जागो ज्वाला माई

जागो ज्वाला माई जाओ माई जाओ
शेरावाली जागो पहाड़ावाली जागो
चिन्तपुरनी जागो माँ वैष्णो देवी जागो
जागो ज्वाला माई जागो माई जागो

आपे माँ बनाया आपे करे कल्याण ऐ,
सब कुझ जाने मैया तू है जानी जान ऐ,
तेरे नाम दा लै के सहारा
तेरी ज्योत जगाई
जागो ज्वाला माई जागो माई जागो

जन्म जन्म तो तेरे मिलन दी
बैठा आस लगाई
जागो ज्वाला माई जागो माई जागो

सुन लै पुकार जरा हो के नजदीक ऐ,
माँ अखियाँ दी तांग टके दिल दी उडीक ऐ,
मेरे कष्ट माँ नश्त कर दे
करो मेरी सुनवाई
जागो ज्वाला माई जागो माई जागो


आसा ते श्रधा माँ कई वारी दोड़ियाँ,
मलिया ने आ के तेरे भवन दियां पोड़ियाँ,
वेखदा रेह गया सेठी मैया
झलक पलक विच आई
जागो ज्वाला माई जागो माई जागो
मनसा देवी जागो माँ पिंडी रानी जागो,
काँगडे वाली जागो माँ चामुंडा देवी जागो
चिन्तपुरनी जागो माँ नैना देवी जागो
जागो ज्वाला माई जागो माई जागो


ਜਾਗੋ, ਜਵਾਲਾ ਮਾਈ, ਜਾਗੋ ਮਾਈ ਜਾਗੋ ll
*ਸ਼ੇਰਾਂਵਾਲੀ ਜਾਗੋ, ਪਹਾੜਾਂਵਾਲੀ ਜਾਗੋ l
*ਚਿੰਤਾਪੁਰਨੀ ਜਾਗੋ ਮਾਂ, ਵੈਸ਼ਨੋ ਦੇਵੀ ਜਾਗੋ l
ਜਾਗੋ, ਜਵਾਲਾ ਮਾਈ, ਜਾਗੋ ਮਾਈ ਜਾਗੋ ll

ਆਪੇ ਮਾਂ ਬਣਾਇਆ ਆਪੇ, ਕਰੇ ਕਲਿਆਣ ਏ* l
ਸਭ ਕੁਝ ਜਾਣੇ ਮਈਆ, ਤੂੰ ਹੈ ਜਾਣੀ ਜਾਣ ਏ* ll
*ਤੇਰੇ ਨਾਮ ਦਾ, ਲੈ ਕੇ ਸਹਾਰਾ l
ਤੇਰੀ ਜੋਤ ਜਗਾਈ,,,
ਜਾਗੋ, ਜਵਾਲਾ ਮਾਈ, ਜਾਗੋ ਮਾਈ ਜਾਗੋ ll

*ਜਨਮ ਜਨਮ ਤੋਂ, ਤੇਰੇ ਮਿਲਣ ਦੀ ll  
ਬੈਠਾ ਆਸ ਲਗਾਈ,,,
ਜਾਗੋ, ਜਵਾਲਾ ਮਾਈ, ਜਾਗੋ ਮਾਈ ਜਾਗੋ ll

ਸੁਣ ਲੈ ਪੁਕਾਰ ਜ਼ਰਾ, ਹੋ ਕੇ ਨਜ਼ਦੀਕ ਏ* l
ਮਾਂ ਅੱਖੀਆਂ ਦੀ ਤਾਂਘ ਤੱਕੇ, ਦਿਲ ਦੀ ਉਡੀਕ ਏ* ll
*ਮੇਰੇ ਕਸ਼ਟ ਮਾਂ, ਨਸ਼ਟ ਕਰ ਦੇ l
ਕਰੋ ਮੇਰੀ ਸੁਣਵਾਈ,,,
ਜਾਗੋ, ਜਵਾਲਾ ਮਾਈ, ਜਾਗੋ ਮਾਈ ਜਾਗੋ ll

ਆਸਾਂ ਤੇ ਸੱਧਰਾਂ ਮਾਂ, ਕਈ ਵਾਰੀ ਦੌੜੀਆਂ* l
ਮੱਲ੍ਹੀਆਂ ਨੇ ਆ ਕੇ ਤੇਰੇ, ਭਵਨ ਦੀਆਂ ਪੌੜੀਆਂ* ll
*ਵੇਖਦਾ ਰਹਿ ਗਿਆ, ਸੇਠੀ ਮਈਆ l
ਝਲਕ ਪਲਕ ਵਿੱਚ ਆਈ,,,
ਜਾਗੋ, ਜਵਾਲਾ ਮਾਈ, ਜਾਗੋ ਮਾਈ ਜਾਗੋ ll
*ਮਨਸਾ ਦੇਵੀ ਜਾਗੋ ਮਾਂ, ਪਿੰਡੀ ਰਾਣੀ ਜਾਗੋ l
*ਕਾਂਗੜੇ ਵਾਲੀ ਜਾਗੋ ਮਾਂ, ਚਾਮੁੰਡਾ ਦੇਵੀ ਜਾਗੋ l
*ਚਿੰਤਾਪੁਰਨੀ ਜਾਗੋ ਮਾਂ, ਨੈਣਾ ਦੇਵੀ ਜਾਗੋ l
ਜਾਗੋ, ਜਵਾਲਾ ਮਾਈ, ਜਾਗੋ ਮਾਈ ਜਾਗੋ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (760 downloads)