तेरा चिमटा वजदा ऐ

तेरा चिमटा वजदा ऐ,
जोगीया वजदा शाह्तलाईयाँ ll
पर सुंनदा उस नु ऐ ll,,
जोगिया जिहने तेरे नाल लाईयाँ,
लाईयाँ,,, लाईयाँ,,, लाईयाँ,,,
तेरा चिमटा वजदा ऐ,,,,,,,,,,,,,,,,

जूनागढ़ तो छडके डेरा,
"शाह्तलाईयाँ लाया" (डेरा)
धुनें दे विच गड्ड के चिमटा,
"शिवा दा नाम ध्याया" (भगतो)
हो, तेरी थां ते गऊयाँ तेरीयाँ ll,
रब ने आन चराईयाँ,,,
चराईयाँ,,, चराईयाँ,,, चराईयाँ,,,
तेरा चिमटा वजदा ऐ,,,,,,,,,,,,,,,,

इस चिमटे ने रब नु लुटिया,
"रब दे घर विच जा के" (भगतो)
इस चिमटे दी तान ने कीता,
"रब नु वी मसताना" (भगतो)
तेरे चिमटे ने इंद्र दियाँ परियाँ
नचन झूमन लाईयाँ,,,
लाईयाँ,,, लाईयाँ,,, लाईयाँ,,,
तेरा चिमटा वजदा ऐ,,,,,,,,,,,,,,,,,

ज़ोरे ढकोवालिऐ वरगे,
"इस चिमटे ने तारे" (भगतो)
कलब जुबान तो बाहर ने सिफ़तां,
"की दस्सां इस वारे" (भगतो)
हो, सोनू सुख्खे ते इस चिमटे ने ll,
रहमतां कई वरसाईयाँ,,,
वरसाईयाँ,,, वरसाईयाँ,,, वरसाईयाँ,,,
तेरा चिमटा वजदा ऐ,,,,,,,,,,,,,,,,,,

ਤੇਰਾ ਚਿਮਟਾ ਵੱਜਦਾ ਏ,
ਜੋਗੀਆ, ਵੱਜਦਾ ਸ਼ਾਹਤਲਾਈਆਂ ll
*ਪਰ ਸੁਣਦਾ ਉਸ ਨੂੰ ਏ ll ,,
ਜੋਗੀਆ, ਜੀਹਨੇ ਤੇਰੇ ਨਾਲ ਲਾਈਆਂ,,,
ਲਾਈਆਂ,,, ਲਾਈਆਂ,,, ਲਾਈਆਂ,,,
ਤੇਰਾ ਚਿਮਟਾ ਵੱਜਦਾ ਏ,,,,,,,,,,,,,

ਜੂਨਾਗੜ੍ਹ ਤੋਂ ਛੱਡਕੇ ਡੇਰਾ,
"ਸ਼ਾਹਤਲਾਈਆਂ ਲਾਇਆ" (ਡੇਰਾ)
ਧੂਣੇ ਦੇ ਵਿੱਚ ਗੱਡ ਕੇ ਚਿਮਟਾ,
"ਸ਼ਿਵਾ ਦਾ ਨਾਮ ਧਿਆਇਆ" (ਭਗਤੋ)
*ਹੋ, ਤੇਰੀ ਥਾਂ ਤੇ ਗਊਆਂ ਤੇਰੀਆਂ ll ,,  
ਰੱਬ ਨੇ ਆਣ ਚਰਾਈਆਂ,,,
ਚਰਾਈਆਂ,,, ਚਰਾਈਆਂ,,, ਚਰਾਈਆਂ,,,
ਤੇਰਾ ਚਿਮਟਾ ਵੱਜਦਾ ਏ,,,,,,,,,,,,,

ਇਸ ਚਿਮਟੇ ਨੇ ਰੱਬ ਨੂੰ ਲੁੱਟਿਆ,
"ਰੱਬ ਦੇ ਘਰ ਵਿੱਚ ਜਾ ਕੇ" (ਭਗਤੋ)
ਇਸ ਚਿਮਟੇ ਦੀ ਤਾਨ੍ਹ ਨੇ ਕੀਤਾ
"ਰੱਬ ਨੂੰ ਵੀ ਮਸਤਾਨਾ" (ਭਗਤੋ)
*ਤੇਰੇ ਚਿਮਟੇ ਨੇ, ਇੰਦਰ ਦੀਆਂ ਪਰੀਆਂ ll ,,
ਨੱਚਣ ਝੂੰਮਣ ਲਾਈਆਂ,,,  
ਲਾਈਆਂ,,,  ਲਾਈਆਂ,,,  ਲਾਈਆਂ,,,  
ਤੇਰਾ ਚਿਮਟਾ ਵੱਜਦਾ ਏ,,,,,,,,,,,,,

ਜ਼ੋਰੇ ਢੱਕੋਵਾਲੀਏ ਵਰਗੇ,
"ਇਸ ਚਿਮਟੇ ਨੇ ਤਾਰੇ" (ਭਗਤੋ)
ਕਲਬ ਜ਼ੁਬਾਨ ਤੋਂ ਬਾਹਰ ਨੇ ਸਿਫਤਾਂ,
"ਕੀ ਦੱਸਾਂ ਇਸ ਵਾਰੇ ll (ਭਗਤੋ)
*ਹੋ, ਸੋਨੂੰ ਸੁੱਖੇ ਤੇ, ਇਸ ਚਿਮਟੇ ਨੇ ll ,,
ਰਹਿਮਤਾਂ ਕਈ ਵਰਸਾਈਆਂ,,,
ਵਰਸਾਈਆਂ,,, ਵਰਸਾਈਆਂ,,, ਵਰਸਾਈਆਂ,,,
ਤੇਰਾ ਚਿਮਟਾ ਵੱਜਦਾ ਏ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (868 downloads)