निक्का जिहा बालका

निक्का जिहा बालका सुनहिरी ने जटावां ओहदे,
करदा सलामां जग सारा अडियों नी,
जोगी मंगदा.....तलाईया विच खैर अडियों नी,

जोगी मंगदा।

मिठ्ठे मिठ्ठे बोलां नाल दिलां तायी मोहंदा ए,
बालक भजन शिव भोले जी दे गाउँदा ए ।।
छोटी जेही उम्र फकीरी बाणा पाया जोगी,
निक्के निक्के उसदे पैर अडियों नी,
जोगी मंगदा.....तलाईया विच खैर अडियों नी,
जोगी मंगदा.....तलाईया विच खैर अडियों नी,
जोगी मंगदा।

शिव शिव नाम रिहा बालक ध्या नी,
छोटे छोटे हथ रिहा चिमटा बजा नी ।।
जिधर भी जांदे ओहदे पीछे तुर जांदे लोकी,
अपना बेगाना ना कोई गैर अडियों नी,
जोगी मंगदा.....तलाईया विच खैर अडियों नी,
जोगी मंगदा.....तलाईया विच खैर अडियों नी,
जोगी मंगदा।

इक वारी लैंदा जिहड़ा दर्शन पा नी,
सच्चे दिल नाल पौणाहारी नू ध्या नी ।।
कहंदा तिर्लोचन शऱीफ माही दर सच्चा,
जनम दी लिथ जावे मैल अडियों नी,
जोगी मंगदा.....तलाईया विच खैर अडियों नी,
जोगी मंगदा.....तलाईया विच खैर अडियों नी,
जोगी मंगदा।

ਨਿੱਕਾ ਜੇਹਾ ਬਾਲਕਾ, ਸੁਨਹਿਰੀ ਨੇ ਜਟਾਂਵਾਂ ਓਹਦੇ,
ਕਰਦਾ ਸਲਾਮਾਂ ਜੱਗ, ਸਾਰਾ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,

ਜੋਗੀ ਮੰਗਦਾ l

ਮਿੱਠੇ ਮਿੱਠੇ ਬੋਲਾਂ ਨਾਲ, ਦਿਲਾਂ ਤਾਈਂ ਮੋਹਦਾ ਏ l
ਬਾਲਕ ਭਜਨ ਸ਼ਿਵ, ਭੋਲੇ ਜੀ ਦੇ ਗਾਉਂਦਾ ਏ ll
ਛੋਟੀ ਜੇਹੀ ਉਮਰ, ਫ਼ਕੀਰੀ ਬਾਣਾ ਪਾਇਆ ਜੋਗੀ,
ਨਿੱਕੀ ਨਿੱਕੇ ਉਸਦੇ ਨੇ, ਪੈਰ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,
ਜੋਗੀ ਮੰਗਦਾ l

ਸ਼ਿਵ ਸ਼ਿਵ ਨਾਮ ਰਿਹਾ, ਬਾਲਕਾ ਧਿਆ ਨੀਂ l
ਛੋਟੇ ਛੋਟੇ ਹੱਥ ਰਿਹਾ, ਚਿਮਟਾ ਵਜਾ ਨੀਂ ll
ਜਿੱਧਰ ਵੀ ਜਾਂਦੇ ਓਹਦੇ, ਪਿੱਛੇ ਤੁਰ ਜਾਂਦੇ ਲੋਕੀਂ,
ਆਪਣਾ ਬੇਗਾਨਾ ਨਾ ਕੋਈ, ਗ਼ੈਰ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,
ਜੋਗੀ ਮੰਗਦਾ l

ਇੱਕ ਵਾਰੀ ਲੈਂਦਾ ਜੇਹੜਾ, ਦਰਸ਼ਨ ਪਾ ਨੀ l
ਸੱਚੇ ਦਿਲ ਨਾਲ, ਪੌਣਾਹਾਰੀ ਨੂੰ ਧਿਆ ਨੀ ll
ਕਹਿੰਦਾ ਤ੍ਰਿਲੋਚਨ, ਸ਼ਰੀਫ ਮਾਹੀ ਦਰ ਸੱਚਾ,
ਜਨਮ ਦੀ ਲਿੱਥ ਜਾਵੇ, ਮੈਲ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,
ਜੋਗੀ ਮੰਗਦਾ,,, ll ਤਲਾਈਆਂ ਵਿੱਚ, ਖ਼ੈਰ ਅੜੀਓ ਨੀ,
ਜੋਗੀ ਮੰਗਦਾ l

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (504 downloads)