पौणाहारिया गुलाब दिया फुल्ला

पौणाहारिया गुलाब दिया फुल्ला दियां फुल्ला ,
मैं रखा तेनु सांब सांब के,
सचे भगता लई सारी दुनिया लई,
दर तेरा खुला मैं रखा तेनु सांब सांब के,
पौणाहारिया गुलाब दिया फुल्ला दियां फुल्ला ,

शाह्तलाइया बारा साल ग़ुआ नु सी चारेया,
गुफा विच बहके सारी दुनिया नु तारेया.
तेरी शक्ति नु कदे वी न भुला,
मैं रखा तेनु सांब सांब के,
पौणाहारिया गुलाब दिया फुल्ला दियां फुल्ला ,

रोट प्रशाद जोगी तेरे लई बना लवा,
धुप मैं धुखावा नाले ज्योत जगा लवा,
देवी दर्शन आ के सहनु खुला
मैं रखा तेनु सांब सांब के,
पौणाहारिया गुलाब दिया फुल्ला दियां फुल्ला ,

शिवा दा भगत माता लक्श्मी दा लाल तू,
सोहनी नु वी लाया जोगी चरना दे नाल तू,
माफ़ करी जोगी साड़ियाँ तू भुला,
मैं रखा तेनु सांब सांब के,
पौणाहारिया गुलाब दिया फुल्ला दियां फुल्ला ,

ਪੌਣਾਹਾਰੀਆ/ਦੁੱਧਾਧਾਰੀਆ, ਗ਼ੁਲਾਬ ਦਿਆ ਫੁੱਲਾ,
ਮੈਂ ਰੱਖਾਂ ਤੈਨੂੰ, ਸਾਂਭ ਸਾਂਭ ਕੇ ll
ਸੱਚੇ ਭਗਤਾਂ ਲਈ/ ਸਾਰੀ ਦੁਨੀਆਂ ਲਈ lll,
ਦਰ ਤੇਰਾ ਖੁੱਲ੍ਹਾ, ਮੈਂ ਰੱਖਾਂ ਤੈਨੂੰ, ਸਾਂਭ ਸਾਂਭ ਕੇ l
ਪੌਣਾਹਾਰੀਆ/ਦੁੱਧਾਧਾਰੀਆ, ਗ਼ੁਲਾਬ,,,,,,,,,,,,,,,,,

ਸ਼ਾਹਤਲਾਈਆਂ ਬਾਰਾਂ ਸਾਲ, ਗਊਆਂ ਨੂੰ ਸੀ ਚਾਰਿਆ l
ਗੁਫ਼ਾ ਵਿੱਚ ਬਹਿਕੇ ਸਾਰੀ, ਦੁਨੀਆਂ ਨੂੰ ਤਾਰਿਆ ll
ਤੇਰੀ ਸ਼ਕਤੀ ਨੂੰ lll ਕਦੇ ਵੀ ਨਾ ਭੁੱਲਾਂ,
ਮੈਂ ਰੱਖਾਂ ਤੈਨੂੰ, ਸਾਂਭ ਸਾਂਭ ਕੇ
ਪੌਣਾਹਾਰੀਆ/ਦੁੱਧਾਧਾਰੀਆ, ਗ਼ੁਲਾਬ,,,,,,,,,,,,,,,,,

ਰੋਟ ਪ੍ਰਸ਼ਾਦ ਜੋਗੀ, ਤੇਰੇ ਲਈ ਬਣਾ ਲਵਾਂ l
ਧੂਫ਼ ਮੈਂ ਧੁਖਾਵਾਂ ਨਾਲੇ, ਜੋਤ ਜਗਾ ਲਵਾਂ ll
ਦੇਵੀਂ ਦਰਸ਼ਨ lll ਆ ਕੇ ਸਾਨੂੰ ਖੁੱਲ੍ਹਾ,
ਮੈਂ ਰੱਖਾਂ ਤੈਨੂੰ, ਸਾਂਭ ਸਾਂਭ ਕੇ
ਪੌਣਾਹਾਰੀਆ/ਦੁੱਧਾਧਾਰੀਆ, ਗ਼ੁਲਾਬ,,,,,,,,,,,,,,,,,

ਸ਼ਿਵਾ ਦਾ ਭਗਤ ਮਾਤਾ, ਲਛਮੀ ਦਾ ਲਾਲ ਤੂੰ l
ਸੋਹਣੀ ਨੂੰ ਵੀ ਲਾਇਆ ਜੋਗੀ, ਚਰਨਾਂ ਦੇ ਨਾਲ ਤੂੰ ll
ਮਾਫ ਕਰੀਂ ਜੋਗੀ lll ਸਾਡੀਆਂ ਤੂੰ ਭੁੱਲਾਂ,
ਮੈਂ ਰੱਖਾਂ ਤੈਨੂੰ, ਸਾਂਭ ਸਾਂਭ ਕੇ
ਪੌਣਾਹਾਰੀਆ/ਦੁੱਧਾਧਾਰੀਆ, ਗ਼ੁਲਾਬ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (859 downloads)