सिद्ध जोगी बाबा पौनहारिआ

धुन कुड़िये नि सगी फूल वालिये,
सिद्ध जोगी बाबा पौनाहारियां,
चरना च देयो सहनु था,
असी हां दीवाने तेरे नाम दे,
जींद जान किती तेरे ना,
सिद्ध जोगी बाबा पौनाहारियां....

अपने बेगाने असी सारेया नु टोह लिया,
गुफा दे न्जारियां ने मन सादा मोह लिया,
दुनिया दे सारे सुख छड ते,
मलेया द्वारा तेरा ता,
सिद्ध जोगी बाबा पौनाहारियां......

गुफा दियां वासियां माँ रत्नों दे प्यारियां,
करके तू मेहरा बाबा सारा जग तरेयाँ,
करामाता तेरियां बेअंत ने,
केहड़ी केहड़ी सिफत करा,
सिद्ध जोगी बाबा पौनाहारियां,


साड़े ते भी रेहमता दे फूल वरसा देयो,
असी भूले भटके हां सीधे राहे पा देयो,
चकार बना के दरबार दे,
मुड के न करियो प्रा,
सिद्ध जोगी बाबा पौनाहारियां,

रख लई तू मान बाबा सेवका दे प्यार दा,
स्वर्गा तो वध है नजारा इस द्वार दा,
खुले सरिहाले वाला आखदा,
बचेया दी फड लवो बांह,
सिद्ध जोगी बाबा पौनाहारियां,


ਧੁਨ-ਕੁੜੀਏ ਨੀ ਸੱਗੀ ਫੁੱਲ ਵਾਲੀਏ
ਸਿੱਧ ਜੋਗੀ ਬਾਬਾ ਪੌਣਹਾਰੀਆ,
ਚਰਨਾਂ 'ਚ ਦਿਓ ਸਾਨੂੰ ਥਾਂ
ਅਸੀਂ ਹਾਂ ਦੀਵਾਨੇ ਤੇਰੇ ਨਾਮ ਦੇ,
ਜਿੰਦ ਜਾਨ ਕੀਤੀ ਤੇਰੇ ਨਾਂਅ
ਸਿੱਧ ਜੋਗੀ ਬਾਬਾ ਪੌਣਹਾਰੀਆ,,,,,,,,,,,,,,,,

ਆਪਣੇ ਬੇਗਾਨੇ ਅਸੀਂ, 'ਸਾਰਿਆਂ ਨੂੰ ਟੋਹ ਲਿਆ'
ਗੁਫਾ ਦੇ ਨਜ਼ਾਰਿਆਂ ਨੇ, 'ਮਨ ਸਾਡਾ ਮੋਹ ਲਿਆ'
(ਸਾਰਿਆਂ ਨੂੰ ਟੋਹ ਲਿਆ, ਮਨ ਸਾਡਾ ਮੋਹ ਲਿਆ)
ਦੁਨੀਆਂ ਦੇ ਸਾਰੇ ਸੁੱਖ ਛੱਡ ਤੇ ll,
ਮੱਲ੍ਹਿਆ ਦ੍ਵਾਰਾ ਤੇਰਾ ਤਾਂ,,,
ਸਿੱਧ ਜੋਗੀ ਬਾਬਾ ਪੌਣਹਾਰੀਆ,,,,,,,,,,,,,,,,

ਗੁਫ਼ਾ ਦਿਆ ਵਾਸੀਆ ਮਾਂ, 'ਰਤਨੋ ਦੇ ਪਿਆਰਿਆ'
ਕਰਕੇ ਤੂੰ ਮੇਹਰਾਂ ਬਾਬਾ, 'ਸਾਰਾ ਜੱਗ ਤਾਰਿਆ'
(ਰਤਨੋ ਦੇ ਪਿਆਰਿਆ, ਸਾਰਾ ਜੱਗ ਤਾਰਿਆ)
ਕਰਾਮਾਤਾਂ ਤੇਰੀਆਂ ਬੇਅੰਤ ਨੇ ll,  
ਕੇਹੜੀ ਕੇਹੜੀ ਸਿਫਤ ਕਰਾਂ,,,
ਸਿੱਧ ਜੋਗੀ ਬਾਬਾ ਪੌਣਹਾਰੀਆ,,,,,,,,,,,,,,,,

ਸਾਡੇ ਤੇ ਵੀ ਰਹਿਮਤਾਂ ਦੇ, 'ਫੁੱਲ ਵਰਸਾ ਦਿਓ'
ਅਸੀਂ ਭੁੱਲੇ ਭਟਕੇ ਹਾਂ, 'ਸਿੱਧੇ ਰਾਹੇ ਪਾ ਦਿਓ'  
(ਫੁੱਲ ਵਰਸਾ ਦਿਓ, ਸਿੱਧੇ ਰਾਹੇ ਪਾ ਦਿਓ)
ਚਾਕਰ ਬਣਾ ਕੇ ਦਰਬਾਰ ਦੇ ll,
ਮੁੜ ਕੇ ਨਾ ਕਰਿਓ ਪਰਾਂ,,,
ਸਿੱਧ ਜੋਗੀ ਬਾਬਾ ਪੌਣਹਾਰੀਆ,,,,,,,,,,,,,,,,

ਰੱਖ ਲਈ ਤੂੰ ਮਾਣ ਬਾਬਾ, 'ਸੇਵਕਾਂ ਦੇ ਪਿਆਰ ਦਾ'
ਸਵਰਗਾਂ ਤੋਂ ਵੱਧ ਹੈ, 'ਨਜ਼ਾਰਾ ਇਸ ਦਵਾਰ ਦਾ'
(ਸੇਵਕਾਂ ਦੇ ਪਿਆਰ ਦਾ, ਨਜ਼ਾਰਾ ਇਸ ਦਵਾਰ ਦਾ)
ਘੁੱਲਾ ਸਰਿਹਾਲੇ ਵਾਲਾ ਆਖਦਾ ll,
ਬੱਚਿਆਂ ਦੀ ਫੜ੍ਹ ਲਵੋ ਬਾਂਹ,,,
ਸਿੱਧ ਜੋਗੀ ਬਾਬਾ ਪੌਣਹਾਰੀਆ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (837 downloads)