पौनाहारी करा की सिफत तेरी,
तेरियां खेडा जग तो न्यारियाँ ने,
थले बोहड़ दे बन्दगी तू किती,
गऊआं रतनो मइयां दियां चारियाँ ने,
केसा अजब नजारा माता दे प्यार दा जी,
गऊआं रत्नों मइयां दियां....
जोगी चारदा जी गौआ रतनो मैया दियां,
हो पौनाहारी चारदा........
केसा अजब नजारा माता दे प्यार दा,
गऊआं रतनो मइयां दियां,
जोगी चारदा जी गऊआं रतनो मइयां दियां,
हो पौनाहारी चारदा......
आप बेठा बोहड़ थले हो के नाम च निहाल,
खेत गऊआं ने उजाड़े इक एह भी सी कमाल,
भेद जांदा ना कोई मेरी सरकार दा होये.
गऊआं रतनो मइयां दियां....
जोगी चारदा जी गऊआं रतनो मइयां दियां,
हो पौनाहारी चारदा........
माता रत्नों नु जदों विच थाणे दे भुलाया,
गऊआं तेरियां ने फसला नु मिटी च मिलाया,
मारे कल्ला कल्ला ताहने दिल नि सहारदा होये,
गऊआं चरदा जी गऊआं रतनो मियाँ दियां,
हो पौनाहारी चारदा........
माँ हां शिव दा पुजारी माता जाने सारा जग,
मेरा किता अपमान ऐवे लोकी पिशे लग,
खेत हरे भरे सारे जग झूठ मारदा होये,
गऊआं रतनो मइयां दियां
गऊआं चरदा जी गऊआं रतनो मियाँ दियां,
हो पौनाहारी चारदा......
ਪੌਣਾਹਾਰੀਆ ਕਰਾਂ ਕੀ, ਸਿਫਤ ਤੇਰੀ
ਤੇਰੀਆਂ ਖੇਡਾਂ, ਜੱਗ ਤੋਂ ਨਿਆਰੀਆਂ ਨੇ
ਥੱਲੇ ਬੋਹੜ ਦੇ, ਬੰਦਗੀ ਤੂੰ ਕੀਤੀ
ਗਊਆਂ, ਰਤਨੋ ਮਈਆ ਦੀਆਂ, ਚਾਰੀਆਂ ਨੇ
ਕੈਸਾ ਅਜ਼ਬ ਨਜ਼ਾਰਾ ll, ਮਾਤਾ ਦੇ ਪਿਆਰ ਦਾ ਜੀ,
ਗਊਆਂ, ਰਤਨੋ ਮਈਆ ਦੀਆਂ,,,,,,,,,,,,,
ਜੋਗੀ ਚਾਰਦਾ ਜੀ, ਗਊਆਂ, ਰਤਨੋ ਮਈਆ ਦੀਆਂ
ਹੋ, ਪੌਣਹਾਰੀ ਚਾਰਦਾ,,,,,,,,,,,,,,
*ਕੈਸਾ ਅਜ਼ਬ ਨਜ਼ਾਰਾ, ਮਾਤਾ ਦੇ ਪਿਆਰ ਦਾ l
ਕੈਸਾ ਅਜ਼ਬ ਨਜ਼ਾਰਾ ll, ਮਾਤਾ ਦੇ ਪਿਆਰ ਦਾ ਜੀ,
ਗਊਆਂ, ਰਤਨੋ ਮਈਆ ਦੀਆਂ,,,,,,,,,,,,
ਜੋਗੀ ਚਾਰਦਾ ਜੀ, ਗਊਆਂ, ਰਤਨੋ ਮਈਆ ਦੀਆਂ
ਹੋ, ਪੌਣਹਾਰੀ ਚਾਰਦਾ,,,,,,,,,,,,,,
ਆਪ ਬੈਠਾ ਬੋਹੜ ਥੱਲੇ, ਹੋ ਕੇ ਨਾਮ ਚ ਨਿਹਾਲ
ਖੇਤ ਗਊਆਂ ਨੇ ਉਜਾੜੇ, ਇੱਕ ਏਹ ਵੀ ਸੀ ਕਮਾਲ ll
ਭੇਦ ਜਾਣਦਾ ਨਾ ਕੋਈ ll, ਮੇਰੀ ਸਰਕਾਰ ਦਾ ਹੋਏ,
ਗਊਆਂ, ਰਤਨੋ ਮਈਆ ਦੀਆਂ,,,,,,,,,,,,
ਜੋਗੀ ਚਾਰਦਾ ਜੀ, ਗਊਆਂ, ਰਤਨੋ ਮਈਆ ਦੀਆਂ
ਹੋ, ਪੌਣਹਾਰੀ ਚਾਰਦਾ,,,,,,,,,,,,,,
ਮਾਤਾ ਰਤਨੋ ਨੂੰ ਜਦੋਂ, ਵਿੱਚ ਥਾਣੇ ਦੇ ਬੁਲਾਇਆ
ਗਊਆਂ ਤੇਰੀਆਂ ਨੇ, ਫਸਲਾਂ ਨੂੰ, ਮਿੱਟੀ ਚ ਮਿਲਾਇਆ ll
ਮਾਰੇ ਕੱਲਾ ਕੱਲਾ ਤਾਹਨੇ ll, ਦਿਲ ਨਾ ਸਹਾਰਦਾ ਹੋਏ,
ਗਊਆਂ, ਰਤਨੋ ਮਈਆ ਦੀਆਂ,,,,,,,,,,,,
ਜੋਗੀ ਚਾਰਦਾ ਜੀ, ਗਊਆਂ, ਰਤਨੋ ਮਈਆ ਦੀਆਂ
ਹੋ, ਪੌਣਹਾਰੀ ਚਾਰਦਾ,,,,,,,,,,,,,,
ਮੈਂ ਹਾਂ ਸ਼ਿਵ ਦਾ ਪੁਜਾਰੀ, ਮਾਤਾ ਜਾਣੇ ਸਾਰਾ ਜੱਗ
ਮੇਰਾ ਕੀਤਾ ਅਪਮਾਨ, ਐਵੇਂ ਲੋਕਾਂ ਪਿਛੇ ਲੱਗ ll
ਖੇਤ ਹਰੇ ਭਰੇ ਸਾਰੇ ll, ਜੱਗ ਝੂਠ ਮਾਰਦਾ ਹੋਏ,
ਗਊਆਂ, ਰਤਨੋ ਮਈਆ ਦੀਆਂ,,,,,,,,,,,
ਜੋਗੀ ਚਾਰਦਾ ਜੀ, ਗਊਆਂ, ਰਤਨੋ ਮਈਆ ਦੀਆਂ
ਹੋ, ਪੌਣਹਾਰੀ ਚਾਰਦਾ,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ