जय जय पौणाहारीया

ਧੁਨ- ਮਿਰਜ਼ਾ

ਜੈ ਜੈ ਪੌਣਾਹਾਰੀਆ, ਜੈ ਜੈ ਦੁੱਧਾਧਾਰੀਆ l  
ਜੈ ਜੈ ਗੁਫ਼ਾ ਵਾਲਿਆ, ਜੈ ਜੈ ਬੋਹੜਾਂ ਵਾਲਿਆ l
ਜੈ ਜੈ ਪਊਆਂ ਵਾਲਿਆ, ਜੈ ਜੈ ਗਊਆਂ ਵਾਲਿਆ l
ਜੈ ਜੈ ਚਿਮਟੇ ਵਾਲਿਆ, ਜੈ ਜੈ ਝੋਲੀ ਵਾਲਿਆ l

ਆਓ, ਸੰਗਤੋਂ ਚੱਲੀਏ ਦਰ ਤੇ* ll
ਜਿੱਥੇ, ਬੈਠ ਰਹੀ ਸਰਕਾਰ* ll
ਓਹਦੇ, ਦਰ ਤੇ ਰੌਣਕਾਂ ਲੱਗੀਆਂ, ਹਾਂ ਲੱਗੀਆਂ,
ਹੋਵੇ, ਰਹਿਮਤ ਦੀ ਬਰਸਾਤ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਜੈ ਜੈ ਪੌਣਾਹਾਰੀਆ, ਜੈ ਜੈ ਦੁੱਧਾਧਾਰੀਆ l  
ਜੈ ਜੈ ਗੁਫ਼ਾ ਵਾਲਿਆ, ਜੈ ਜੈ ਬੋਹੜਾਂ ਵਾਲਿਆ l
ਜੈ ਜੈ ਪਹੂਆਂ ਵਾਲਿਆ, ਜੈ ਜੈ ਗਊਆਂ ਵਾਲਿਆ l
ਜੈ ਜੈ ਚਿਮਟੇ ਵਾਲਿਆ, ਜੈ ਜੈ ਝੋਲੀ ਵਾਲਿਆ l

ਮੇਰੇ, ਖੁੱਲੇ ਭੰਡਾਰੇ ਨਾਥ ਦੇ* ll
ਏਥੇ, ਕਦੇ ਨਾ ਆਉਂਦੀ ਤੋਟ* ll
ਰੱਖ, ਸ਼ਰਧਾ ਆਜਾ ਦਰ ਤੇ, ਹਾਂ ਦਰ ਤੇ,  
ਤੇਰੀ, ਪੂਰੀ ਹੋ ਜਾਊ ਤੋਟ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਏਹਦੇ, ਦਰ ਤੇ ਝੰਡੇ ਝੁੱਲਦੇ* ll
ਲੱਗੀ, ਰੌਣਕ ਬੇਸ਼ੁਮਾਰ* ll
ਝੋਲੀ, ਅੱਡ ਮੁਰਾਦਾਂ ਮੰਗ ਲਵੋ, ਹਾਂ ਮੰਗ ਲਵੋ,
ਝੋਲੀ, ਖੋਲ੍ਹ ਬੈਠੀ ਸਰਕਾਰ,,,,,,
ਆਹ, ਆਹ, ਆ ਹਾ ਹਾ,,,,,,,,,,,,,,,

ਚੇਤ, ਮਹੀਨੇ ਦਰ ਤੇਰੇ ਜੋਗੀਆ* ll
ਸੰਗਤਾਂ, ਲਾਉਂਦੀਆਂ ਆ ਕੇ ਰੌਣਕਾਂ* ll
ਤੇਰੇ, ਦਰ ਤੇ ਰੋਟ ਚੜ੍ਹਾਂਵਦੇ, ਹਾਂ ਚੜ੍ਹਾਂਵਦੇ,
ਆਜਾ, ਹੋ ਕੇ ਮੋਰ ਤੇ ਸਵਾਰ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਸੰਗ, ਭਗਤਾਂ ਦੇ ਦਰ ਤੇਰੇ ਆ ਗਏ* ll
ਆ ਕੇ, ਚਰਣੀ ਸੀਸ ਝੁਕਾ ਰਹੇ* ll
ਤੈਨੂੰ, ਗੁਫ਼ਾ ਤੇ ਆ ਕੇ ਪੁਕਾਰਦੇ, ਹਾਂ ਪੁਕਾਰਦੇ ,  
ਆ ਕੇ, ਦੇ ਦਿਓ ਦਰਸ਼ ਦੀਦਾਰ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਤੇਰੇ, ਦਰ ਤੇ ਸਵਾਲੀ ਆ ਗਏ* ll
ਪੂਰੀ, ਕਰਦੇ ਆਸ ਮੁਰਾਦ* ll
ਤੂੰ, ਮਾਂ ਰਤਨੋ ਦਾ ਲਾਡਲਾ, ਹਾਂ ਲਾਡਲਾ,  
ਤੈਨੂੰ, ਪੂਜੇ ਕੁੱਲ ਸੰਸਾਰ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਤੇਰੇ, ਦਰ ਦੀ ਕਰਾਂ ਮੈਂ ਚਾਕਰੀ* ll
ਮੈਂ ਤਾਂ, ਤੇਰਾ ਸ਼ੁੱਕਰ ਗੁਜ਼ਾਰ* ll
ਹੋ ਮੈਨੂੰ, ਲੋਕੀਂ ਝੱਲਾ ਆਖਦੇ, ਹਾਂ ਆਖਦੇ,
ਮੈਂ ਤਾਂ, ਤੇਰਾ ਹਾਂ ਸੇਵਾਦਾਰ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਤੂੰ ਤਾਂ, ਬਾਲੀ ਦੋ ਜਹਾਨ ਦਾ* ll
ਤੇਰਾ, ਕੁੱਲ ਦੁਨੀਆਂ ਤੇ ਰਾਜ* ll
ਬਾਬਾ, ਮੇਰੀ ਵੀ ਆਸ ਪੁਚਾ ਦਿਓ, ਹਾਂ ਪੁਚਾ ਦਿਓ,
ਪਾ ਦੇ, ਝੋਲੀ ਦੇ ਵਿੱਚ ਲਾਲ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਹੋ ਜੋ, ਦਰ ਤੇਰੇ ਤੇ ਆ ਗਏ* ll
ਓਹਦੇ, ਕਾਰਜ ਹੋਵਣ ਰਾਸ* ll
ਮੈਂ ਵੀ, ਦਰ ਤੇਰੇ ਆ ਗਿਆ, ਹਾਂ ਆ ਗਿਆ,
ਮੇਰੀ, ਤੋੜ ਨਾ ਦੇਵੀਂ ਆਸ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਆਓ, ਲਾਓ ਜੈਕਾਰੇ ਨਾਥ ਦੇ* ll
ਮੇਰੇ, ਨਾਥ ਹੋਏ ਨੇ ਦਿਆਲ* ll
ਤੇਰਾ, ਭਗਤ ਹੈ ਭੇਟਾਂ ਗਾਂਵਦਾ, ਹਾਂ ਗਾਂਵਦਾ,
ਗਾਈ, ਨਾਮ ਤੇਰੇ ਦੀ ਬੁਹਾਰ,,,,,,
ਆਹ, ਆਹ, ਆ ਹਾ ਹਾ,,,,,,,,,,,,,,,F
ਓ ਪ੍ਰੇਮ ਸੇ ਬੋਲੋ,,, ਜੈ ਬਾਬੇ ਦੀ lllllllllllll

ਏਹ ਭਜਨ 3:30 ਮਿੰਟ ਤੇ ਸ਼ੁਰੂ ਹੁੰਦਾ ਹੈ l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (469 downloads)