श्याम नाल अख्ख लड़ गई

लड़ गई लड़ गई लड़ गई,
श्याम नाल अख्ख लड़ गई ll
अख्ख लड़ गई, मेरी अख्ख लड़ गई ll
होए,,लड़ गई लड़ गई,,,,,,,,,,,,

खड़ी खड़ी मैं, खिड़ खिड़ हस्सां
लोकी पूछन, की की दस्सां
होए,, बिन पीऐ ही चढ़ गई,
श्याम नाल अख्ख लड़ गई
अख्ख लड़ गई, मेरी अख्ख लड़ गई
होए,,लड़ गई लड़ गई,,,,,,,,,,,,

न विच मंदिर, न ही मसीतां
न जाना तू, जान हरी का
होए,, यार दी पल विच बन गई,
श्याम नाल अख्ख लड़ गई
अख्ख लड़ गई, मेरी अख्ख लड़ गई
होए,,लड़ गई लड़ गई,,,,,,,,,,,,

लुकदी फिरदी, न मैं पल पल
जांदी पई सां, मन्दिराँ पल पल
हुए,, जांदी जांदी पड़ गई,
श्याम नाल अख्ख लड़ गई
अख्ख लड़ गई, मेरी अख्ख लड़ गई
होए,,लड़ गई लड़ गई,,,,,,,,,,,,

ਲੜ੍ਹ ਗਈ ਲੜ੍ਹ ਗਈ ਲੜ੍ਹ ਗਈ,
ਸ਼ਿਆਮ ਨਾਲ ਅੱਖ ਲੜ੍ਹ ਗਈ ll
ਅੱਖ ਲੜ੍ਹ ਗਈ, ਮੇਰੀ ਅੱਖ ਲੜ੍ਹ ਗਈ ll
ਹੋਏ,,ਲੜ੍ਹ ਗਈ ਲੜ੍ਹ ਗਈ,,,,,,,,,,,,

ਖੜੀ ਖੜੀ ਮੈਂ, ਖਿੜ ਖਿੜ ਹੱਸਾਂ
ਲੋਕੀ ਪੁੱਛਣ, ਕੀ ਕੀ ਦੱਸਾਂ
ਹੋਏ,, ਬਿਨ ਪੀਏ ਹੀ ਚੜ੍ਹ ਗਈ,
ਸ਼ਿਆਮ ਨਾਲ ਅੱਖ ਲੜ੍ਹ ਗਈ
ਅੱਖ ਲੜ੍ਹ ਗਈ, ਮੇਰੀ ਅੱਖ ਲੜ੍ਹ ਗਈ
ਹੋਏ,,ਲੜ੍ਹ ਗਈ ਲੜ੍ਹ ਗਈ,,,,,,,,,,,,

ਨਾ ਵਿੱਚ ਮੰਦਿਰ, ਨਾ ਹੀ ਮਸੀਤਾਂ
ਨਾ ਜਾਣਾ ਤੂੰ, ਜਾਣ ਹਰੀ ਕਾ
ਹੋਏ,, ਯਾਰ ਦੀ ਪਲ ਵਿੱਚ, ਬਣ ਗਈ,
ਸ਼ਿਆਮ ਨਾਲ ਅੱਖ ਲੜ੍ਹ ਗਈ
ਅੱਖ ਲੜ੍ਹ ਗਈ, ਮੇਰੀ ਅੱਖ ਲੜ੍ਹ ਗਈ
ਹੋਏ,,ਲੜ੍ਹ ਗਈ ਲੜ੍ਹ ਗਈ,,,,,,,,,,,,

ਲੁੱਕਦੀ ਫਿਰਦੀ, ਨਾ ਮੈਂ ਪਲ ਪਲ
ਜਾਂਦੀ ਪਈ ਸਾਂ, ਮੰਦਿਰਾਂ ਪਲ ਪਲ
ਹੋਏ,, ਜਾਂਦੀ ਜਾਂਦੀ ਪੜ ਗਈ,
ਸ਼ਿਆਮ ਨਾਲ ਅੱਖ ਲੜ੍ਹ ਗਈ
ਅੱਖ ਲੜ੍ਹ ਗਈ, ਮੇਰੀ ਅੱਖ ਲੜ੍ਹ ਗਈ
ਹੋਏ,,ਲੜ੍ਹ ਗਈ ਲੜ੍ਹ ਗਈ,,,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ ਬਾਘੀਓ ਵਾਲੇ
श्रेणी
download bhajan lyrics (956 downloads)