बूहा खोल रतनो/ਬੂਹਾ ਖੋਲ੍ਹ ਰਤਨੋ

ਬੂਹਾ ਖੋਲ੍ਹ ਰਤਨੋ

ਜੋਗੀ, ਅਲਖ ਜਗਾਵੇ, ਬੂਹਾ ਖੋਲ੍ਹ ਰਤਨੋ ॥
ਬੂਹਾ, ਖੋਲ੍ਹ ਰਤਨੋ, ਬੂਹਾ ਖੋਲ੍ਹ ਰਤਨੋ ॥
ਜੋਗੀ, ਮੁੜ ਕੇ ਨਾ ਜਾਵੇ, ਬੂਹਾ ਖੋਲ੍ਹ ਰਤਨੋ ।
ਜੋਗੀ, ਅਲਖ ਜਗਾਵੇ, ਬੂਹਾ ਖੋਲ੍ਹ...

ਓਹਦੇ, ਲੰਬੇ ਲੰਬੇ ਕੇਸ, ਓਹਦਾ, ਜੋਗੀਆ ਵਾਲਾ ਵੇਸ ॥
ਓਹ ਤਾਂ, ਕੱਟਦਾ ਕਲੇਸ਼, ਬੂਹਾ ਖੋਲ੍ਹ ਰਤਨੋ ॥
ਜੋਗੀ, ਅਲਖ ਜਗਾਵੇ, ਬੂਹਾ ਖੋਲ੍ਹ...

ਓਹਦੀ, ਉਮਰ ਨਿਆਣੀ, ਗੱਲ, ਕਰਦਾ ਸਿਆਣੀ ॥
ਤੂੰ ਨਾ, ਰਮਜ਼ ਪਛਾਣੀ, ਬੂਹਾ ਖੋਲ੍ਹ ਰਤਨੋ ॥
ਜੋਗੀ, ਅਲਖ ਜਗਾਵੇ, ਬੂਹਾ ਖੋਲ੍ਹ...

ਓਹਦੇ, ਸਿਰ ਤੇ, ਜਟਾ ਸੁਨਹਿਰੀ, ਓਹਦੀ, ਸੂਰਤ, ਬੜੀ ਪਿਆਰੀ ॥
ਕਰਦਾ, ਮੋਰ ਦੀ ਸਵਾਰੀ, ਬੂਹਾ ਖੋਲ੍ਹ ਰਤਨੋ ॥
ਜੋਗੀ, ਅਲਖ ਜਗਾਵੇ, ਬੂਹਾ ਖੋਲ੍ਹ...

ਓਹ ਤਾਂ, ਰਤਨੋ ਦਾ ਲਾਲ, ਰੱਖੇ, ਸਭ ਦਾ ਖਿਆਲ ॥
ਓਹ ਤਾਂ, ਕਰਦਾ ਮਾਲੋਮਾਲ, ਬੂਹਾ ਖੋਲ੍ਹ ਰਤਨੋ ॥
ਜੋਗੀ, ਅਲਖ ਜਗਾਵੇ, ਬੂਹਾ ਖੋਲ੍ਹ...

ਹੱਥ ਵਿੱਚ, ਚਿਮਟਾ, ਬਗ਼ਲ ਚ ਝੋਲੀ, ਮੂੰਹੋਂ, ਬੋਲੇ ਮਿੱਠੀ ਬੋਲੀ ॥
ਓਹ ਤਾਂ, ਔਲਖ ਔਲਖ ਗਾਵੇ, ਬੂਹਾ ਖੋਲ੍ਹ ਰਤਨੋ ॥
ਜੋਗੀ, ਅਲਖ ਜਗਾਵੇ, ਬੂਹਾ ਖੋਲ੍ਹ...

ਨੀਲੇ, ਮੋਰ ਦੀ, ਕਰੇ ਸਵਾਰੀ, ਓਹਨੂੰ, ਕਹਿੰਦੇ ਪੌਣਾਹਾਰੀ ॥
ਓਹਨੇ, ਲੱਖਾਂ ਹੀ, ਦੁਨੀਆਂ ਤਾਰੀ, ਬੂਹਾ ਖੋਲ੍ਹ ਰਤਨੋ ॥
ਜੋਗੀ, ਅਲਖ ਜਗਾਵੇ, ਬੂਹਾ ਖੋਲ੍ਹ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

बूआ खोल रत्नो

जोगी, अलख जगावे, बूआ खोल रत्नो ॥
बूआ, खोल रत्नो, बूआ खोल रत्नो ॥
जोगी, मुड़ के ना जावे, बूआ खोल रत्नो ।
जोगी, अलख जगावे, बूआ खोल…

ओहदे, लंबे लंबे केस, ओहदा, जोगिया वाला वेस ॥
ओह ताँ, कट्टा कलेश, बूआ खोल रत्नो ॥
जोगी, अलख जगावे, बूआ खोल…

ओहदी, उमर निआणी, गल्ल, करदा स्याणी ॥
तूं ना, रमज़ पछाणी, बूआ खोल रत्नो ॥
जोगी, अलख जगावे, बूआ खोल…

ओहदे, सिर ते, जटा सुनहरी, ओहदी, सूरत, बड़ी प्यारी ॥
करदा, मोर दी सवारी, बूआ खोल रत्नो ॥
जोगी, अलख जगावे, बूआ खोल…

ओह ताँ, रत्नो दा लाल, रखे, सब दा ख्याल ॥
ओह ताँ, करदा मालोमाल, बूआ खोल रत्नो ॥
जोगी, अलख जगावे, बूआ खोल…

हथ विच, चिमटा, बगल च झोली, मुँहों, बोले मीठी बोली ॥
ओह ताँ, अलख अलख गावे, बूआ खोल रत्नो ॥
जोगी, अलख जगावे, बूआ खोल…

नीले, मोर दी, करे सवारी, ओहनूं, कहिंदे पौणाहारी ॥
ओहने, लखां ही, दुनियां तारी, बूआ खोल रत्नो ॥
जोगी, अलख जगावे, बूआ खोल…

अपलोडर – अनिलरामूर्ति भोपाल

download bhajan lyrics (38 downloads)