सुनहरी जटां वालेया आजा वौडां थल्ले/ਸੁਨਹਿਰੀ ਜਟਾ ਵਾਲਿਆ ਆਜਾ ਬੋਹੜਾਂ ਥੱਲੇ

ਸੁਨਹਿਰੀ ਜਟਾ ਵਾਲਿਆ ਆਜਾ ਬੋਹੜਾਂ ਥੱਲੇ

ਸੁਨਹਿਰੀ, ਜਟਾਂ ਵਾਲਿਆ, ਆਜਾ ਬੋਹੜਾਂ ਥੱਲੇ ॥
ਓ ਆਜਾ ਬੋਹੜਾਂ ਥੱਲੇ, ਓ ਆਜਾ ਬੋਹੜਾਂ ਥੱਲੇ ॥
ਸੁਨਹਿਰੀ, ਜਟਾਂ ਵਾਲਿਆ, ਆਜਾ ਬੋਹੜਾਂ ਥੱਲੇ ॥

ਨਾਮ, ਤੇਰੇ ਦੀ, ਸਿੰਗੀ ਬਣਾਈ ॥
ਓਹ ਸਿੰਗੀ, ਅਸਾਂ ਗਲ਼ ਵਿੱਚ ਪਾ ਲਈ,
ਹੋ ਗਈ ਬੱਲੇ ਬੱਲੇ,
ਸੁਨਹਿਰੀ, ਜਟਾਂ ਵਾਲਿਆ...

ਨਾਮ, ਤੇਰੇ ਦੀ, ਝੋਲੀ ਬਣਾਈ ॥
ਓਹ ਝੋਲੀ, ਅਸਾਂ ਮੌਂਢੇ ਪਾ ਲਈ,
ਹੋ ਗਈ ਬੱਲੇ ਬੱਲੇ,
ਸੁਨਹਿਰੀ, ਜਟਾਂ ਵਾਲਿਆ...

ਨਾਮ, ਤੇਰੇ ਦਾ, ਧੂਣਾ ਲਾਇਆ ॥
ਓਹ ਧੂਣਾ, ਅਸਾਂ ਦਰ ਤੇ ਲਾਇਆ,
ਹੋ ਗਈ ਬੱਲੇ ਬੱਲੇ,
ਸੁਨਹਿਰੀ, ਜਟਾਂ ਵਾਲਿਆ...

ਨਾਮ, ਤੇਰੇ ਦਾ, ਚਿਮਟਾ ਬਣਾਇਆ ॥
ਓਹ ਚਿਮਟਾ, ਅਸਾਂ ਧੂਣੇ ਚ ਲਾਇਆ,
ਹੋ ਗਈ ਬੱਲੇ ਬੱਲੇ,
ਸੁਨਹਿਰੀ, ਜਟਾਂ ਵਾਲਿਆ...

ਨਾਮ, ਤੇਰੇ ਦੇ, ਪਊਏ ਬਣਾਏ ॥
ਓਹ ਪਊਏ, ਅਸਾਂ ਪੈਰੀਂ ਪਾ ਲੈ,
ਹੋ ਗਈ ਬੱਲੇ ਬੱਲੇ,
ਸੁਨਹਿਰੀ, ਜਟਾਂ ਵਾਲਿਆ...

ਨਾਮ, ਤੇਰੇ ਦਾ, ਰੋਟ ਬਣਾਇਆ ॥
ਰੋਟਾਂ, ਦਾ ਤੈਨੂੰ, ਭੋਗ ਲਗਾਇਆ,
ਹੋ ਗਈ ਬੱਲੇ ਬੱਲੇ,
ਸੁਨਹਿਰੀ, ਜਟਾਂ ਵਾਲਿਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

सुनहरी जटां वालिया आजा बोहड़ां थल्ले

सुनहरी, जटां वालिया, आजा बोहड़ां थल्ले ॥
ओ आजा बोहड़ां थल्ले, ओ आजा बोहड़ां थल्ले ॥
सुनहरी, जटां वालिया, आजा बोहड़ां थल्ले ॥

नाम तेरे दी, सिंगि बनाई ॥
ओह सिंगि, असां गले विच पा लाई,
हो गई बल्ले बल्ले,
सुनहरी जटां वालिया...

नाम तेरे दी, झोली बनाई ॥
ओह झोली, असां मौंढ़े पा लाई,
हो गई बल्ले बल्ले,
सुनहरी जटां वालिया...

नाम तेरे दा, धूणा लाया ॥
ओह धूणा, असां दर ते लाया,
हो गई बल्ले बल्ले,
सुनहरी जटां वालिया...

नाम तेरे दा, चिमटा बनाया ॥
ओह चिमटा, असां धूणे च लाया,
हो गई बल्ले बल्ले,
सुनहरी जटां वालिया...

नाम तेरे दे, पऊए बनाए ॥
ओह पऊए, असां पैरीं पा लै,
हो गई बल्ले बल्ले,
सुनहरी जटां वालिया...

नाम तेरे दा, रोट बनाया ॥
रोटां दा तैनूं भोग लगाया,
हो गई बल्ले बल्ले,
सुनहरी जटां वालिया...

अपलोडर – अनिल राममूर्ति भोपाल