹੈ ਭਗਵਾਂ...
ਕਦੇ ਪੁੱਛਿਆ ਨਾ, ਬੱਚਿਆਂ ਦਾ ਹਾਲ ਵੇ ॥
ਉਹ ਤੇ, ਹੋ ਗਏ ਨੇ, ਹਾਲੋ ਬੇਹਾਲ ਵੇ ॥
ਲੱਠੇ, ਦੀ ਚਾਦਰ, ਉੱਤੇ ਹੈ ਭਗਵਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
लठ्ठे दी चादर उत्ते है भगवां रंग बाबा
लठ्ठे, दी चादर, उत्ते है भगवां, रंग बाबा,
आओ सामने, कोलों ना रूस के, लंघ बाबा ॥
तेरे, झंडियां दा, भगवां रंग वे ॥
तेरे, बच्चियां दी, एहो मंग वे ॥
लठ्ठे, दी चादर, उत्ते है भगवां…
तेरे, झंडियां नूं, सज गईआं टल्लियां ॥
तैनूं, संगतां, वजावण चल्लियां ॥
लठ्ठे, दी चादर, उत्ते है भगवां…
कदे पुछ्छिया ना, बच्चियां दा हाल वे ॥
ओह ते, हो गए ने, हालो बेहाल वे ॥
लठ्ठे, दी चादर, उत्ते है भगवां…
अपलोडर – अनिलराममूर्ति भोपाल