ਭੋਗ ਲਗਾ ਬਾਬਾ
ਅਸੀਂ, ਲੈ ਕੇ ਆਏ, ਰੋਟ ਪ੍ਰਸ਼ਾਦ,
ਤੂੰ ਭੋਗ, ਲਗਾ ਬਾਬਾ ॥
ਆਓ, ਬਾਬਾ ਜੀ, ਭੋਗ ਲਗਾਵੋ,
ਆਓ, ਬਾਬਾ ਜੀ, ਦਰਸ਼ ਦਿਖਾਵੋ ।
ਅਸੀਂ ਕਰੀਏ, ਤੇਰਾ ਦੀਦਾਰ,
ਤੂੰ ਦਰਸ਼, ਦਿਖਾ ਬਾਬਾ ।
ਅਸੀਂ, ਲੈ ਕੇ ਆਏ, ਰੋਟ ਪ੍ਰਸ਼ਾਦ...
ਭਗਤਾਂ, ਦੇ ਹੱਥ, ਝੰਡੇ ਸੱਜਦੇ,
ਨਾਮ, ਤੇਰੇ ਦੇ, ਜੈਕਾਰੇ ਲੱਗਦੇ ॥
ਹੁੰਦੀ, ਤੇਰੀ, ਜੈ ਜੈਕਾਰ,
ਤੂੰ ਭੋਗ, ਲਗਾ ਬਾਬਾ...
ਅਸੀਂ, ਲੈ ਕੇ ਆਏ, ਰੋਟ ਪ੍ਰਸ਼ਾਦ...
ਸੁੰਦਰ, ਗੁਫ਼ਾ ਵਿੱਚ, ਧੂਣਾ ਧੁੱਖਦਾ,
ਨਾਮ, ਰਹੇ ਨਾ, ਓਥੇ ਦੁੱਖ ਦਾ ॥
ਉਸ, ਧੂਣੇ ਦੀ, ਭਬੂਤੀ ਦੇਵੇ ਤਾਰ,
ਤੂੰ ਭੋਗ, ਲਗਾ ਬਾਬਾ...
ਅਸੀਂ, ਲੈ ਕੇ ਆਏ, ਰੋਟ ਪ੍ਰਸ਼ਾਦ...
ਦੂਰੋਂ, ਦੂਰੋਂ, ਸੰਗਤਾਂ ਆਈਆਂ,
ਦਰ, ਤੇਰੇ ਤੇ, ਰੌਣਕਾਂ ਲਾਈਆਂ ॥
ਸਾਡੇ, ਦਿਲ ਵਿੱਚ, ਸ਼ਰਧਾ ਪਿਆਰ,
ਤੂੰ ਭੋਗ, ਲਗਾ ਬਾਬਾ...
ਅਸੀਂ, ਲੈ ਕੇ ਆਏ, ਰੋਟ ਪ੍ਰਸ਼ਾਦ...
ਸੋਹਣੀ, ਨਾਮ, ਸਿਮਰਦਾ ਤੇਰਾ,
ਜੋਗੀਆ, ਮਾਣ ਤੂੰ, ਰੱਖ ਲੈ ਮੇਰਾ ॥
ਦੇਖੋ, ਕਰਦਾ, ਮੁਕੇਸ਼ ਪੁਕਾਰ,
ਤੂੰ ਭੋਗ, ਲਗਾ ਬਾਬਾ...
ਅਸੀਂ, ਲੈ ਕੇ ਆਏ, ਰੋਟ ਪ੍ਰਸ਼ਾਦ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
भोग लगा बाबा
असाँ, लै के आए, रोट प्रशाद,
तूँ भोग, लगा बाबा।।
आओ, बाबा जी, भोग लगाओ,
आओ, बाबा जी, दर्श दिखाओ।।
असाँ करिए, तेरा दीदार,
तूँ दर्श, दिखा बाबा।।
असाँ, लै के आए, रोट प्रशाद।।।।
भगताँ दे हथ, झंडे सजदे,
"नाम तेरे दे, जैकारे लगदे"।।
हुंदी तेरी, जै जैकार,
तूँ भोग, लगा बाबा।।
असाँ, लै के आए, रोट प्रशाद।।।।
सुंदर गुफा विच, धूणा धुख्दा,
"नाम रहे ना, ओथे दुख दा"।।
उस धूणे दी, भभूती देवे तार,
तूँ भोग, लगा बाबा।।
असाँ, लै के आए, रोट प्रशाद।।।।
दूरों दूरों, संगताँ आईयाँ,
"दर तेरे ते, रौनकाँ लाईयाँ"।।
साडे दिल विच, श्रद्धा प्यार,
तूँ भोग, लगा बाबा।।
असाँ, लै के आए, रोट प्रशाद।।।।
सोहणी, नाम सिमरदा तेरा,
"जोगीआ, मान तूँ, रख लै मेरा"।।
देखो, करदा, मुकेश पुकार,
तूँ भोग, लगा बाबा।।
असाँ, लै के आए, रोट प्रशाद।।।।