भोले शंकर दे दीवाने

अज मस्ती दे विच मस्ताने नच्दे,
देखो डमरू वाले दे जय हो दीवाने नच्दे,
देखो भोले शंकर दे दीवाने नच्दे,

दुनिया तो वखरा ऐ नाम भोले नाथ दा,
जेह्डा आ के नचे ओहनू साथ भोले नाथ दा,
अज हर गम तो हो के बेगाने नच्दे,
देखो डमरू वाले दे जय हो दीवाने नच्दे,
देखो भोले शंकर दे दीवाने नच्दे,

मौत कोलो भोले दे दीवाने नहियो डरदे,
हर दम मुहो सारे नमो नमो करदे,
अज बचे छोटे ते सयाने नच्दे,
देखो डमरू वाले दे जय हो दीवाने नच्दे,
देखो भोले शंकर दे दीवाने नच्दे,

नंदी बैल उते बैठा लगदा प्यारा ऐ,
दुनिया दा बाली एह्दा रूप ही न्यारा ऐ,
गावे साहिब दे नाल ओहदे सारे नच्दे,
देखो डमरू वाले दे जय हो दीवाने नच्दे,
देखो भोले शंकर दे दीवाने नच्दे,


ਅੱਜ ਮਸਤੀ ਦੇ ਵਿੱਚ, ਮਸਤਾਨੇ ਨੱਚਦੇ* ll
ਦੇਖੋ ਡੰਮਰੂ ਵਾਲੇ ਦੇ,,,ਜੈ ਹੋ, ll ਦੀਵਾਨੇ ਨੱਚਦੇ l
ਦੇਖੋ ਭੋਲੇ ਸ਼ੰਕਰ ਦੇ, ਦੀਵਾਨੇ ਨੱਚਦੇ l

*ਦੁਨੀਆਂ ਤੋਂ ਵੱਖਰਾ ਏ, "ਨਾਮ ਭੋਲੇ ਨਾਥ ਦਾ"* l
ਜੇਹੜਾ ਆ ਕੇ ਨੱਚੇ ਓਹਨੂੰ, "ਸਾਥ ਭੋਲੇ ਨਾਥ ਦਾ" ll
*ਅੱਜ ਹਰ ਗਮ ਤੋਂ ਹੋ ਕੇ, ਬੇਗਾਨੇ ਨੱਚਦੇ,
ਦੇਖੋ ਡੰਮਰੂ ਵਾਲੇ ਦੇ,,,ਜੈ ਹੋ, ll ਦੀਵਾਨੇ ਨੱਚਦੇ l
ਦੇਖੋ ਭੋਲੇ ਸ਼ੰਕਰ ਦੇ, ਦੀਵਾਨੇ ਨੱਚਦੇ l

*ਮੌਤ ਕੋਲੋਂ ਭੋਲੇ ਦੇ, "ਦੀਵਾਨੇ ਨਹੀਓਂ ਡਰਦੇ"* l
ਹਰ ਦਮ ਮੂੰਹੋਂ ਸਾਰੇ, "ਨਮੋ ਨਮੋ ਕਰਦੇ" ll
*ਅੱਜ ਬੱਚੇ ਛੋਟੇ ਤੇ, ਸਿਆਣੇ ਨੱਚਦੇ,
ਦੇਖੋ ਡੰਮਰੂ ਵਾਲੇ ਦੇ,,,ਜੈ ਹੋ, ll ਦੀਵਾਨੇ ਨੱਚਦੇ l
ਦੇਖੋ ਭੋਲੇ ਸ਼ੰਕਰ ਦੇ, ਦੀਵਾਨੇ ਨੱਚਦੇ l

*ਨੰਦੀ ਬੈਲ ਉੱਤੇ ਬੈਠਾ, "ਲੱਗਦਾ ਪਿਆਰਾ ਏ" *l
ਦੁਨੀਆਂ ਦਾ ਬਾਲੀ ਏਹਦਾ, "ਰੂਪ ਹੀ ਨਿਆਰਾ ਏ" ll
*ਗਾਵੇ ਸਾਹਿਬ ਦੇ ਨਾਲ, ਓਹਦੇ ਸਾਰੇ ਨੱਚਦੇ,
ਦੇਖੋ ਡੰਮਰੂ ਵਾਲੇ ਦੇ,,,ਜੈ ਹੋ, ll ਦੀਵਾਨੇ ਨੱਚਦੇ l
ਦੇਖੋ ਭੋਲੇ ਸ਼ੰਕਰ ਦੇ, ਦੀਵਾਨੇ ਨੱਚਦੇ l
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (900 downloads)