किवें करा तेरी पूजा

किवे करा ॥ तेरी पूजा जोगिया किवे करा॥
दूध चदावा ओ वी न सुचा॥
ओ विच्ड़े दा झूठा जोड़ियाँ किवे करा,
किवे करा ॥ तेरी पूजा जोड़ियाँ किवे करा

जल चदावा ओ वी ना सुचा,
ओ मछली दा झूठा जोड़ियाँ किवे करा
किवे करा ॥ तेरी पूजा जोड़ियाँ किवे करा

धुप चदावा ओह वि न सुचा,
ओ अगनी दा झूठा जोगिया किवे करा,
किवे करा ॥ तेरी पूजा जोड़ियाँ किवे करा


फूल चदावा ओ वी ना सुचा,
ओ भवरे दा झूठा  जोगिया किवे करा,
किवे करा ॥ तेरी पूजा जोड़ियाँ किवे करा

फल चदावा ओ वी नी सूचा,
ओ पंशी दा झूठा  जोगिया किवे करा,
किवे करा ॥ तेरी पूजा जोड़ियाँ किवे कराशहद चदावा ओ वी नी सूचा,
ओ मखिया दा झूठा  जोगिया किवे करा,
किवे करा ॥ तेरी पूजा जोड़ियाँ किवे करा

चन्दन चदावा ओ वी नी सूचा,
ओ सर्पो दा झूठा  जोगिया किवे करा,
किवे करा ॥ तेरी पूजा जोड़ियाँ किवे करा


पैसे चदावा ओ वी नी सूचा,
ओ टकसाल दा झूठा  जोगिया किवे करा,
किवे करा ॥ तेरी पूजा जोड़ियाँ किवे करा


मन चदावा ओ वी नी सूचा,
ओ पापा दा झूठा  जोगिया किवे करा,
किवे करा ॥ तेरी पूजा जोड़ियाँ किवे करा

शीश चदावा ओ वी नी सूचा,
ओ खंडे दा झूठा  जोगिया किवे करा,
किवे करा ॥ तेरी पूजा जोड़ियाँ किवे करा


रोटी/झंडा चदावा ओ वी नी सूचा,
एवि करा तेरी पूजा  जोगिया एवे करा,
एहवे करा ॥ तेरी पूजा जोड़ियाँ किवे करा

ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ ॥
ਦੁਧ ਚੜਾਵਾਂ ਓਹ ਵੀ ਨਾ ਸੁਚਾ॥
ਓਹ ਵ੍ਛ੍ਹੜੇ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਜਲ ਚੜਾਵਾਂ ਓਹ ਵੀ ਨਾ ਸੁਚਾ ॥
ਓਹ ਮਛਲੀ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਧੂਫ ਚੜਾਵਾਂ ਓਹ ਵੀ ਨਾ ਸੁਚਾ ॥
ਓਹ ਅਗਨੀ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਫੁਲ ਚੜਾਵਾਂ ਓਹ ਵੀ ਨਾ ਸੁਚਾ ॥
ਓਹ ਭੰਵਰੇ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਫਲ ਚੜਾਵਾਂ ਓਹ ਵੀ ਨਾ ਸੁਚਾ॥
ਓਹ ਪੰਛੀ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਸ਼ਹਿਦ ਚੜਾਵਾਂ ਓਹ ਵੀ ਨਾ ਸੁਚਾ ॥
ਓਹ ਮੱਖੀਆਂ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ


ਚੰਦਨ ਚੜਾਵਾਂ ਓਹ ਵੀ ਨਾ ਸੁਚਾ ॥
ਓਹ ਸਰਪੋੰ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ


ਪੈਸਾ ਚੜਾਵਾਂ ਓਹ ਵੀ ਨਾ ਸੁੱਚਾ॥
ਓਹ ਟਕਸਾਲ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਮਨ ਚੜਾਵਾਂ ਓਹ ਵੀ ਨਾ ਸੁਚਾ ॥
ਓਹ ਪਾਪਾ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਸੀਸ ਚੜਾਵਾਂ ਓਹ ਵੀ ਨਾ ਸੁੱਚਾ ॥
ਓਹ ਖੰਡੇ ਦਾ ਜੂਠਾ ਜੋਗੀਆ ਕਿਵੇਂ ਕਰਾਂ
ਕਿਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਕਿਵੇਂ ਕਰਾਂ

ਰੋਟ / ਝੰਡਾ ਚੜਾਵਾਂ ਓਹ ਹੈ ਸੁਚਾ॥
ਇਵੇਂ ਕਰਾਂ ਤੇਰੀ ਪੂਜਾ ਜੋਗੀਆ ਇਵੇਂ ਕਰਾਂ
ਇਵੇਂ ਕਰਾਂ ॥ ਤੇਰੀ ਪੂਜਾ ਜੋਗੀਆ ਇਵੇਂ ਕਰਾਂ॥
download bhajan lyrics (1013 downloads)