ਤੇਰੇ ਮਸਤ ਮਲੰਗਾ ਨੇ ਧੂਣਾ ਲਾਇਆ
ਸੁਰਗਾਂ ਦੇ, ਰਾਹ ਤਲਾਈਆਂ ਨੇ x॥
ਤੇਰੇ ਦਰ ਤੇ, ਸੰਗਤਾਂ ਆਈਆਂ ਨੇ x॥
ਚਰਨ ਗੰਗਾ ਵਿੱਚ, ਡੁੱਬਕੀ ਲਾ ਕੇ ॥
ਜੀਵਨ, ਸਫ਼ਲ ਬਣਾਇਆ,
ਤੇਰੇ, ਮਸਤ ਮਲੰਗਾ ਨੇ,
ਧੂਣਾ ਲਾਇਆ, ਧੂਣਾ ਲਾਇਆ x॥-॥
ਤਾੜੀ ਤੇ, ਤਾੜੀ ਵੱਜੇ ਵੇ x॥
ਸੰਗਤਾਂ, ਜੈਕਾਰੇ ਛੱਡੇ ਵੇ x॥
ਇੱਕ ਸੁਰ, ਹੋ ਕੇ ਸੰਗਤਾਂ ਨੇ ॥
ਅੱਜ ਤੈਨੂੰ, ਦਿਲੋਂ ਧਿਆਇਆ,
ਤੇਰੇ ਮਸਤ, ਮਲੰਗਾ ਨੇ ਧੂਣਾ...
ਆਈ ਸੰਗਤ, ਚੱਲ ਦੋਆਬੇ ਦੀ x॥
ਨਾਲੇ ਆਈ, ਮਾਲਵੇ ਮਾਝੇ ਦੀ x॥
ਢੋਲਕ ਚਿਮਟਾ, ਢੋਲ ਵਜਾ ਕੇ ॥
ਤੇਰਾ, ਹੀ ਗੁਣ ਗਾਇਆ,
ਤੇਰੇ ਮਸਤ, ਮਲੰਗਾ ਨੇ ਧੂਣਾ...
ਜਿਸ ਤੇਰੇ, ਤੱਕੇ ਸਹਾਰੇ ਨੇ x॥
ਓਹਦੇ ਦੁੱਖ, ਕੱਟ ਤੇ ਸਾਰੇ ਨੇ x॥
ਤੇਰਾ, ਧੂਣਾ ਦੇਖਣ ਨੂੰ ॥
ਸ਼ਿਵ ਸ਼ੰਕਰ, ਭੋਲ਼ਾ ਆਇਆ,
ਤੇਰੇ ਮਸਤ, ਮਲੰਗਾ ਨੇ ਧੂਣਾ...
ਚੱਲ ਦਿੱਲੀ, ਵਾਲੇ ਆਏ ਬਾਬਾ x॥
ਹਰਿਆਣਿਓ ਸੰਗਤ, ਲਿਆਏ ਬਾਬਾ x॥
ਨੱਚ ਕੇ ਰਾਜ,ਸਥਾਨ ਵਾਲਿਆਂ ॥
ਮੂੰਹ ਮੰਗਿਆ, ਫ਼ਲ ਪਾਇਆ,
ਤੇਰੇ ਮਸਤ, ਮਲੰਗਾ ਨੇ ਧੂਣਾ...
ਸਭ ਤੈਨੂੰ, ਹਾਕਾਂ ਮਾਰ ਰਹੇ x॥
ਤੇਰਾ ਹੀ, ਮੰਗ ਪਿਆਰ ਰਹੇ x॥
ਧੂਣੇ ਵਾਲਿਆ, ਆਜਾ ਵੇ ॥
ਚਾਅ ਹੋਜੂ, ਦੂਣ ਸਵਾਇਆ,
ਤੇਰੇ ਮਸਤ, ਮਲੰਗਾ ਨੇ ਧੂਣਾ...
ਚੱਲ ਆਏ, ਭਗਤ ਗੁਜਰਾਤ ਤੋਂ x॥
ਮੰਗ ਰਹੇ, ਮੁਰਾਦਾਂ ਆਪ ਤੋਂ x॥
ਹਿਮਾਚਲ ਵਾਲਿਆਂ, ਰਲ ਕੇ ਤੈਨੂੰ ॥
ਆਪਣਾ, ਹਾਲ ਸੁਣਾਇਆ,
ਤੇਰੇ ਮਸਤ, ਮਲੰਗਾ ਨੇ ਧੂਣਾ...
ਕਿਸੇ ਮੱਥੇ, ਤਿਲਕ ਲਗਾਇਆ ਏ x॥
ਕਿਸੇ ਪੈਰੀਂ, ਘੁੰਘਰੂ ਪਾਇਆ ਏ x॥
ਗਲ਼ ਵਿੱਚ ਸਿੰਗੀ, ਪਾ ਲਈ ਏ ॥
ਤੇਰੇ ਨਾਂਅ ਦਾ, ਸ਼ੰਖ ਵਜਾਇਆ,
ਤੇਰੇ ਮਸਤ, ਮਲੰਗਾ ਨੇ ਧੂਣਾ...
ਚੇਤ ਮਹੀਨਾ, ਆਇਆ ਏ x॥
ਅਸੀਂ ਚਾਵਾਂ, ਨਾਲ ਮਨਾਇਆ ਏ x॥
ਨੂਰ ਲਾਉਣ ਲਈ, ਚੌਂਕੀ ਅੱਜ ॥
ਗੁਰਮੇਹਰ ਨੂੰ, ਨਾਲ ਲਿਆਇਆ,
ਤੇਰੇ ਮਸਤ, ਮਲੰਗਾ ਨੇ ਧੂਣਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
तेरे मस्त मलंगा ने धूणा लाया (हिंदी लिप्यंतरण)
सुरगां दे, राह तलाइयां ने x॥
तेरे दर ते, संगतां आईयां ने x॥
चरण गंगा विच, डुबकी ला के ॥
जीवन, सफल बनाया,
तेरे, मस्त मलंगा ने,
धूणा लाया, धूणा लाया x॥-॥
ताड़ी ते, ताड़ी वज्जे वे x॥
संगतां, जैकारे छड्डे वे x॥
इक सुर, हो के संगतां ने ॥
अज्ज तैनूं, दिलों ध्याया,
तेरे मस्त, मलंगा ने धूणा...
आई संगत, चल दोआबे दी x॥
नाले आई, मालवे माजे दी x॥
ढोलक चिमटा, ढोल वजा के ॥
तेरा, ही गुण गाया,
तेरे मस्त, मलंगा ने धूणा...
जिस तेरे, तक्के सहारे ने x॥
ओहदे दुख, कट्ट ते सारे ने x॥
तेरा, धूणा देखण नूं ॥
शिव शंकर, भोला आया,
तेरे मस्त, मलंगा ने धूणा...
चल दिल्ली, वाले आए बाबा x॥
हरियाणियो संगत, लिआए बाबा x॥
नच्च के राजस्थान वालियां ॥
मूंह मंगिया, फल पाया,
तेरे मस्त, मलंगा ने धूणा...
सभ तैनूं, हाका मार रहे x॥
तेरा ही, मंग प्यार रहे x॥
धूणे वालिया, आजा वे ॥
चाअ होजू, दूण सवाया,
तेरे मस्त, मलंगा ने धूणा...
चल आए, भगत गुजरात तों x॥
मंग रहे, मुरादां आप तों x॥
हिमाचल वालियां, रल के तैनूं ॥
आपणा, हाल सुनाया,
तेरे मस्त, मलंगा ने धूणा...
किसे मथे, तिलक लगाया ए x॥
किसे पैरीं, घुंघरू पाया ए x॥
गल विच सिंगी, पा लई ए ॥
तेरे नां दा, शंख वजाया,
तेरे मस्त, मलंगा ने धूणा...
चेत महीना, आया ए x॥
अस्सीं चावां, नाल मनाया ए x॥
नूर लाऊण लई, चौकी अज्ज ॥
गुरमेहर नूं, नाल लिआया,
तेरे मस्त, मलंगा ने धूणा...