जोगी दियां संगता ने गाउन्दियाँ गईयाँ जोगी दियां,
जोगी दे जयकारे रल लाउन्दियाँ गईयाँ जोगी दियां,
दयोत सिद्ध मेला मशहूर लगदा,
सुंदर तलाइया मका सारे जग दा,
योगी दियां संगता ने गाउन्दियाँ गईयाँ जोगी दियां,
पौनाहारी भगता लई रूप रब लगदा,
हर श्रद्धालु बाबे ताई लगदा,
मंगियाँ मुरादा सब पाउन्दियाँ गईयाँ जोगी दियां,
जोगी दियां ........
रत्नों दे लाल दियां खेडा न्यारियाँ,
फिरदा आकाश विच लाउंदा तारियाँ,
झुक झुक शीश झुकाउन्दियाँ गईयाँ जोगी दियां,
जोगी दियां ........
उड़ जांदा मोर ते सवारी करके,
रतनों दे नाल इनकारी करके,
संगता ने पाइयां गुण गाउनदियां गईयाँ जोगी दियां,
जोगी दियां ........
ਧੁਨ - ਗੋਰੀ ਦੀਆਂ ਝਾਂਜ਼ਰਾਂ ਬੁਲਾਉਂਦੀਆਂ ਪਈਆਂ
ਜੋਗੀ ਦੀਆਂ ਸੰਗਤਾਂ ਨੇ, ਗਾਉਂਦੀਆਂ ਗਈਆਂ ਜੋਗੀ ਦੀਆਂ l
ਜੋਗੀ ਦੇ ਜੈਕਾਰੇ ਰਲ, ਲਾਉਂਦੀਆਂ ਗਈਆਂ ਜੋਗੀ ਦੀਆਂ ll
*ਦਿਓਟ ਸਿੱਧ ਮੇਲਾ, ਮਸ਼ਹੂਰ ਲੱਗਦਾ,
ਸੁੰਦਰ ਤਲਾਈਆਂ ਮੱਕਾ, ਸਾਰੇ ਜੱਗ ਦਾ,
ਜੋਗੀ ਦੀਆਂ ਸੰਗਤਾਂ ਨੇ, ਗਾਉਂਦੀਆਂ ਗਈਆਂ ਜੋਗੀ ਦੀਆਂ l
*ਪੌਣਾਹਾਰੀ ਭਗਤਾਂ ਲਈ, ਰੂਪ ਰੱਬ ਲੱਗਦਾ*,
ਹਰ ਸ਼ਰਧਾਲੂ ਬਾਬੇ, ਤਾਈਂ ਲੱਗਦਾ ll,,
( ਓ ਜੈ ਹੋ ਜੈ ਹੋ ਜੈ ਹੋ,,,,,, )
ਮੰਗੀਆਂ ਮੁਰਾਦਾਂ ਸਭ, ਪਾਉਂਦੀਆਂ ਗਈਆਂ, ਜੋਗੀ ਦੀਆਂ,
ਜੋਗੀ ਦੀਆਂ ਸੰਗਤਾਂ,,,,,,,,,,,,,,,,,,,,,
*ਰਤਨੋ ਦੇ ਲਾਲ ਦੀਆਂ, ਖੇਡਾਂ ਨਿਆਰੀਆਂ*,
ਫਿਰਦਾ ਅਕਾਸ਼ ਵਿੱਚ, ਲਾਉਂਦਾ ਤਾਰੀਆਂ ll,,
( ਓ ਜੈ ਹੋ ਜੈ ਹੋ ਜੈ ਹੋ,,,,,, )
ਝੁੱਕ ਝੁੱਕ ਸੀਸ, ਝੁਕਾਉਂਦੀਆਂ ਗਈਆਂ, ਜੋਗੀ ਦੀਆਂ,
ਜੋਗੀ ਦੀਆਂ ਸੰਗਤਾਂ,,,,,,,,,,,,,,,,,,,,,
*ਉੱਡ ਜਾਂਦਾ ਮੋਰ ਤੇ, ਸਵਾਰੀ ਕਰਕੇ*,
ਰਤਨੋ ਦੇ ਨਾਲ, ਇਨਕਾਰੀ ਕਰਕੇ ll,,
( ਓ ਜੈ ਹੋ ਜੈ ਹੋ ਜੈ ਹੋ,,,,,, )
ਸੰਗਤਾਂ ਨੇ ਪਈਆਂ ਗੁਣ, ਗਾਉਂਦੀਆਂ ਗਈਆਂ, ਜੋਗੀ ਦੀਆਂ,
ਜੋਗੀ ਦੀਆਂ ਸੰਗਤਾਂ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ