किवें करण मैं तेरी पूजा जोगिया

किवे करा ॥ मैं तेरी पूजा जोगियां किवे करा ॥
किवे करा ॥ मैं तेरी पूजा नाथ जी किवे करा ॥

जल चडावा ओह वी न सुचा ॥
ओह मशली दा झूठा जोगियां किवे करा .....

दूध चडावा ओह वी न सुचा ॥
ओह  मशली दा झूठा जोगियां किवे करा,

धुफ़ चडावा ओह वी ना सुचा,
ओह अग्नि दा झूठा जोगियां किवे करा....

फूल / हार चडावा  ओह वी ना सुचा ॥
ओह भवरे दा झूठा जोगियां किवे करा...

रुपीइया  चडावा ओह वी न सुचा,
ओह टकसाल दा झूठा जोगियां किवे करा....


मन चडावा ओह वी न सुचा ॥
ओह पापा दा झूठा जोगियां किवे करा,....

शीश चडावा ओह वी ना सुचा ॥
ओह खंडे दा झूठा जोगियां एवे करा,

रोट / झंडा चडावा ओह हो सुचा॥
इवे करा तेरी पूजा जोगियां इथे करा,


ਕਿਵੇਂ ਕਰਾਂ ॥ ਮੈਂ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ ॥
ਕਿਵੇਂ ਕਰਾਂ ॥ ਮੈਂ ਤੇਰੀ ਪੂਜਾ ਨਾਥ ਜੀ ਕਿਵੇਂ ਕਰਾਂ --2

ਜਲ ਚੜ੍ਹਾਵਾਂ ਓਹ ਵੀ ਨਾ ਸੁੱਚਾ ॥
ਓਹ ਮੱਛਲੀ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,

ਦੁੱਧ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਵੱਛੜੇ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,,

ਧੂਫ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਅਗਨੀ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,

ਫੁੱਲ / ਹਾਰ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਭੰਵਰੇ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,,,,

ਚੰਦਨ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਸਰਪਾਂ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,,,

ਸ਼ਹਿਦ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਮੱਖੀਆਂ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,

ਫਲ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਪੰਛੀ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,,,

ਰੁਪਈਆ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਟੱਕਸਾਲ ਦਾ ਜੂਠਾ ਜੋਗੀਆ ਕਿਵੇਂ ਕਰਾਂ ,,,,,,,

ਮਨ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਪਾਪਾ ਦਾ ਜੂਠਾ ਜੋਗੀਆ ਕਿਵੇਂ ਕਰਾਂ,,,,,,,,,,,,

ਸੀਸ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਖੰਡੇ ਦਾ ਜੂਠਾ ਜੋਗੀਆ ਕਿਵੇਂ ਕਰਾਂ ,,,,,,,,,,,

ਰੋਟ / ਝੰਡਾ ਚੜਾਵਾਂ ਓਹ ਹੈ ਸੁੱਚਾ ॥
ਇਵੇਂ ਕਰਾਂ ਤੇਰੀ ਪੂਜਾ ਜੋਗੀਆ ਇਵੇਂ ਕਰਾਂ
ਇਵੇਂ ਕਰਾਂ ॥ ਮੈਂ ਤੇਰੀ ਪੂਜਾ ਜੋਗੀਆ ਇਵੇਂ ਕਰਾਂ

ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (1033 downloads)