शुक्राना तेरा जोगिया

ਸ਼ੁਕਰਾਨਾ ਸ਼ੁਕਰਾਨਾ, ਸ਼ੁਕਰਾਨਾ ਤੇਰਾ ਜੋਗੀਆ l
ਸ਼ੁਕਰਾਨਾ ਸ਼ੁਕਰਾਨਾ, ਸ਼ੁਕਰਾਨਾ ਤੇਰਾ ਨਾਥ ਜੀ l
ਦੀਵਾਨਾ ਸਾਰਾ ਜ਼ਮਾਨਾ, ਜ਼ਮਾਨਾ ਤੇਰਾ ਨਾਥ ਜੀ l
ਸ਼ੁਕਰਾਨਾ ਸ਼ੁਕਰਾਨਾ, ਸ਼ੁਕਰਾਨਾ ਤੇਰਾ ਨਾਥ ਜੀ l

ਤੂੰ ਏ ਮੇਰੇ ਦਿਲ ਦਾ ਜਾਨੀ, "ਧੰਨ ਤੇਰੀ ਵਡਿਆਈ" ll ( ਜੋਗੀਆ )
*ਮਰੇ ਪਏ ਮੇਰੇ, ਦਿਲ ਵਿੱਚ ਤੂੰ, ਮੁੜ ਕੇ ਜਾਨ ਹੈ ਪਾਈ,
ਸ਼ੁਕਰਾਨਾ ਤੇਰਾ ਜੋਗੀਆ,,,
ਸ਼ੁਕਰਾਨਾ ਸ਼ੁਕਰਾਨਾ, ਸ਼ੁਕਰਾਨਾ,,,,,,,,,,,,,,,,,,,,,,,,,

ਨਾ ਮੈਂ ਚੰਗਾ ਨਾ ਗੁਣ ਪੱਲੇ, "ਮੈਂ ਹਾਂ ਔਗਣਹਾਰਾ" ll ( ਬਾਬਾ ਜੀ )
ਰੱਜ ਰੱਜ ਕੇ ਤੂੰ, ਸੁੱਖ ਨੇ ਦਿੱਤੇ, ਤੇਰਾ ਸ਼ੁੱਕਰ ਗੁਜ਼ਾਰਾਂ,
ਸ਼ੁਕਰਾਨਾ ਤੇਰਾ ਜੋਗੀਆ,,,
ਸ਼ੁਕਰਾਨਾ ਸ਼ੁਕਰਾਨਾ, ਸ਼ੁਕਰਾਨਾ,,,,,,,,,,,,,,,,,,,,,,,,,

ਪੂਰਾ ਚੇਤ ਮਹੀਨਾ ਦਾਸ ਕੋਲ, "ਰੱਖੀ ਜ਼ੁਦਾਈ ਪਾ ਕੇ" ( ਸਾਨੂੰ )
*ਕੋਲ ਬੈਠ ਕੇ, ਪੁੱਛਣਾ ਤੈਨੂੰ, ਕੀ ਮਿਲਿਆ ਤੜਫਾ ਕੇ,
ਸ਼ੁਕਰਾਨਾ ਤੇਰਾ ਜੋਗੀਆ,,,
ਸ਼ੁਕਰਾਨਾ ਸ਼ੁਕਰਾਨਾ, ਸ਼ੁਕਰਾਨਾ,,,,,,,,,,,,,,,,,,,,,,,,,

ਧਿਆਨ ਨਿਮਾਣੇ ਨੂੰ ਬਾਬਾ ਜੀ, ਕੈਸੀ ਕਲਮ ਫੜ੍ਹਾਈ ll ( ਦਾਸ ਨੂੰ )
*ਸ਼ੁਕਰਾਨਾ ਤੇਰੇ, ਨਾਮ ਦਾ ਲੱਖ ਵਾਰ, ਮੈਥੋਂ ਭੇਟ ਗਵਾਈ,
ਸ਼ੁਕਰਾਨਾ ਤੇਰਾ ਜੋਗੀਆ,,,
ਸ਼ੁਕਰਾਨਾ ਸ਼ੁਕਰਾਨਾ, ਸ਼ੁਕਰਾਨਾ,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (459 downloads)