रत्नो आखदी वे जोगिया

रतनो आँखदी वे जोगिया मन केहना,
वे तू जंगला च जा के बचा की लेना,

एथे  माता पिता तेरे ओथे अकलियाँ रहना,
रतनो आखदी वे जोगियां मन केहना,
वे तू जंगला च जा के बचा की लेना,

एथे दूध ते मलाइयाँ ओथे भूखे रहना,
रतनो आखदी वे जोगियां मन केहना,
वे तू जंगला च जा के बचा की लेना,

एथे पलंग नवारी ओथे थले सोहना,
रतनो आखदी वे जोगियां मन केहना,
वे तू जंगला च जा के बचा की लेना,

एथे फ़िक्र न कोई ओथे दुःख सहना,
रतनो आखदी वे जोगियां मन केहना,
वे तू जंगला च जा के बचा की लेना,


ਰਤਨੋ ਆਖਦੀ ਵੇ ਜੋਗੀਆ, ਮੰਨ ਕਹਿਣਾ ll
ਵੇ ਤੂੰ ਜੰਗਲਾਂ ਚ ਜਾ ਕੇ, ਬੱਚਾ ਕੀ ਲੈਣਾ ll

ਐਥੇ ਮਾਤਾ ਪਿਤਾ ਤੇਰੇ, ਓਥੇ ਇਕੱਲਿਆਂ ਰਹਿਣਾ ll
ਰਤਨੋ ਆਖਦੀ ਵੇ ਜੋਗੀਆ, ਮੰਨ ਕਹਿਣਾ ll
ਵੇ ਤੂੰ ਜੰਗਲਾਂ ਚ ਜਾ ਕੇ, ਬੱਚਾ ਕੀ ਲੈਣਾ ll

ਐਥੇ ਦੁੱਧ ਤੇ ਮਲਾਈਆਂ, ਓਥੇ ਭੁੱਖੇ ਰਹਿਣਾ ll
ਰਤਨੋ ਆਖਦੀ ਵੇ ਜੋਗੀਆ, ਮੰਨ ਕਹਿਣਾ ll
ਵੇ ਤੂੰ ਜੰਗਲਾਂ ਚ ਜਾ ਕੇ, ਬੱਚਾ ਕੀ ਲੈਣਾ ll

ਐਥੇ ਪਲੰਘ ਨਵਾਰੀ, ਓਥੇ ਥੱਲੇ ਸੌਣਾ ll
ਰਤਨੋ ਆਖਦੀ ਵੇ ਜੋਗੀਆ, ਮੰਨ ਕਹਿਣਾ ll
ਵੇ ਤੂੰ ਜੰਗਲਾਂ ਚ ਜਾ ਕੇ, ਬੱਚਾ ਕੀ ਲੈਣਾ ll

ਐਥੇ ਫਿਕਰ ਨਾ ਕੋਈ, ਓਥੇ ਦੁੱਖ ਸਹਿਣਾ ll
ਰਤਨੋ ਆਖਦੀ ਵੇ ਜੋਗੀਆ, ਮੰਨ ਕਹਿਣਾ ll
ਵੇ ਤੂੰ ਜੰਗਲਾਂ ਚ ਜਾ ਕੇ, ਬੱਚਾ ਕੀ ਲੈਣਾ ll
ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (1020 downloads)