चिठ्ठी आई पौणाहारी दी /ਚਿੱਠੀ ਆਈ ਪੌਣਾਹਾਰੀ ਦੀ

ਚਿੱਠੀ ਆਈ ਪੌਣਾਹਾਰੀ ਦੀ

( ਸੁਣੋ, ਸੁਣੋ ਨੀ ਭੈਣੋ,
ਮੈਨੂੰ, ਖ਼ੱਤ, ਜੋਗੀ ਦਾ ਆਇਆ ।
ਸੌ ਸੌ ਵਾਰੀ, ਮੈਂ ਚੁੰਮਿਆਂ ਓਹਨੂੰ,
ਚੁੰਮਕੇ, ਮੱਥੇ, ਨਾਲ ਲਾਇਆ ।
ਜਾਗ, ਗਈ ਮੇਰੀ, ਸੁੱਤੀ ਕਿਸਮਤ,
ਹੋ ਗਏ, ਭਾਗ ਸਵੱਲੇ ।
ਮੈਨੂੰ ਵੀ ਅੱਜ, ਯਾਦ ਜੋਗੀ ਨੇ ਕੀਤਾ,
ਤੇ ਅਸੀਂ, ਦਰ ਜੋਗੀ ਦੇ ਚੱਲੇ ॥)

ਨੀ ਮੈਂ, ਘੁੱਟ ਕੇ, ਕਲੇਜੇ ਨਾਲ ਲਾਈ,
ਚਿੱਠੀ ਆਈ, ਪੌਣਾਹਾਰੀ ਦੀ ।
ਨੀ ਮੈਂ, ਘੁੱਟ ਕੇ, ਕਲੇਜੇ ਨਾਲ ਲਾਈ,
ਚਿੱਠੀ ਆਈ, ਦੁੱਧਾਧਾਰੀ ਦੀ ।
ਨਾਲੇ, ਪੜ੍ਹ ਪੜ੍ਹ, ਹੋ ਗਈ ਸ਼ੁਦਾਈ,
ਚਿੱਠੀ ਆਈ, ਪੌਣਾਹਾਰੀ ਦੀ ।
ਨੀ ਮੈਂ, ਘੁੱਟ ਕੇ, ਕਲੇਜੇ ਨਾਲ ਲਾਈ...

ਗਲ਼ੀ ਵਿੱਚ, ਆ ਕੇ ਜਦੋਂ, ਡਾਕੀਆ ਸੀ ਬੋਲਿਆ ॥
ਸੁੱਧ ਬੁੱਧ, ਭੁੱਲੀ ਬੂਹਾ, ਦੌੜ ਕੇ ਮੈਂ ਖੋਲਿਆ ॥
ਬੂਹਾ, ਦੌੜ ਕੇ ਮੈਂ ਖੋਲਿਆ, ਦੌੜ ਕੇ ਮੈਂ ਖੋਲਿਆ,
ਠੰਡ, ਚਿੱਠੀ ਨੇ, ਕਲੇਜੇ ਵਿੱਚ ਪਾਈ,
ਚਿੱਠੀ ਆਈ, ਪੌਣਾਹਾਰੀ ਦੀ...
ਨੀ ਮੈਂ, ਘੁੱਟ ਕੇ, ਕਲੇਜੇ ਨਾਲ ਲਾਈ...

ਚਿੱਠੀ ਵੇਖ, ਮੈਨੂੰ ਚੜ੍ਹ, ਗਈਆਂ ਨੇ ਖ਼ੁਮਾਰੀਆਂ ॥
ਅੰਬਰਾਂ ਦੇ, ਵਿੱਚ ਲਾਉਂਦੀ, ਫਿਰਾਂ ਮੈਂ ਉੱਡਾਰੀਆਂ ॥
ਲਾਉਂਦੀ, ਫਿਰਾਂ ਮੈਂ ਉੱਡਾਰੀਆਂ, ਫਿਰਾਂ ਮੈਂ ਉੱਡਾਰੀਆਂ
ਮੇਰੀ, ਹੋ ਗਈ, ਅੱਜ ਸੁਣਵਾਈ,
ਚਿੱਠੀ ਆਈ, ਪੌਣਾਹਾਰੀ ਦੀ...
ਨੀ ਮੈਂ, ਘੁੱਟ ਕੇ, ਕਲੇਜੇ ਨਾਲ ਲਾਈ...

ਓ ਵਿੱਚ, ਲਿਖਿਆ ਸੀ, ਤੂੰ ਵੀ ਆਈਂ,
ਮਾਂ ਪਿਓ ਤੇਰੇ, ਭੈਣ ਤੇ ਭਾਈ ॥
ਫਿਰ, ਰਤਾ ਵੀ ਨਾ, ਦੇਰ ਅਸਾਂ ਲਾਈ,
ਚਿੱਠੀ ਆਈ, ਪੌਣਾਹਾਰੀ ਦੀ...
ਨੀ ਮੈਂ, ਘੁੱਟ ਕੇ, ਕਲੇਜੇ ਨਾਲ ਲਾਈ...

ਚਿੱਠੀ ਵਿੱਚੋਂ, ਆਵੇ ਸੋਹਣੀ, ਖੁਸ਼ਬੂ ਏ ਪਿਆਰ ਦੀ ॥
ਚਿੱਠੀ ਕਾਹਦੀ, ਆਈ ਰੁੱਤ, ਆ ਗਈ ਬਹਾਰ ਦੀ ॥
ਰੁੱਤ, ਆ ਗਈ ਬਹਾਰ ਦੀ, ਆ ਗਈ ਬਹਾਰ ਦੀ,
ਕਿਵੇਂ, ਚਿੱਠੀ ਦੀ ਮੈਂ, ਕਰਾਂ ਵਡਿਆਈ,
ਚਿੱਠੀ ਆਈ, ਪੌਣਾਹਾਰੀ ਦੀ...
ਨੀ ਮੈਂ, ਘੁੱਟ ਕੇ, ਕਲੇਜੇ ਨਾਲ ਲਾਈ...

ਹਾਂ, ਮੈਂ ਤਾਂ, ਜਾਣਾ ਏਂ, ਹਾਂ ਮੈਂ ਤਾਂ, ਜਾਣਾ ਏਂ॥
ਪੌਣਾਹਾਰੀ ਦੇ ਦਰਬਾਰ, ਭਗਤਾ ਜਾਣਾ ਏਂ ॥
ਚਿਮਟੇ, ਵਾਲੇ ਦੇ ਦਰਬਾਰ, ਭਗਤਾ ਜਾਣਾ ਏਂ॥
ਹਾਂ, ਮੈਂ ਤਾਂ, ਜਾਣਾ ਏਂ, ਹਾਂ ਮੈਂ ਤਾਂ, ਜਾਣਾ ਏਂ ॥

ਪੱਤੇ ਪੱਤੇ ਵਿੱਚ, ਵਾਸ ਹੈ ਉਸਦਾ, ਨੂਰ ਹੈ, ਡਾਲੀ ਡਾਲੀ ।
ਪੌਣਾਹਾਰੀ ਦੇ, ਮੈਂ ਵੀ ਜਾਣਾ, ਬਣਕੇ ਅੱਜ ਸਵਾਲੀ ।
ਸਿੱਧ ਜੋਗੀ ਦੇ, ਮੈਂ ਵੀ ਜਾਣਾ, ਬਣਕੇ ਅੱਜ ਸਵਾਲੀ ।
ਓ ਘਰ ਰਹਿ ਕੇ, ਮੇਰੀ, ਰੂਹ ਨੇ ਤੜਫ਼ਣਾ ॥
ਇਕੱਲੇ, ਰਹਿ, ਪਛਤਾਉਣਾ ਏਂ...
ਹਾਂ, ਮੈਂ ਤਾਂ, ਜਾਣਾ ਏਂ, ਹਾਂ ਮੈਂ ਤਾਂ, ਜਾਣਾ ਏਂ ॥

ਦਰਬਾਰ ਤੇਰੇ ਤੇ, ਦਿਲ ਕਰਦਾ ਮੈਂ, ਖੰਭ ਲਾ ਕੇ ਉੱਡ ਜਾਵਾਂ ।
ਗੁਫ਼ਾ ਤੇਰੀ ਤੋਂ, ਸੋਹਣੇ ਜੋਗੀਆ, ਮੈਂ ਤਾਂ ਵਾਰੇ ਜਾਵਾਂ ॥
ਜਦ ਬੁਲਾਵਾ, ਤੇਰਾ ਆਵੇ ॥
ਫਿਰ, ਮਨ ਨੂੰ, ਕਿਓਂ ਤਰਸਾਉਣਾ ਏਂ...
ਹਾਂ, ਮੈਂ ਤਾਂ, ਜਾਣਾ ਏਂ, ਹਾਂ ਮੈਂ ਤਾਂ, ਜਾਣਾ ਏਂ ॥

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

ਇਹ ਭਜਨ ਹਿੰਦੀ ਵਿੱਚ ਇਸ ਤਰ੍ਹਾਂ ਲਿਖਿਆ ਜਾਵੇਗਾ:

चिट्ठी आई पौणाहारी की

( सुनो, सुनो नी बहनो,
मुझे खत जोगी का आया ।
सौ-सौ बार मैंने चूमा उसको,
चूमकर माथे से लगाया ।
जाग गई मेरी सोई किस्मत,
हो गए भाग सँवरे ।
मुझे भी आज याद जोगी ने किया,
और हम दर जोगी के चले ॥)

नी मैं, घुट के कलेजे से लगाई,
चिट्ठी आई पौणाहारी की ।
नी मैं, घुट के कलेजे से लगाई,
चिट्ठी आई दूधाधारी की ।
नाले पढ़-पढ़ हो गई शुदाई,
चिट्ठी आई पौणाहारी की ।
नी मैं, घुट के कलेजे से लगाई...

गली में आकर जब डाकिया बोला,
सुध-बुध भूलकर मैंने दरवाजा खोला ।
दरवाजा दौड़ के मैंने खोला, दौड़ के मैंने खोला,
ठंडक चिट्ठी ने कलेजे में पाई,
चिट्ठी आई पौणाहारी की...
नी मैं, घुट के कलेजे से लगाई...

चिट्ठी देख मुझे चढ़ गई खुमारी,
अंबर में मैं भरती फिरूं उड़ानें प्यारी ।
भरती फिरूं उड़ानें, फिरूं उड़ानें,
मेरी हो गई आज सुनवाई,
चिट्ठी आई पौणाहारी की...
नी मैं, घुट के कलेजे से लगाई...

उसमें लिखा था तू भी आना,
माँ-बाप, बहन-भाई को साथ लाना ।
फिर जरा भी देर न हमने लगाई,
चिट्ठी आई पौणाहारी की...
नी मैं, घुट के कलेजे से लगाई...

चिट्ठी में से आती खुशबू प्यार की,
ये चिट्ठी नहीं, आई ऋतु बहार की ।
ऋतु बहार की, आई बहार की,
कैसे करूं मैं इसकी बड़ाई,
चिट्ठी आई पौणाहारी की...
नी मैं, घुट के कलेजे से लगाई...

हाँ, मैं तो जाना है, हाँ मैं तो जाना है,
पौणाहारी के दरबार भक्तों जाना है ।
चिमटे वाले के दरबार भक्तों जाना है ।
हाँ, मैं तो जाना है, हाँ मैं तो जाना है ॥

पत्ते-पत्ते में वास है उसका,
नूर है डाली-डाली ।
पौणाहारी के मैं भी जाना,
बनकर आज सवाली ।
सिद्ध जोगी के मैं भी जाना,
बनकर आज सवाली ।
ओ घर रहकर मेरी रूह तड़पेगी,
अकेले रह पछताना है...
हाँ, मैं तो जाना है, हाँ मैं तो जाना है ॥

दरबार तेरे पर दिल करता है,
पंख लगाकर उड़ जाऊँ ।
तेरी गुफा से, ओ सोहणे जोगिया,
मैं तो वारे जाऊँ ।
जब बुलावा तेरा आए,
फिर मन को क्यों तरसाना है...
हाँ, मैं तो जाना है, हाँ मैं तो जाना है ॥