ਗੁਫ਼ਾ ਉੱਤੇ ਢੋਲ ਵੱਜਦੇ

ਗੁਫ਼ਾ ਉੱਤੇ ਢੋਲ ਵੱਜਦੇ

ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ, ਢੋਲ ਵੱਜਦੇ ll
ਹੋ ਛਾਵਾ ਛਾਵਾ, ਨੀ ਗੁਫ਼ਾ ਉੱਤੇ, ਢੋਲ ਵੱਜਦੇ ll
ਢੋਲ ਵੱਜਦੇ, ਤੇ ਨਗਾੜੇ ਵੱਜਦੇ,
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ............

ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣੇ, ਧੂਫ਼ ਲਿਆਈਆਂ ll
ਹੋ ਧੂਫ਼, ਧੁਖਾਉਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ............

ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣਾ, ਚਿਮਟਾ ਲਿਆਈਆਂ ll
ਹੋ ਚਿਮਟਾ, ਚੜ੍ਹਾਉਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ............

ਦਰ ਤੇਰੇ ਤੇ, ਸੰਗਤਾਂ ਆਈਆਂ,
ਭਗਵੀਂ, ਝੋਲੀ ਲਿਆਈਆਂ ll
ਹੋ ਝੋਲੀ, ਪਹਿਨਾਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ............

ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣੇ, ਪਊਏ ਲਿਆਈਆਂ ll
ਹੋ ਪਊਏ, ਪਹਿਨਾਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ...........

ਦਰ ਤੇਰੇ ਤੇ, ਸੰਗਤਾਂ ਆਈਆਂ,
ਰੋਟ, ਮਣੀ ਲਿਆਈਆਂ ll
ਹੋ ਰੋਟ, ਚੜ੍ਹਾਉਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ............

ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣੇ, ਝੰਡੇ ਲਿਆਈਆਂ ll
ਹੋ ਝੰਡੇ, ਚੜ੍ਹਾਉਣ ਤੇ, ਜੈਕਾਰੇ ਲੱਗਦੇ॥
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ............

ਦਰ ਤੇਰੇ ਤੇ, ਸੰਗਤਾਂ ਨੇ ਆ ਕੇ,
ਸੋਹਣੀਆਂ, ਭੇਟਾਂ ਗਾਈਆਂ ll
ਹੋ ਭੇਟਾਂ, ਗਾਉਣ ਤੇ, ਜੈਕਾਰੇ ਲੱਗਦੇ ll
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ............

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (261 downloads)