चेत दा महीना आ गया

संगतों भगतो जी चेत दा महीना आ गया,
सोहना चेत महीना आया,
भगता नु है चा चड़ आया,
जी चेत महीना आ गया,
हो संतो भगतो जी चेत दा महीना आ गया,

खीच तयारी भगता ने एक सोहना झंडा बनाया,
ज्योत जगा के धुफ़ धुखा के भगता ने धुना लाया,
ओथे दर्श बाबे ने दिखाया,
जी चेत दा महीना आ गया;......

चुक के झंडा फड के कुंद्नु संगता चाला पइयां,
लाउन जयकारे गावन भेटा भगता चा चड आया,
शाह तलाइया जा के भगता ने डेरा लाया,
जी चेत दा महीना आ गया ..........

घर रतनो दे शाहतालियाँ चोंकी जद लगाई,
ला के धुना चरण गंगा ते उथे अलख जगाई,
एथो रल भगता ने इकठे हो के जाना,
जी चेत दा महीना आ गया

हाथ च झंडा ते रोट बना के धुर गुफा ते जाना ,
भोग लगा के आरती करके दर्श जोगी दा पाउना,
सच्चा दर जोगी दा मुहो मंगियाँ मुरादा पा लो,
जी चेत दा महीना आ गया .......

ਸੰਤੋ ਭਗਤੋਂ, ਜੀ ਚੇਤ ਦਾ ਮਹੀਨਾ ਆ ਗਿਆ ll
ਸੋਹਣਾ ਚੇਤ, ਮਹੀਨਾ ਆਇਆ,
ਭਗਤਾਂ ਨੂੰ ਹੈਂ, ਚਾਅ ਚੜ੍ਹ ਆਇਆ,
ਜੀ ਚੇਤ ਦਾ ਮਹੀਨਾ ਆ ਗਿਆ
ਹੋ ਸੰਤੋ ਭਗਤੋਂ, ਜੀ ਚੇਤ ਦਾ ਮਹੀਨਾ ਆ ਗਿਆ

ਖਿੱਚ ਤਿਆਰੀ ਭਗਤਾਂ ਨੇ, ''ਇੱਕ ਸੋਹਣਾ ਝੰਡਾ ਬਣਾਇਆ"
ਜੋਤ ਜਗਾ ਕੇ ਧੂਫ ਧੁਖਾ ਕੇ, "ਭਗਤਾਂ ਨੇ ਧੂਣਾ ਲਾਇਆ" ll
ਉੱਥੇ ਦਰਸ਼ ਬਾਬੇ ਨੇ, ਦਿਖਾਇਆ,
ਜੀ ਚੇਤ ਦਾ ਮਹੀਨਾ ਆ ਗਿਆ,,,,,,,,,,,,

ਚੁੱਕ ਕੇ ਝੰਡਾ ਫੜ ਕੇ ਕੁੰਦਨੂੰ, "ਸੰਗਤ ਚਾਲਾ ਪਾਇਆ"
ਲਾਉਣ ਜੈਕਾਰੇ ਗਾਵਣ ਭੇਟਾਂ, "ਭਗਤਾਂ ਚਾਅ ਚੜ੍ਹ ਆਇਆ" ll
ਸ਼ਾਹ ਤਲਾਈਆਂ ਜਾ ਕੇ, ਭਗਤਾਂ ਨੇ ਡੇਰਾ ਲਾਇਆ,
ਜੀ ਚੇਤ ਦਾ ਮਹੀਨਾ ਆ ਗਿਆ,,,,,,,,,,,,

ਘਰ ਰਤਨੋ ਦੇ ਸ਼ਾਹਤਲਾਈਆਂ, "ਚੌਂਕੀ ਜਦ ਲਗਾਈ"
ਲਾ ਕੇ ਧੂਣਾ ਚਰਨ ਗੰਗਾ ਤੇ, "ਉੱਥੇ ਅਲਖ ਜਗਾਈ" ll
ਇਥੋਂ ਰਲ ਭਗਤਾਂ ਨੇ, ਇਕੱਠੇ ਹੋ ਕੇ ਜਾਣਾ,
ਜੀ ਚੇਤ ਦਾ ਮਹੀਨਾ ਆ ਗਿਆ,,,,,,,,,,,,

ਹੱਥ ਚ ਝੰਡਾ ਤੇ, ਰੋਟ ਬਣਾ ਕੇ, ''ਧੁਰ ਗੁਫਾ ਤੇ ਜਾਣਾ''
ਭੋਗ ਲਗਾ ਕੇ, ਆਰਤੀ ਕਰਕੇ, ''ਦਰਸ਼ ਜੋਗੀ ਦਾ ਪਾਉਣਾ'' ll
ਸੱਚਾ ਦਰ ਜੋਗੀ ਦਾ, ਮੂੰਹੋ ਮੰਗੀਆਂ ਮੁਰਾਦਾਂ ਪਾ ਲਓ,
ਜੀ ਚੇਤ ਦਾ ਮਹੀਨਾ ਆ ਗਿਆ,,,,,,,,,,,,
download bhajan lyrics (872 downloads)