जिसके सिर ऊपर तू सुआमी

जिस के सिर उपर तू सुआमी सो दुःख कैसा पावे,
बोल न जाने माया मधि माता मरना चिति न आवे,
जिस के सिर उपर तू सुआमी
सतनाम वाहेगुरु सतनाम वाहेगुरु,

मेरे राम राये तू संता के संत तेरे,
तेरे सेवक को भो किछु नाही जम नही आवे नेड़े,
जो तेरे रंगी राते सुआमी तिन्ह का जन्म मरन दुःख नासा,
तेरी बख्श न मेटे कोई सतुगुरु का दिलासा,
जिस के सिर उपर तू सुआमी
सतनाम वाहेगुरु सतनाम वाहेगुरु,

नाम ध्यायन सुख फल पाइन आठ पहर आराधिः,
तेरी शरण तेरे भरवासे पंज दुशट ले साधी,
ज्ञान ध्यान किश कर्म न जाना सार ना जाना तेरी,
सब से बड़ा सतिगुरु नानक जिनी कल राखी मेरी,
जिस के सिर उपर तू सुआमी
सतनाम वाहेगुरु सतनाम वाहेगुरु,



ਜਿਸ ਕੇ ਸਿਰ ਊਪਰਿ ਤੂੰ ਸੁਆਮੀ, ਸੋ ਦੁਖੁ ਕੈਸਾ ਪਾਵੈ ll
ਬੋਲਿ ਨ ਜਾਣੈ, ਮਾਇਆ ਮਦਿ ਮਾਤਾ, ''ਮਰਣਾ ਚੀਤਿ ਨ ਆਵੈ''
ਜਿਸ ਕੇ ਸਿਰ ਊਪਰਿ ਤੂੰ ਸੁਆਮੀ,,,,,,,,,,,,,,,,,,,,,
ਸਤਿਨਾਮ,ਵਾਹਿਗੁਰੂ,,ਸਤਿਨਾਮ,ਵਾਹਿਗੁਰੂ,,,,,,,,,

ਮੇਰੇ ਰਾਮ ਰਾਇ, ਤੂੰ ਸੰਤਾ ਕਾ ਸੰਤ ਤੇਰੇ ॥
ਤੇਰੇ ਸੇਵਕ ਕਉ ਭਉ ਕਿਛੁ ਨਾਹੀ, ਜਮੁ ਨਹੀ ਆਵੈ ਨੇਰੇ ॥
ਜੋ ਤੇਰੈ ਰੰਗਿ ਰਾਤੇ ਸੁਆਮੀ, ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥
ਤੇਰੀ ਬਖਸ ਨ ਮੇਟੈ ਕੋਈ, ''ਸਤਿਗੁਰ ਕਾ ਦਿਲਾਸਾ'' ॥
ਜਿਸ ਕੇ ਸਿਰ ਊਪਰਿ ਤੂੰ ਸੁਆਮੀ,,,,,,,,,,,,,,,,,,,,,
ਸਤਿਨਾਮ,ਵਾਹਿਗੁਰੂ,,ਸਤਿਨਾਮ,ਵਾਹਿਗੁਰੂ,,,,,,,,,

ਨਾਮੁ ਧਿਆਇਨਿ ਸੁਖ ਫਲ ਪਾਇਨਿ, ਆਠ ਪਹਰ ਆਰਾਧਹਿ ॥
ਤੇਰੀ ਸਰਣਿ ਤੇਰੈ ਭਰਵਾਸੈ, ਪੰਚ ਦੁਸਟ ਲੈ ਸਾਧਹਿ ॥
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ, ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕੁ, ''ਜਿਨਿ ਕਲ ਰਾਖੀ ਮੇਰੀ'' ॥
ਜਿਸ ਕੇ ਸਿਰ ਊਪਰਿ ਤੂੰ ਸੁਆਮੀ,,,,,,,,,,,,,,,,,,,,,
ਸਤਿਨਾਮ,ਵਾਹਿਗੁਰੂ,,ਸਤਿਨਾਮ,ਵਾਹਿਗੁਰੂ,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (1012 downloads)