सोहणे माँ दे भगत प्यारे वारो वारी लाऊं जयकारे,
वारो वारी लाऊं जयकारे करदे भगत कमाल जय हो,
अज भगत नु नचना भगतो पुरे चावा नाल,
एह दिल खुशियाँ दे नाल आया ,
आंबे माँ दे कर्म कमियां,
आंबे माँ ने कर्म कमियां कट दिते जंजाल,
अज भगत नु नचना भगतो पुरे चावा नाल,
जगमग करदी ज्योत प्यारी,
आ माँ करके शेर सवारी,
आ माँ करके शेर सवारी तू सब दी ल्ज्पाल,
अज भगत नु नचना भगतो पुरे चावा नाल,
अरुण तेरा माँ गुण तेरे गाये ,
जिस्तो माँ तू भजन लिखाये,
जिस्तो माँ तू भजन लिखाये,दे के कलम कमाल
अज भगत नु नचना भगतो पुरे चावा नाल,
ਸੋਹਣੇ ਮਾਂ ਦੇ, ਭਗਤ ਪਿਆਰੇ, ਵਾਰੋ ਵਾਰੀ, ਲਾਉਣ ਜੈਕਾਰੇ l
ਵਾਰੋ ਵਾਰੀ, ਲਾਉਣ ਜੈਕਾਰੇ, ਕਰਦੇ ਭਗਤ ਕਮਾਲ,,,ਜੈ ਹੋ,
ਅੱਜ ਭਗਤਾਂ ਨੂੰ, ਨੱਚਣਾ ਭਗਤੋ, ਪੂਰੇ ਚਾਵਾਂ ਨਾਲ ll
ਏਹ ਦਿਨ ਖੁਸ਼ੀਆਂ, ਦੇ ਨਾਲ ਆਇਆ,
ਅੰਬੇ ਮਾਂ ਨੇ, ਕਰਮ ਕਮਾਇਆ ll
ਅੰਬੇ ਮਾਂ ਨੇ, ਕਰਮ ਕਮਾਇਆ, ਕੱਟ ਦਿੱਤੇ ਜ਼ੰਜ਼ਾਲ,
ਅੱਜ ਭਗਤਾਂ ਨੂੰ, ਨੱਚਣਾ ਭਗਤੋ, ਪੂਰੇ ਚਾਵਾਂ ਨਾਲ ll
ਜਗਮਗ ਕਰਦੀ, ਜੋਤ ਪਿਆਰੀ,
ਆ ਮਾਂ ਕਰਕੇ, ਸ਼ੇਰ ਸਵਾਰੀ ll
ਆ ਮਾਂ ਕਰਕੇ, ਸ਼ੇਰ ਸਵਾਰੀ, ਤੂੰ ਸਭ ਦੀ ਲੱਜਪਾਲ,
ਅੱਜ ਭਗਤਾਂ ਨੂੰ, ਨੱਚਣਾ ਭਗਤੋ, ਪੂਰੇ ਚਾਵਾਂ ਨਾਲ ll
ਅਰੁਣ ਤੇਰਾ ਮਾਂ, ਗੁਣ ਤੇਰੇ ਗਾਏ,
ਜਿਸਤੋਂ ਮਾਂ ਤੂੰ, ਭਜਨ ਲਿਖਾਏ ll
ਜਿਸਤੋਂ ਮਾਂ ਤੂੰ, ਭਜਨ ਲਿਖਾਏ, ਦੇ ਕੇ ਕਲਮ ਕਮਾਲ
ਅੱਜ ਭਗਤਾਂ ਨੂੰ, ਨੱਚਣਾ ਭਗਤੋ, ਪੂਰੇ ਚਾਵਾਂ ਨਾਲ ll
ਅਪਲੋਡਰ- ਅਨਿਲਰਾਮੂਰਤੀਭੋਪਾਲ