देखो निक्का जेहा जोगी किना सोहना लगदा
मेरा पौनाहारी जोगी मनमोहन लगदा
किना सोहना लगदा मनमोहन लगदा
मेरा पौनाहारी जोगी किना सोहना लगदा
मेरा पौनाहारी जोगी मनमोहन लगदा
पाई गल विच सिंगी किनी सोहनी लगदी
ओहनू देख देख मेरी नाले रूह रजदी,
फड़ीआ हथ विच चिमटा वी सोहना फब दा
मेरा पौनाहारी जोगी ............
ओहदे सिर ते सुनेहरी जटा कीनिया ने सोहंदिया ,
सब भगता ते ओह ता मना ताई मोहदिया
आया बनके सहारा ओह ता सारे जग दा
मेरा पौनाहारी जोगी ............
सोहनी बड़ी लगे पाई बगल च झोली
मन मेरा मोहि जावे सूरत है भोली
भोले नाथ दा प्यारा लगे रूप रब दा
मेरा पौनाहारी जोगी ............
तेड लंगोट पैरी चन्दन खडावा
जी करदा मैं वेखी जावा
समशेर हर वेले ओहदी ओट तकदा,
मेरा पौनाहारी जोगी किना
ਦੇਖੋ ਨਿੱਕਾ ਜੇਹਾ ਜੋਗੀ, ਕਿੰਨਾ ਸੋਹਣਾ ਲੱਗਦਾ l
ਮੇਰਾ ਪੌਣਾਹਾਰੀ ਜੋਗੀ, ਮਨਮੋਹਣਾ ਲੱਗਦਾ l
^ਕਿੰਨਾ ਸੋਹਣਾ ਲੱਗਦਾ, ਮਨਮੋਹਣਾ ਲੱਗਦਾ,
ਮੇਰਾ ਪੌਣਾਹਾਰੀ ਜੋਗੀ, ਕਿੰਨਾ ਸੋਹਣਾ ਲੱਗਦਾ l
ਮੇਰਾ ਪੌਣਾਹਾਰੀ ਜੋਗੀ, ਮਨਮੋਹਣਾ ਲੱਗਦਾ l
ਪਾਈ ਗਲ਼ ਵਿੱਚ ਸਿੰਗੀ, ਕਿੰਨੀ ਸੋਹਣੀ ਲੱਗਦੀ l
ਓਹਨੂੰ ਦੇਖ ਦੇਖ, ਮੇਰੀ ਨਾਲੇ ਰੂਹ ਰੱਜਦੀ ll
ਫੜ੍ਹਿਆ ਹੱਥ ਵਿੱਚ, ਚਿਮਟਾ ਵੀ ਸੋਹਣਾ ਫੱਬਦਾ,
ਮੇਰਾ ਪੌਣਾਹਾਰੀ ਜੋਗੀ, ਕਿੰਨਾ,,,,,,,,,,,,,,,,,,,,,,F
ਓਹਦੇ ਸਿਰ ਤੇ ਸੁਨਹਿਰੀ ਜਟਾ, ਕਿੰਨੀਆਂ ਨੇ ਸੋਂਹਦੀਆਂ l
ਸਭ ਭਗਤਾਂ ਦੇ ਓਹ ਤਾਂ, ਮਨਾ ਤਾਈਂ ਮੌਂਹਦੀਆਂ ll
ਆਇਆ ਬਣਕੇ ਸਹਾਰਾ, ਓਹ ਤਾਂ ਸਾਰੇ ਜੱਗ ਦਾ,
ਮੇਰਾ ਪੌਣਾਹਾਰੀ ਜੋਗੀ, ਕਿੰਨਾ,,,,,,,,,,,,,,,,,,,,,,F
ਸੋਹਣੀ ਬੜੀ ਲੱਗੇ, ਪਾਈ ਬਗ਼ਲ ਚ ਝੋਲੀ l
ਮਨ ਮੇਰਾ ਮੋਹੀ ਜਾਵੇ, ਸੂਰਤ ਹੈ ਭੋਲ਼ੀ ll
ਭੋਲੇ ਨਾਥ ਦਾ ਪਿਆਰਾ, ਲੱਗੇ ਰੂਪ ਰੱਬ ਦਾ,
ਮੇਰਾ ਪੌਣਾਹਾਰੀ ਜੋਗੀ, ਕਿੰਨਾ,,,,,,,,,,,,,,,,,,,,,,F
ਤੇੜ ਲੰਗੋਟ ਪੈਰੀਂ, ਚੰਦਨ ਖੜ੍ਹਾਵਾਂ l
ਜੀ ਕਰਦਾ ਮੈਂ, ਵੇਖੀ ਜਾਵਾਂ ll
ਸ਼ਮਸ਼ੇਰ ਹਰ ਵੇਲੇ, ਓਹਦੀ ਓਟ ਤੱਕਦਾ,
ਮੇਰਾ ਪੌਣਾਹਾਰੀ ਜੋਗੀ, ਕਿੰਨਾ,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ