ਜਨਮ ਦਿਨ ਲਾਡੋ ਦਾ ਆਇਆ ਭਾਗਾਂ ਨਾਲ
ਜਨਮ ਦਿਨ, ਲਾਡੋ ਦਾ...ਜੈ ਹੋ ॥
ਆਇਆ, ਭਾਗਾਂ ਨਾਲ,
ਕਿ ਅੱਜ ਮੈਨੂੰ, ਨੱਚ ਲੈਣ ਦੇ...ਜੈ ਹੋ ॥
ਰਾਧਾ, ਰਾਣੀ ਦੇ ਨਾਲ...
ਜਨਮ ਦਿਨ, ਲਾਡੋ ਦਾ,
ਜਨਮ ਦਿਨ, ਲਾਡੋ ਦਾ...
ਜਗ੍ਹਾ ਜਗ੍ਹਾ, ਵੱਜ ਰਹੇ, ਗੀਤ ਸੰਗੀਤ ਅੱਜ,
ਬਰਸਾਨੇ, ਮਹਿਫ਼ਲਾਂ ਸੱਜੀਆਂ...ਓਏ ਹੋਏ ।
ਸਾਰੀ ਸਾਰੀ, ਰਾਤ ਅੱਜ, ਕੀਰਤਨ ਹੁੰਦੇ,
ਦੇਖੋ, ਥਾਂ ਥਾਂ, ਢੋਲਕੀਆਂ ਵੱਜੀਆਂ ॥
ਦੂਰੋਂ ਦੂਰੋਂ, ਆਏ ਅੱਜ, ਰਾਧਾ ਜੀ ਦੇ ਲਾਡਲੇ,
ਦੂਰੋਂ ਦੂਰੋਂ ਆਏ ਅੱਜ...ਓਏ ਹੋਏ,
ਦੂਰੋਂ ਦੂਰੋਂ, ਆਏ ਅੱਜ, ਰਾਧਾ ਜੀ ਦੇ ਲਾਡਲੇ,
ਲਾਡਲੀ ਦਾ, ਕਰਨ ਦੀਦਾਰ,
ਜਨਮ ਦਿਨ, ਲਾਡੋ ਦਾ...ਜੈ ਹੋ ॥
ਦੇਖ ਦੇਖ, ਜੀਵਾਂ ਮੈਂ ਤਾਂ, ਰਾਧਾ ਜੀ ਦੇ ਚਾਕਰਾਂ ਨੂੰ,
ਹਾਲ ਕੀ, ਸੁਣਾਵਾਂ ਸੱਚੇ ਦਿਲ ਦਾ...ਓਏ ਹੋਏ ।
ਬਿਰਹ ਦੀ, ਮਾਰੀ ਹਰੀ, ਦਾਸੀ ਏ ਬੇਚਾਰੀ
ਬੱਸ, ਇੱਕ ਦਿਨ, ਨੱਚਣੇ ਦਾ ਮਿਲਦਾ ।
ਇੱਕ ਇੱਕ, ਦਿਨ ਕਿੱਦਾਂ, ਲੰਘਦਾ ਉੱਡੀਕਾਂ ਨਾਲ,
ਇੱਕ ਇੱਕ ਦਿਨ ਕਿੱਦਾਂ...ਓਏ ਹੋਏ,
ਇੱਕ ਇੱਕ, ਦਿਨ ਕਿੱਦਾਂ, ਲੰਘਦਾ ਉੱਡੀਕਾਂ ਨਾਲ,
ਪੁੱਛਿਓ ਨਾ, ਕੋਈ ਸਵਾਲ,
ਜਨਮ ਦਿਨ, ਲਾਡੋ ਦਾ...ਜੈ ਹੋ ॥
ਦੁਨੀਆਂ ਦੀ ਛੱਡ, ਪ੍ਰਵਾਹ ਸਾਰੇ, ਇਕੱਠੇ ਹੋਏ,
ਚੇਹਰੇ ਤੇ, ਕੋਈ ਨਾ ਫ਼ਿਕਰ ਵੇ...ਓਏ ਹੋਏ ।
ਕਹਿੰਦੇ ਨੇ, ਧਰਮਰਾਜ, ਕਰ ਲੈ ਹਿਸਾਬ ਸਾਡਾ,
ਅੱਜ ਨਹੀਓਂ, ਮਰਨੇ ਦਾ ਡਰ ਵੇ ॥
ਲਾਡਲੀ, ਕਿਸ਼ੋਰੀ ਜੀ ਦਾ, ਹੱਥ ਸਾਡੇ ਸਿਰ ਉੱਤੇ,
ਲਾਡਲੀ, ਕਿਸ਼ੋਰੀ ਜੀ ਦਾ...ਓਏ ਹੋਏ,
ਲਾਡਲੀ, ਕਿਸ਼ੋਰੀ ਜੀ ਦਾ, ਹੱਥ ਸਾਡੇ ਸਿਰ ਉੱਤੇ,
ਚੱਲਦੀ ਨਾ, ਕਰਮਾਂ ਦੀ ਚਾਲ,
ਜਨਮ ਦਿਨ, ਲਾਡੋ ਦਾ...ਜੈ ਹੋ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जन्म दिन लाड़ो का आया भागों से
जन्म दिन, लाड़ो का… जय हो ॥
आया, भागों से,
कि आज मैनूं, नाच लैण दे… जय हो ॥
राधा, रानी दे नाल…
जन्म दिन, लाड़ो का,
जन्म दिन, लाड़ो का…
जगह जगह, वज्ज रहे, गीत संगीत आज,
बरसाने, महफ़िलां सज्जियां… ओए होए ।
सारी सारी, रात आज, कीरतन हुंदे,
देखो, थां थां, ढोलकियां वज्जियां ॥
दूरों दूरों, आए आज, राधा जी दे लाड़ले,
दूरों दूरों आए आज… ओए होए,
दूरों दूरों, आए आज, राधा जी दे लाड़ले,
लाड़ली दा, करन दीदार,
जन्म दिन, लाड़ो का… जय हो ॥
देख देख, जीवा मैं तां, राधा जी दे चाकरां नूं,
हाल की, सुनावां सच्चे दिल दा… ओए होए ।
बिरह दी, मारी हारी, दासी ऐ बेचारी,
बस, इक दिन, नच्चणे दा मिलदा ॥
इक इक, दिन किद्दां, लंघदा उडीकां नाल,
इक इक दिन किद्दां… ओए होए,
इक इक, दिन किद्दां, लंघदा उडीकां नाल,
पुछिओ ना, कोई सवाल,
जन्म दिन, लाड़ो का… जय हो ॥
दुनियां दी छड्ड, परवाह सारे, इकट्ठे होए,
चेहरे ते, कोई ना फ़िकर वे… ओए होए ।
कहिंदे ने, धरमराय, कर लै हिसाब साडा,
आज नहियों, मरने दा डर वे ॥
लाड़ली, किशोरी जी दा, हाथ साडे सिर उत्ते,
लाड़ली, किशोरी जी दा… ओए होए,
लाड़ली, किशोरी जी दा, हाथ साडे सिर उत्ते,
चल्दी ना, करमां दी चाल,
जन्म दिन, लाड़ो का… जय हो ॥
अपलोडर – अनिलराममूर्ति भोपाल