चाहे तार जोगिया- करनैल राणा/ਚਾਹੇ ਤਾਰ ਜੋਗੀਆ

ਚਾਹੇ ਤਾਰ ਜੋਗੀਆ

ਚਾਹੇ, ਤਾਰ ਜੋਗੀਆ, ਚਾਹੇ, ਮਾਰ ਜੋਗੀਆ ॥
ਓ ਅਸਾਂ, ਛੱਡਣਾ ਨੀ, ਤੇਰਾ ਦਰਬਾਰ ਜੋਗੀਆ ॥
( ਬਾਬਾ )
ਬਹਿ ਗਏ, ਤੇਰੇ ਨਾਲ, ਲਾ ਕੇ ਬਾਬਾ, ਗੂੜ੍ਹੀਆਂ ਪ੍ਰੀਤਾਂ ।
ਦਰ, ਛੱਡਿਆ ਨਾ, ਜਾਵੇ ਬਾਬਾ, ਤੇਰੀਆਂ ਉੱਡੀਕਾਂ ॥
ਨਿਗਾਹ, ਮਾਰ ਜੋਗੀਆ, ਤੂੰ ਲਾ ਦੇ, ਪਾਰ ਜੋਗੀਆ ॥
ਓ ਅਸਾਂ, ਛੱਡਣਾ ਨੀ, ਤੇਰਾ ਦਰਬਾਰ ਜੋਗੀਆ ॥
( ਬਾਬਾ )
ਅਸੀਂ, ਰੱਖ ਦਿੱਤਾ, ਸਿਰ ਤੇਰੇ, ਕਦਮਾਂ ਦੇ ਉੱਤੇ ।
ਕਦੋ, ਜੋਗੀਆ, ਜਗਾਵੇਂਗਾ ਤੂੰ, ਭਾਗ ਸਾਡੇ ਸੁੱਤੇ ॥
ਇੱਕ, ਵਾਰ ਜੋਗੀਆ, ਤੂੰ ਲਾ ਦੇ, ਪਾਰ ਜੋਗੀਆ ॥
ਓ ਅਸਾਂ, ਛੱਡਣਾ ਨੀ, ਤੇਰਾ ਦਰਬਾਰ ਜੋਗੀਆ ॥
( ਤੇਰੇ / ਸੁੱਖਾ )
ਨਾਮ, ਤੇਰਾ ਹੀ, ਧਿਆਵੇ, ਤੇਰੇ ਨਾਮ ਦਾ ਪੁਜਾਰੀ ।
ਤੇਰੀ, ਲਿੱਖਦਾ ਹੈ, ਭੇਟਾਂ ਸੁੱਖਾ, ਰਾਹੋਂ ਦਾ ਲਿਖ਼ਾਰੀ ॥
ਕਰ, ਉਧਾਰ ਜੋਗੀਆ, ਤੂੰ ਲਾ ਦੇ, ਪਾਰ ਜੋਗੀਆ ॥
ਓ ਅਸਾਂ, ਛੱਡਣਾ ਨੀ, ਤੇਰਾ ਦਰਬਾਰ ਜੋਗੀਆ ॥
ਚਾਹੇ, ਤਾਰ ਜੋਗੀਆ, ਚਾਹੇ, ਮਾਰ ਜੋਗੀਆ ॥
ਓ ਅਸਾਂ, ਛੱਡਣਾ ਨੀ, ਤੇਰਾ ਦਰਬਾਰ ਜੋਗੀਆ ॥

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

चाहे तार जोगिया (हिंदी लिप्यंतरण)

चाहे, तार जोगिया, चाहे, मार जोगिया ॥
ओ असां, छोड़णा नी, तेरा दरबार जोगिया ॥

(बाबा)
बह गए, तेरे नाल, ला के बाबा, गूढ़ियां प्रीतां ।
दर, छड्डिया ना जावे बाबा, तेरीआं उडीकां ॥
निगाह, मार जोगिया, तू ला दे, पार जोगिया ॥
ओ असां, छोड़णा नी, तेरा दरबार जोगिया ॥

(बाबा)
अस्सी, रख दित्ता, सिर तेरे, कदमां दे उत्ते ।
कदो, जोगिया, जगावेगा तू, भाग साडे सुत्ते ॥
इक, वार जोगिया, तू ला दे, पार जोगिया ॥
ओ असां, छोड़णा नी, तेरा दरबार जोगिया ॥

(तेरे / सुख्खा)
नाम, तेरा ही, ध्यावे, तेरे नाम दा पुजारी ।
तेरी, लिखदा ऐ, भेटां सुख्खा, राहों दा लिखारी ॥
कर, उधार जोगिया, तू ला दे, पार जोगिया ॥
ओ असां, छोड़णा नी, तेरा दरबार जोगिया ॥

चाहे, तार जोगिया, चाहे, मार जोगिया ॥
ओ असां, छोड़णा नी, तेरा दरबार जोगिया ॥