मुंदरां/ਮੁੰਦਰਾਂ

ਮੁੰਦਰਾਂ

ਚੇਲੇ ਦੇਖਦੇ, ਕੰਨਾਂ ਚੋਂ, ਵੱਗਦਾ ਦੁੱਧ ਜੀ,
ਗੋਰਖ, ਦੇਖੇ ਮੁੰਦਰਾਂ ਨੂੰ ॥
ਪੌਣਾਹਾਰੀ ਗਿਆ, ਮੋਰ ਉੱਤੇ ਉੱਡ ਜੀ,
ਗੋਰਖ, ਦੇਖੇ ਮੁੰਦਰਾਂ ਨੂੰ...
ਚੇਲੇ ਦੇਖਦੇ, ਕੰਨਾਂ ਚੋਂ, ਵੱਗਦਾ...

ਜੋਗੀ ਦੇ, ਕੰਨਾਂ ਚ ਕੀਤੇ, ਚੇਲਿਆਂ ਨੇ ਛੇਕ ਜੀ,
ਖੂਨ ਦੀ, ਜਗ੍ਹਾ ਤੇ ਹੋਇਆ, ਦੁੱਧ ਅਭਿਸ਼ੇਕ ਜੀ ॥
ਆਵੇ, ਸਮਝ ਨਾ, ਚੇਲਿਆਂ ਨੂੰ ਕੁਝ ਵੀ,
ਗੋਰਖ, ਦੇਖੇ ਮੁੰਦਰਾਂ ਨੂੰ...
ਚੇਲੇ ਦੇਖਦੇ, ਕੰਨਾਂ ਚੋਂ, ਵੱਗਦਾ...

ਇੱਕ ਵਾਰੀ, ਮੁੰਦਰਾਂ ਨੂੰ, ਕੰਨਾਂ ਵਿੱਚ ਪਾ ਦੀਓ,
ਗੋਰਖ, ਕਹਿੰਦਾ ਚੇਲਾ ਮੇਰਾ, ਬਾਲਕ ਨੂੰ ਬਣਾ ਦਿਓ ॥
ਐਨਾਂ, ਲਾਲਚ ਦੇ, ਵਿੱਚ ਗਿਆ ਡੁੱਬ ਜੀ,
ਗੋਰਖ, ਦੇਖੇ ਮੁੰਦਰਾਂ ਨੂੰ...
ਚੇਲੇ ਦੇਖਦੇ, ਕੰਨਾਂ ਚੋਂ, ਵੱਗਦਾ...

ਗੋਰਖ ਨੇ, ਬਾਬਾ ਜੀ ਦੀ, ਸ਼ਕਤੀ ਅਜ਼ਮਾਈ ਆ,
ਚਿਮਟੇ ਦੇ, ਨਾਲ ਮਿਰਗ, ਸ਼ਾਲਾ ਟਕਰਾਈ ਆ ॥
ਓਹ ਵੀ, ਹਾਰਿਆ, ਜੋਗੀ ਤੋਂ ਯੁੱਧ ਜੀ,
ਗੋਰਖ, ਦੇਖੇ ਮੁੰਦਰਾਂ ਨੂੰ...
ਚੇਲੇ ਦੇਖਦੇ, ਕੰਨਾਂ ਚੋਂ, ਵੱਗਦਾ...

ਗੁਰੂ ਹੁੰਦਾ, ਇੱਕ ਬੜਾ, ਬਾਬਾ ਜੀ ਨੇ ਦੱਸਿਆ,
ਗੋਰਖ, ਕਿਥੇ ਮੰਨਦਾ, ਮੰਢਾਲੀ ਵਾਲੇ ਸੱਤਿਆ ॥
ਪੌਣਾਹਾਰੀ ਗਿਆ, ਮੋਰਾਂ ਉੱਤੇ ਉੱਡ ਜੀ,
ਗੋਰਖ, ਦੇਖੇ ਮੁੰਦਰਾਂ ਨੂੰ...
ਚੇਲੇ ਦੇਖਦੇ, ਕੰਨਾਂ ਚੋਂ, ਵੱਗਦਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मुदरां (मुँदरां)

चेलें देखदे, कन्नां चों, वग्दा दूध जी,
गोरख, देखे मुदरां नूं ॥
पौणाहारी गया, मोर उत्ते उड़् जी,
गोरख, देखे मुदरां नूं...
चेलें देखदे, कन्नां चों, वग्दा...

जोगी दे, कन्नां च कीते, चेलियां ने छेक् जी,
खून दी, जगह ते होइया, दूध अभिषेक् जी ॥
आवे, समझ ना, चेलियां नूं कूझ वी,
गोरख, देखे मुदरां नूं...
चेलें देखदे, कन्नां चों, वग्दा...

इक वारी, मुदरां नूं, कन्नां विच पा दयो,
गोरख, कहिंदा चेला मेरा, बालक नूं बना दयो ॥
ऐनां, लालच दे, विच गया डुब् जी,
गोरख, देखे मुदरां नूं...
चेलें देखदे, कन्नां चों, वग्दा...

गोरख ने, बाबा जी दी, शक्ति अजमाई आ,
चिमटे दे, नाल मिरग, शाला टकराई आ ॥
ओह वी, हारिया, जोगी तों युद्ध् जी,
गोरख, देखे मुदरां नूं...
चेलें देखदे, कन्नां चों, वग्दा...

गुरु हुंदा, इक बड़ा, बाबा जी ने दस्सिया,
गोरख, कित्थे मन्द्दा, मंढाली वाले सत्तिया ॥
पौणाहारी गया, मोरां उत्ते उड़् जी,
गोरख, देखे मुदरां नूं...
चेलें देखदे, कन्नां चों, वग्दा...

download bhajan lyrics (10 downloads)