झंडे वालिये नी झंडे तेरे लाल

झंडेवलिये.....
झंडेवलिये नी, झंडे तेरे लाल,
असी भी तेरे लाल,
क्यों लालां नू बिसार छड्या।।
तेरे गल विच, चोला लाल लाल,
इह सजदा कमाल,
क्यों लालां नू बिसार छड्या।
झंडेवलिये नी झंडे तेरे.......  


सो सो करके बहाने, दर आवदें।
तैनू दिल वाले, दुखड़े सुनावदे।।
कदे पुछया ना, माये साडा हाल,
असी भी तेरे लाल,
क्यों लालां नू बिसार छड्या।
झंडेवलिये नी झंडे तेरे.......  


रो रो दातिए नी, अर्जा गुज़ारदे।
ना बिसार साडी, भूल्ला नू भी तार दे।।
तेरे अग्गे साडा, इको ही सवाल,
असी भी तेरे लाल,
क्यों लालां नू बिसार छड्या।
झंडेवलिये नी झंडे तेरे.......  


मावां बच्चया नू, कदे ना भुलाउंदी आ।
भूले भटकिया नू, सीने नाल लाउंदी आ।।
सानू रख लो, चरणा दे नाल,
असी भी तेरे लाल,
क्यों लालां नू बिसार छड्या।
झंडेवलिये नी झंडे तेरे.......  


तेरी उच्ची सूच्ची, शान झंडेवलिये।
असी चंचल, नादान झंडेवलिये।।
तेरी जग विच, कोई ना मिसाल,
असी भी तेरे लाल,
क्यों लालां नू बिसार छड्या।
झंडेवलिये नी झंडे तेरे.......  



"ਝੰਡੇਵਾਲੀਏ ll ਨੀ, ਝੰਡੇ ਤੇਰੇ ਲਾਲ,
ਅਸੀਂ ਵੀ ਤੇਰੇ ਲਾਲ,
ਕਿਓਂ ਲਾਲਾਂ ਨੂੰ ਬਿਸਾਰ ਛੱਡਿਆ" ll
ਤੇਰੇ ਗਲ਼ ਵਿੱਚ, ਚੋਲਾ ਲਾਲ ਲਾਲ,
ਏਹ ਸੱਜਦਾ ਕਮਾਲ,
ਕਿਓਂ ਲਾਲਾਂ ਨੂੰ ਬਿਸਾਰ ਛੱਡਿਆ l
ਝੰਡੇਵਾਲੀਏ ਨੀ ਝੰਡੇ ਤੇਰੇ.......

ਸੌ ਸੌ ਕਰਕੇ ਬਹਾਨੇ, ਦਰ ਆਂਵਦੇ l
ਤੈਨੂੰ ਦਿਲ ਵਾਲੇ, ਦੁੱਖੜੇ ਸੁਣਾਂਵਦੇ ll
ਕਦੇ ਪੁੱਛਿਆ ਨਾ, ਮਾਂਏਂ ਸਾਡਾ ਹਾਲ,
ਅਸੀਂ ਵੀ ਤੇਰੇ ਲਾਲ,
ਕਿਓਂ ਲਾਲਾਂ ਨੂੰ ਬਿਸਾਰ ਛੱਡਿਆ l
ਝੰਡੇਵਾਲੀਏ ਨੀ ਝੰਡੇ ਤੇਰੇ.......

ਰੋ ਰੋ ਦਾਤੀਏ ਨੀ, ਅਰਜ਼ਾਂ ਗੁਜ਼ਾਰਦੇ l
ਨਾ ਬਿਸਾਰ ਸਾਡੀ, ਕੁੱਲਾਂ ਨੂੰ ਵੀ ਤਾਰ ਦੇ ll
ਤੇਰੇ ਅੱਗੇ ਸਾਡਾ, ਇੱਕੋ ਹੀ ਸਵਾਲ,
ਅਸੀਂ ਵੀ ਤੇਰੇ ਲਾਲ,
ਕਿਓਂ ਲਾਲਾਂ ਨੂੰ ਬਿਸਾਰ ਛੱਡਿਆ l
ਝੰਡੇਵਾਲੀਏ ਨੀ ਝੰਡੇ ਤੇਰੇ......

ਮਾਂਵਾਂ ਬੱਚਿਆਂ ਨੂੰ, ਕਦੇ ਨਾ ਭੁਲਾਉਂਦੀਆਂ l
ਭੁੱਲੇ ਭਟਕਿਆਂ ਨੂੰ, ਸੀਨੇ ਨਾਲ ਲਾਉਂਦੀਆਂ ll
ਸਾਨੂੰ ਰੱਖ ਲਓ, ਚਰਨਾਂ ਦੇ ਨਾਲ,
ਅਸੀਂ ਵੀ ਤੇਰੇ ਲਾਲ,
ਕਿਓਂ ਲਾਲਾਂ ਨੂੰ ਬਿਸਾਰ ਛੱਡਿਆ l
ਝੰਡੇਵਾਲੀਏ ਨੀ ਝੰਡੇ ਤੇਰੇ......

ਤੇਰੀ ਉੱਚੀ ਸੁੱਚੀ, ਸ਼ਾਨ ਝੰਡੇਵਾਲੀਏ l
ਅਸੀਂ ਚੰਚਲ, ਨਾਦਾਨ ਝੰਡੇਵਾਲੀਏ ll
ਤੇਰੀ ਜੱਗ ਵਿੱਚ, ਕੋਈ ਨਾ ਮਿਸਾਲ,
ਅਸੀਂ ਵੀ ਤੇਰੇ ਲਾਲ,
ਕਿਓਂ ਲਾਲਾਂ ਨੂੰ ਬਿਸਾਰ ਛੱਡਿਆ l
ਝੰਡੇਵਾਲੀਏ ਨੀ ਝੰਡੇ ਤੇਰੇ......

ਅਪਲੋਡਰ- ਅਨਿਲਰਮੂਰਤੀਭੋਪਾਲ

download bhajan lyrics (576 downloads)