जोगी नाम दे वपारी

जोगी नाम दे वपारी जग ते विरले विरले,
विरले विरले जी जग ते विरले विरले,
जोगी नाम दे वपारी जग ते विरले विरले,

गुरु चरना विच पेंदे ने जो,
खुमारी दे विच रहंदे ने ओह,
नाम तेरे नाल चड़े सवेरा,
ओट आसारा लै के हो गई बल्ले बल्ले,
जोगी नाम दे वपारी जग ते विरले विरले,

विच विदेशा तो चल आउंदे,
सोहने सोहने झंडे लाऊंदे,
गुफा तेरी वल भंगडे पाउंदे,
नच्दे तेरे द्वारे आउंदे
न्च्दे तेरे द्वारे होके झले झले,
जोगी नाम दे वपारी जग ते विरले विरले,

बाबा जी दा मोर वेख लो,
है किना सोहना सजाया,
भागा वाले ने ओह जेह्ड़े,
घर जिह्ना दे आया,
घर जिह्ना दे आया तू भरदे प्ले प्ले,
जोगी नाम दे वपारी जग ते विरले विरले,

नाम तेरे विच रंगे जेह्ड़े.
पैदल चल के औंदे.
उचियाँ कठिन च्दाइया चड के
आ दर ते रोट च्दाउनदे,
श्रदा नाल रोट चड़ा के दर तेरे मले मले,
जोगी नाम दे वपारी जग ते विरले विरले,


ਜੋਗੀ ਨਾਮ ਦੇ ਵਪਾਰੀ, ਜੱਗ ਤੇ ਵਿਰਲੇ ਵਿਰਲੇ ll
ਵਿਰਲੇ ਵਿਰਲੇ ਜੀ, ਜੱਗ ਤੇ ਵਿਰਲੇ ਵਿਰਲੇ l
ਜੋਗੀ ਨਾਮ ਦੇ lll ਵਪਾਰੀ, ਜੱਗ ਤੇ ਵਿਰਲੇ ਵਿਰਲੇ ll

ਗੁਰੂ ਚਰਨਾਂ ਵਿੱਚ, ਪੈਂਦੇ ਨੇ ਜੋ l
ਖ਼ੁਮਾਰੀ ਦੇ ਵਿੱਚ, ਰਹਿੰਦੇ ਨੇ ਉਹ l
ਨਾਮ ਤੇਰੇ ਨਾਲ, ਚੜੇ ਸਵੇਰਾ l
ਔਟ ਆਸਰਾ, ਲੈਂਦੇ ਤੇਰਾ l
ਔਟ ਆਸਰਾ ਲੈ ਕੇ, ਹੋ ਗਈ ਬੱਲੇ ਬੱਲੇ,
ਜੋਗੀ ਨਾਮ ਦੇ lll ਵਪਾਰੀ, ਜੱਗ ਤੇ ਵਿਰਲੇ ਵਿਰਲੇ ll

ਵਿੱਚ ਵਿਦੇਸ਼ਾਂ ਤੋਂ, ਚੱਲ ਆਉਂਦੇ l
ਸੋਹਣੇ ਸੋਹਣੇ, ਝੰਡੇ ਲਿਆਉਂਦੇ l
ਗੁਫ਼ਾ ਤੇਰੀ ਵੱਲ, ਭੰਗੜੇ ਪਾਉਂਦੇ l
ਨੱਚਦੇ ਤੇਰੇ, ਦਵਾਰੇ ਆਉਂਦੇ l
ਨੱਚਦੇ ਆਉਣ ਦਵਾਰੇ, ਹੋ ਕੇ ਝੱਲੇ ਝੱਲੇ,
ਜੋਗੀ ਨਾਮ ਦੇ lll ਵਪਾਰੀ, ਜੱਗ ਤੇ ਵਿਰਲੇ ਵਿਰਲੇ ll

ਬਾਬਾ ਜੀ ਦਾ, ਮੋਰ ਵੇਖ ਲਓ l
ਹੈ ਕਿੰਨਾ ਸੋਹਣਾ, ਸਜਾਇਆ l
ਭਾਗਾਂ ਵਾਲੇ, ਨੇ ਓਹ ਜੇਹੜੇ l
ਘਰ ਜਿਹਨਾਂ ਦੇ, ਆਇਆ l
ਘਰ ਜਿਹਨਾਂ ਦੇ ਆਇਆ, ਤੂੰ ਭਰਦਾ ਪੱਲੇ ਪੱਲੇ,
ਜੋਗੀ ਨਾਮ ਦੇ lll ਵਪਾਰੀ, ਜੱਗ ਤੇ ਵਿਰਲੇ ਵਿਰਲੇ ll

ਨਾਮ ਤੇਰੇ ਵਿੱਚ, ਰੰਗੇ ਜੇਹੜੇ l
ਪੈਦਲ ਚੱਲ ਕੇ, ਆਉਂਦੇ l
ਉੱਚੀਆਂ ਕਠਿਨ, ਚੜ੍ਹਾਈਆਂ ਚੜ੍ਹ ਕੇ l
ਆ ਦਰ ਤੇ ਰੋਟ, ਚੜ੍ਹਾਉਂਦੇ l
ਸ਼ਰਧਾ ਨਾਲ ਰੋਟ ਚੜ੍ਹਾ ਕੇ, ਦਰ ਤੇਰੇ ਮੱਲ੍ਹੇ ਮੱਲ੍ਹੇ,
ਜੋਗੀ ਨਾਮ ਦੇ lll ਵਪਾਰੀ, ਜੱਗ ਤੇ ਵਿਰਲੇ ਵਿਰਲੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (1079 downloads)