वे रोटी खा ले जोगिया वे

वे रोटी खा ले जोगिया वे लै के आई तेरी माँ
वे रोसा केहड़ी गल दा
वे रोसा केहड़ी गल दा वे तेनु भूख लगी ना
वे रोटी खा ले जोगिया वे......

बनखंडी विच गाऊआ चारदा तू मेरिया
रुसेया ना कर जेकर हो जान देरिया,
कदों दा सी बोल्दा बनेरे साडे का
वे रोटी खा ले जोगिया वे........

रीझा नाल लस्सी रोटी मैं बनाई वे
बोहड़ वाली खोह्ड विच चुक के टिकाई वे
भोजन टिकाऊन वाली दस केहड़ी था
वे रोटी खा ले जोगिया वे......

बोह्डा थले ला के बालका बैठा ताड़ी वे
रोटी लस्सी वल कदे तू नजर न मारी वे
मुखो कुझ बोले न तू हु ते न हां
वे रोटी खा ले जोगिया वे.......

छेती छेत्ती मोड़ा बच्चा घर वल पाया कर
दिन ढलने तो पेहला गाऊआ तू लिआया कर
मैं बलिहारी जांद वारी तेथो जान
वे रोटी खा ले जोगिया वे


ਵੇ ਰੋਟੀ ਖਾ ਲੈ ਜੋਗੀਆ ਵੇ, ਲੈ ਕੇ ਆਈ ਤੇਰੀ ਮਾਂ ll
ਵੇ ਰੋਸਾ ਕੇਹੜੀ ਗੱਲ ਦਾ xll,
ਵੇ ਰੋਸਾ ਕੇਹੜੀ ਗੱਲ ਦਾ, ਵੇ ਤੈਨੂੰ ਭੁੱਖ ਲੱਗੀ ਨਾ l
ਵੇ ਰੋਟੀ ਖਾ ਲੈ ਜੋਗੀਆ ਵੇ, ਲੈ ਕੇ ਆਈ ਤੇਰੀ ਮਾਂ ll

ਬਣਖੰਡੀ ਵਿੱਚ ਗਊਆਂ ਚਾਰਦਾ, ਤੂੰ ਮੇਰੀਆਂ l
ਰੁੱਸਿਆ ਨਾ ਕਰ ਜੇਕਰ, ਹੋ ਜਾਣ ਦੇਰੀਆਂ ll
*ਕਦੋਂ ਦਾ ਸੀ ਬੋਲਦਾ, ਬਨੇਰੇ ਸਾਡੇ ਕਾਂ,,,
ਵੇ ਰੋਟੀ ਖਾ ਲੈ ll ਜੋਗੀਆ ਵੇ,,,,,,,,,,,,,,,F

ਰੀਝਾਂ ਨਾਲ ਲੱਸੀ ਰੋਟੀ, ਮੈਂ ਬਣਾਈ ਵੇ l
ਬੋਹੜ ਵਾਲੀ ਖੋਹੜ ਵਿੱਚ, ਚੁੱਕ ਕੇ ਟਿਕਾਈ ਵੇ ll
*ਭੋਜਨ ਟਿਕਾਉਣ ਵਾਲੀ, ਦੱਸ ਕੇਹੜੀ ਥਾਂ,,,
ਵੇ ਰੋਟੀ ਖਾ ਲੈ ll ਜੋਗੀਆ ਵੇ,,,,,,,,,,,,,,,F

ਬੋਹੜਾਂ ਥੱਲੇ ਲਾ ਕੇ ਬਾਲਕਾ, ਬੈਠਾ ਤਾੜੀ ਵੇ l
ਰੋਟੀ ਲੱਸੀ ਵੱਲ ਕਦੇ ਤੂੰ, ਨਜ਼ਰ ਨਾ ਮਾਰੀ ਵੇ ll
*ਮੁੱਖੋਂ ਕੁਝ ਬੋਲੇ ਨਾ ਤੂੰ, ਹੂੰ ਤੇ ਨਾ ਹਾਂ,,,
ਵੇ ਰੋਟੀ ਖਾ ਲੈ ll ਜੋਗੀਆ ਵੇ,,,,,,,,,,,,,,,F

ਛੇਤੀ ਛੇਤੀ ਮੋੜਾ ਬੱਚਾ, ਘਰ ਵੱਲ ਪਾਇਆ ਕਰ l
ਦਿਨ ਢੱਲਣੇ ਤੋਂ ਪਹਿਲਾਂ, ਗਊਆਂ ਤੂੰ ਲਿਆਇਆ ਕਰ ll
ਮੈਂ ਬਲਿਹਾਰੀ ਜਾਂਦ, ਵਾਰੀ ਤੈਥੋਂ ਜਾਨ,,,
ਵੇ ਰੋਟੀ ਖਾ ਲੈ ll ਜੋਗੀਆ ਵੇ,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (589 downloads)