फड़ के ना छडीं मेरी बांह सांबरे / ਫੜ੍ਹ ਕੇ ਨਾ ਛੱਡੀ ਮੇਰੀ ਬਾਂਹ ਸਾਂਵਰੇ

ਫੜ੍ਹ ਕੇ ਨਾ ਛੱਡੀ ਮੇਰੀ ਬਾਂਹ ਸਾਂਵਰੇ

ਫੜ੍ਹ ਕੇ ਨਾ, ਛੱਡੀ ਮੇਰੀ, ਬਾਂਹ ਸਾਂਵਰੇ ॥
ਓ ਹਰ ਵੇਲੇ, ਜਪਾਂ ਤੇਰਾ, ਨਾਂਅ ਸਾਂਵਰੇ ॥

ਓ ਸਾਂਵਰੇ ਤੂੰ, ਆਜਾ ਮੈਂ, ਉੱਡੀਕਾਂ ਕਰਦੀ ।
ਓ ਤੇਰੇ ਬਾਝੋਂ, ਬਣਦਾ ਨਾ, ਕੋਈ ਦਰਦੀ ॥
ਸੁੱਖਾਂ ਵਾਲੀ, ਕਰਦੇ ਤੂੰ, ਛਾਂ ਸਾਂਵਰੇ ।
ਓ ਹਰ ਵੇਲੇ, ਜਪਾਂ ਤੇਰਾ, ਨਾਂਅ ਸਾਂਵਰੇ ॥
ਫੜ੍ਹ ਕੇ ਨਾ, ਛੱਡੀ ਮੇਰੀ, ਬਾਂਹ ਸਾਂਵਰੇ...

ਓ ਤੇਰੇ ਬਿਨਾਂ, ਜੱਗ ਮੈਨੂੰ, ਸੁੰਨ੍ਹਾ ਲੱਗਦਾ ।
ਓ ਛੱਡ ਦਿੱਤਾ, ਮੋਹ ਇਸ, ਝੂਠੇ ਜੱਗ ਦਾ ॥
ਕਰ ਦੇਵੀਂ, ਦੁੱਖਾਂ ਨੂੰ, ਫ਼ਨਾਹ ਸਾਂਵਰੇ ।
ਓ ਹਰ ਵੇਲੇ, ਜਪਾਂ ਤੇਰਾ, ਨਾਂਅ ਸਾਂਵਰੇ ॥
ਫੜ੍ਹ ਕੇ ਨਾ, ਛੱਡੀ ਮੇਰੀ, ਬਾਂਹ ਸਾਂਵਰੇ...

ਓ ਗਰੀਬ ਨਿਮਾਣਿਆਂ ਦੀ, ਆਨ ਰੱਖ ਲੈ ।
ਓ ਦਰਸ਼, ਦਿਖਾ ਕੇ ਸਾਡਾ, ਮਾਣ ਰੱਖ ਲੈ ॥
ਓ ਮੇਹਰਾਂ ਦੀ, ਕਰ ਦਿਓ, ਛਾਂ ਸਾਂਵਰੇ ।
ਓ ਹਰ ਵੇਲੇ, ਜਪਾਂ ਤੇਰਾ, ਨਾਂਅ ਸਾਂਵਰੇ ॥
ਫੜ੍ਹ ਕੇ ਨਾ, ਛੱਡੀ ਮੇਰੀ, ਬਾਂਹ ਸਾਂਵਰੇ...

ਓ ਤੇਰੇ, ਦਰਬਾਰ ਫ਼ੁੱਲ, ਰੰਗ ਰੰਗ ਦੇ ।
ਓ ਦੇਣ ਵਾਲਾ, ਇੱਕ ਤੇ ਲੋਕੀਂ, ਲੱਖਾਂ ਮੰਗਦੇ ॥
ਸਭਨਾਂ ਦੀ, ਝੋਲੀ ਖ਼ੈਰ, ਪਾ ਦੇ ਸਾਂਵਰੇ ।
ਓ ਹਰ ਵੇਲੇ, ਜਪਾਂ ਤੇਰਾ, ਨਾਂਅ ਸਾਂਵਰੇ ॥
ਫੜ੍ਹ ਕੇ ਨਾ, ਛੱਡੀ ਮੇਰੀ, ਬਾਂਹ ਸਾਂਵਰੇ...

ਓ ਹਰ ਵੇਲੇ, ਸੰਗਤਾਂ ਚ, ਨਾਮ ਚੱਲੇ ਜੀ ।
ਓ ਜਪਦਾ ਏ, ਜੇਹੜਾ ਓਹਦੀ, ਬੱਲੇ ਬੱਲੇ ਜੀ ॥
ਚਰਨਾਂ ਚ, ਹੁਣ ਸਾਨੂੰ, ਰੱਖ ਸਾਂਵਰੇ ।
ਓ ਹਰ ਵੇਲੇ, ਜਪਾਂ ਤੇਰਾ, ਨਾਂਅ ਸਾਂਵਰੇ ॥
ਫੜ੍ਹ ਕੇ ਨਾ, ਛੱਡੀ ਮੇਰੀ, ਬਾਂਹ ਸਾਂਵਰੇ...

ਓ ਤੇਰੇ, ਦਰਬਾਰ ਦੱਸ, ਕਾਹਦੀ ਥੋੜ ਹੈ ।
ਓ ਸਾਨੂੰ, ਬਸ ਸੱਚੀ, ਸ਼ਰਧਾ ਦੀ ਲੋੜ ਹੈ ॥
ਬੱਚਿਆਂ ਤੇ, ਕਰਮ, ਕਮਾ ਸਾਂਵਰੇ ।
ਓ ਹਰ ਵੇਲੇ, ਜਪਾਂ ਤੇਰਾ, ਨਾਂਅ ਸਾਂਵਰੇ ॥
ਫੜ੍ਹ ਕੇ ਨਾ, ਛੱਡੀ ਮੇਰੀ, ਬਾਂਹ ਸਾਂਵਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

फड़ के ना, छड्डी मेरी, बांह सांवरे ॥
ओ हर वेले, जपां तेरा, नांअ सांवरे ॥
ओ सांवरे तूँ, आजा मैं, उड्डीकां करदी ।
ओ तेरे बाज्हों, बनदा ना, कोई दरदी ॥
सुखां वाली, करदे तूँ, छां सांवरे ।
ओ हर वेले, जपां तेरा, नांअ सांवरे ॥
फड़ के ना, छड्डी मेरी, बांह सांवरे...

ओ तेरे बिना, जग मैनूं, सुन्ना लग्गदा ।
ओ छड्ड दित्ता, मोह इस, झूठे जग्ग दा ॥
कर देवें, दुखां नूं, फ़नाह सांवरे ।
ओ हर वेले, जपां तेरा, नांअ सांवरे ॥
फड़ के ना, छड्डी मेरी, बांह सांवरे...

ओ गरीब निमाणेयां दी, आन रख लै ।
ओ दरश, दिखा के साडा, मान रख लै ॥
ओ मेहरां दी, कर दियो, छां सांवरे ।
ओ हर वेले, जपां तेरा, नांअ सांवरे ॥
फड़ के ना, छड्डी मेरी, बांह सांवरे...

ओ तेरे, दरबार फूल, रंग रंग दे ।
ओ देण वाला, इक्क ते लोकीं, लाखां मंगदे ॥
सभनां दी, झोली खैर, पा दे सांवरे ।
ओ हर वेले, जपां तेरा, नांअ सांवरे ॥
फड़ के ना, छड्डी मेरी, बांह सांवरे...

ओ हर वेले, संगतां च, नाम चल्ले जी ।
ओ जपदा ए, जेहड़ा ओहदी, बल्ले बल्ले जी ॥
चरणां च, हुण सानूं, रख सांवरे ।
ओ हर वेले, जपां तेरा, नांअ सांवरे ॥
फड़ के ना, छड्डी मेरी, बांह सांवरे...

ओ तेरे, दरबार दस्स, काहदी थोड़ है ।
ओ सानूं, बस सच्ची, श्रद्धा दी लोड़ है ॥
बच्चियां ते, करम, कमा सांवरे ।
ओ हर वेले, जपां तेरा, नांअ सांवरे ॥
फड़ के ना, छड्डी मेरी, बांह सांवरे...

अपलोडर - अनिलरामूर्तिभोपाल

श्रेणी