आरती करां मैं तेरी भगवें चोले वाले/ਆਰਤੀ ਕਰਾਂ ਮੈਂ ਤੇਰੀ ਭਗਵੇਂ ਚੋਲੇ ਵਾਲੇ

ਆਰਤੀ ਕਰਾਂ ਮੈਂ ਤੇਰੀ ਭਗਵੇਂ ਚੋਲੇ ਵਾਲੇ

ਆਰਤੀ, ਕਰਾਂ ਮੈਂ ਤੇਰੀ, ਭਗਵੇਂ ਚੋਲੇ ਵਾਲੇ,
ਆਰਤੀ, ਕਰਾਂ ਮੈਂ ਤੇਰੀ, ਸ਼ਾਹਤਲਾਈਆਂ ਵਾਲੇ ।
ਆਰਤੀ, ਕਰਾਂ ਮੈਂ ਤੇਰੀ, ਸੁੰਦਰ ਗੁਫ਼ਾ ਵਾਲੇ,
ਆਰਤੀ, ਕਰਾਂ ਮੈਂ ਤੇਰੀ, ਮਾਂ ਰਤਨੋ ਦੇ ਪਿਆਰੇ ।

ਭਗਤਾਂ ਨੇ ਬਾਬਾ ਤੇਰਾ ਮੰਦਿਰ ਬਣਾਇਆ ।
ਮੰਦਿਰ, ਬਣਾ ਕੇ ਬਾਬਾ ਤੈਨੂੰ ਹੈ ਬੁਲਾਇਆ ॥
ਡੁੱਬਦੀ ਜਾਂਦੀ, ਨਈਆ ਮੇਰੀ, ਲਾ ਦਿਓ, ਪਾਰ ਕਿਨਾਰੇ,
ਆਰਤੀ, ਕਰਾਂ ਮੈਂ ਤੇਰੀ, ਸੁਨਹਿਰੀ ਜਟਾਵਾਂ ਵਾਲੇ...
ਆਰਤੀ, ਕਰਾਂ ਮੈਂ ਤੇਰੀ, ਭਗਵੇਂ ਚੋਲੇ...

ਭਗਤਾਂ ਨੇ, ਬਾਬਾ ਤੇਰਾ, ਧੂਣਾ ਲਾਇਆ ।
ਧੂਣਾ, ਲਾ ਕੇ ਬਾਬਾ, ਤੈਨੂੰ ਹੈ ਬੁਲਾਇਆ ॥
ਮੋਰ ਸਵਾਰੀ, ਕਰਕੇ ਆ ਜਾ, ਸੰਗਤ, ਪਈ ਪੁਕਾਰੇ,
ਆਰਤੀ, ਕਰਾਂ ਮੈਂ ਤੇਰੀ, ਝੋਲੀ ਚਿਮਟੇ ਵਾਲੇ...
ਆਰਤੀ, ਕਰਾਂ ਮੈਂ ਤੇਰੀ, ਭਗਵੇਂ ਚੋਲੇ...

ਰੋਟਾਂ, ਦਾ ਤੈਨੂੰ, ਭੋਗ ਲਗਾਵਾਂ ।
ਭੋਗ, ਲਗਾ ਕੇ ਤੇਰੀ, ਆਰਤੀ ਮੈਂ ਗਾਵਾਂ ॥
ਹੱਥ ਜੋੜ ਕੇ, ਅਰਜ਼ਾਂ ਕਰਦੀ, ਸੰਗਤ ਤੇਰੇ ਦਵਾਰੇ,
ਆਰਤੀ, ਕਰਾਂ ਮੈਂ ਤੇਰੀ, ਬਾਬਾ ਧੂਣੇ ਵਾਲੇ...
ਆਰਤੀ, ਕਰਾਂ ਮੈਂ ਤੇਰੀ, ਭਗਵੇਂ ਚੋਲੇ...

ਜਿਸ ਨੇ ਵੀ, ਤੈਨੂੰ ਸੱਚੇ, ਦਿਲੋਂ ਹੈ ਧਿਆਇਆ ।
ਉਸਦਾ ਤੂੰ, ਬੇੜਾ ਬੰਨ੍ਹੇ, ਹੱਥ ਦੇ ਕੇ ਲਾਇਆ ॥
ਮੈਂ ਵੀ ਤੇਰੇ, ਦਰ ਤੇ ਆਇਆ, ਮੈਨੂੰ ਵੀ, ਹੁਣ ਤਾਰ ਦੇ,
ਆਰਤੀ, ਕਰਾਂ ਮੈਂ ਤੇਰੀ, ਬਾਬਾ ਸਿੰਗੀਆਂ ਵਾਲੇ...
ਆਰਤੀ, ਕਰਾਂ ਮੈਂ ਤੇਰੀ, ਭਗਵੇਂ ਚੋਲੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

आरती करूँ मैं तेरी भगवें चोले वाले

आरती, करूँ मैं तेरी, भगवें चोले वाले,
आरती, करूँ मैं तेरी, शाहतलाइयाँ वाले ।
आरती, करूँ मैं तेरी, सुंदर गुफ़ा वाले,
आरती, करूँ मैं तेरी, माँ रत्नो दे प्यारे ।

भगतों ने बाबा तेरा मंदिर बनाया ।
मंदिर, बना के बाबा, तैनूं है बुलाया ॥
डुबदी जांदी, नैया मेरी, ला दियो, पार किनारे,
आरती, करूँ मैं तेरी, सुनहरी जटावाँ वाले...
आरती, करूँ मैं तेरी, भगवें चोले...

भगतों ने, बाबा तेरा, धूणा लगाया ।
धूणा, लगा के बाबा, तैनूं है बुलाया ॥
मोर सवारी, करके आ जा, संगत, पई पुकारे,
आरती, करूँ मैं तेरी, झोली चिमटे वाले...
आरती, करूँ मैं तेरी, भगवें चोले...

रोटों, दा तैनूं, भोग लगावाँ ।
भोग, लगा के तेरी, आरती मैं गावाँ ॥
हाथ जोड़ के, अर्ज़ां करदी, संगत तेरे द्वारे,
आरती, करूँ मैं तेरी, बाबा धूणे वाले...
आरती, करूँ मैं तेरी, भगवें चोले...

जिस ने भी, तैनूं सच्चे, दिलों है ध्याया ।
उसदा तूं, बेड़ा बंधे, हाथ दे के लाया ॥
मैं भी तेरे, दर ते आया, मैनूं भी, हुन तार दे,
आरती, करूँ मैं तेरी, बाबा सिंगियाँ वाले...
आरती, करूँ मैं तेरी, भगवें चोले...

अपलोडर – अनिलराममूर्ति भोपाल

download bhajan lyrics (10 downloads)