ਭਗਤੋ ਮੇਲਾ ਆਇਆ ਬਾਬੇ ਸੋਢਲ ਦਾ

ਭਗਤੋ ਮੇਲਾ ਆਇਆ ਬਾਬੇ ਸੋਢਲ ਦਾ
ਦਰ ਫੂਲਾ ਨਾਲ  ਸਜਾਇਆ ਬਾਬੇ ਸੋਢਲ ਦਾ

ਸ਼ਹਿਰ ਜਲੰਧਰ ਜਲ ਦੇ ਅੰਦਰ,
ਸੋਹਣਾ ਤੇਰਾ ਸੋਢਲ ਮੰਦਰ ।
ਮੇ ਵੀ ਦਰਸ਼ਨ ਪਾਇਆ ਬਾਬੇ ਸੋਢਲ ਦਾ ,
ਦਰ ਫੂਲਾ ਨਾਲ ਸਜਾਇਆ ਬਾਬੇ ਸੋਢਲ ਦਾ ॥
ਭਗਤੋ ਮੇਲਾ ਆਇਆ...

ਬਾਬਾ ਖੈਰ ਕਰਮ ਦੀ ਪਾਦੇ,
ਸਭਦੀ ਝੋਲੀ ਲਾਲ ਖਡਾਦੇ ।
ਦਿਨ ਚੋਦਸ ਨੂ ਆਇਆ ਮੇਲਾ ਸੋਢਲ ਦਾ
ਦਰ ਫੂਲਾ ਨਾਲ ਸਜਾਇਆ ਬਾਬੇ ਸੋਢਲ ਦਾ ॥
ਭਗਤੋ ਮੇਲਾ ਆਇਆ...

ਖੁਸ਼ੀਆ ਨਾਲ ਮੈ ਦਰ ਤੇ ਆਵਾ,
ਦੁਧ ਮੱਠੀਆਂ ਦਾ ਭੋਗ ਲਵਾਵਾ ।
ਭਗਤਾ ਨੇ ਗੁਣ ਗਾਇਆ...
'ਹੈਪੀ' ਨੇ ਗੁਣ ਗਾਇਆ ਬਾਬੇ ਸੋਢਲ ਦਾ,
ਦਰ ਫੂਲਾ ਨਾਲ ਸਜਾਇਆ ਬਾਬੇ ਸੋਢਲ ਦਾ ॥
ਭਗਤੋ ਮੇਲਾ ਆਇਆ...

ਗਾਇਕ : ਬਰਕਤ ਸੂਫੀ ਬਰਦਰਸ
श्रेणी
download bhajan lyrics (1170 downloads)