आ जा चिमटे वालेया साईआं,
जी तेरी लग पई आरती हों,
तू दस किथे देरियां लाइयाँ,
जी तेरी लग पई आरती हों,
आ जा चिमटे वालेया साईआं...
थाली दे विच ज्योत जगा के,
फुल्ला दे हार परोवा मैं,
चार चुफ्हेरे मंदिर तेरे दा,
सुचे जल नाल धोवा मैं,
अखा तेरे राही विछाइया,
जी तेरी लग पई आरती हों,
आ जा चिमटे वालेया साईआं...
बोह्डा वालियां खुले तेरे,
दर्शना दा ऐ चा बाबा,
भगत वेंतियाँ करदे आ के,
रोटा दा भोग लगा बाबा,
तेरे नाल प्रीत पाइयां,
जी तेरी लग पई आरती हों,
आ जा चिमटे वालेया साईआं...
विरका वाला अज बलिहारी वी,
जय जैकार भिलाउन्दा ऐ,
मंदिर तेरे विच भगता दे नाल,
आरती तेरी गाउंदा ऐ,
कर साड़े ते रेह्मनुमाइयां,
जी तेरी लग पई आरती हों,
आ जा चिमटे वालेया साईआं...
ਆ ਜਾ, ਚਿਮਟੇ ਵਾਲਿਆਂ ਸਾਈਆਂ, 
ਜੀ ਤੇਰੀ, ਲੱਗ ਪਈ ਆਰਤੀ ਹੋਣ ll
ਤੂੰ ਦੱਸ, 'ਕਿੱਥੇ ਦੇਰੀਆਂ ਲਾਈਆਂ ll, 
ਜੀ ਤੇਰੀ, ਲੱਗ ਪਈ ਆਰਤੀ ਹੋਣ  
ਆ ਜਾ ਚਿਮਟੇ ਵਾਲਿਆਂ,,,,,,,,,
ਥਾਲੀ ਦੇ ਵਿੱਚ, ਜੋਤ ਜਗਾ ਕੇ, 
"ਫੁੱਲਾਂ ਦੇ ਹਾਰ, ਪਰੋਵਾਂ ਮੈਂ" 
ਚਾਰ ਚੁਫੇਰਾ, ਮੰਦਿਰ ਤੇਰੇ ਦਾ, 
"ਸੁੱਚੇ ਜਲ ਨਾਲ, ਧੋਵਾਂ ਮੈਂ'' 
ਅੱਖਾਂ, ਤੇਰੇ ਰਾਹੀਂ ਵਿਛਾਈਆਂ ll,  
ਤੇਰੀ ਲੱਗ ਪਈ, ਆਰਤੀ ਹੋਣ  
ਆ ਜਾ ਚਿਮਟੇ ਵਾਲਿਆਂ,,,,,,,,,
ਬੋਹੜਾਂ ਵਾਲਿਆਂ, ਖੁੱਲੇ ਤੇਰੇ, 
''ਦਰਸ਼ਨਾਂ ਦਾ ਏ, ਚਾਅ ਬਾਬਾ'' 
ਭਗਤ ਬੇਨਤੀਆਂ, ਕਰਦੇ ਆ ਕੇ 
''ਰੋਟਾਂ ਨੂੰ ਭੋਗ, ਲਗਾ ਬਾਬਾ'' 
ਤੇਰੇ ਨਾਲ, ਪ੍ਰੀਤਾਂ ਪਾਈਆਂ ll,
ਤੇਰੀ ਲੱਗ ਪਈ, ਆਰਤੀ ਹੋਣ  
ਆ ਜਾ ਚਿਮਟੇ ਵਾਲਿਆਂ,,,,,,,,,
ਵਿਰਕਾਂ ਵਾਲਾ, ਅੱਜ ਬਲਿਹਾਰ ਵੀ, 
''ਜੈ ਜੈਕਾਰ, ਬੁਲਾਉਂਦਾ ਏ''
ਮੰਦਿਰ ਤੇਰੇ ਵਿੱਚ, ਭਗਤਾਂ ਦੇ ਨਾਲ, 
''ਆਰਤੀ ਤੇਰੀ ਗਾਉਂਦਾ ਏ'' 
ਕਰ ਸਾਡੇ ਤੇ, ਰਹਿਨੁਮਾਈਆਂ ll,
ਤੇਰੀ ਲੱਗ ਪਈ, ਆਰਤੀ ਹੋਣ  
ਆ ਜਾ ਚਿਮਟੇ ਵਾਲਿਆਂ,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ