रखियो संगतां दे सिर ते करके छांवां

ਚਿਮਟੇ ਵਾਲਿਆ, ਸਾਂਈਆਂ ਸੁਬਹ,
ਸ਼ਾਮ ਤੇਰੀ ਆਰਤੀ ਮੈਂ ਗਾਵਾਂ,
"ਬਾਬਾ ਜੀ ਰੱਖਿਓ,
ਸੰਗਤਾਂ ਦੇ ਸਿਰ ਤੇ ਕਰਕੇ ਛਾਂਵਾਂ" ll
"ਬਾਬਾ ਜੀ ਤੇਰੀ, ਸੁਬਹ ਸ਼ਾਮ ਆਰਤੀ ਮੈਂ ਗਾਵਾਂ" xll

^ਅਸੀਂ, ਸ਼ਰਧਾ ਦੇ ਨਾਲ ਤੇਰੀ, ਜੋਤ ਹੈ ਜਗਾਈ l
^ਸੋਹਣਾ, ਮੰਦਿਰ ਬਣਾਇਆ ਵਿੱਚ, ਮੂਰਤੀ ਸਜਾਈ ll
ਸੁਣ ਫ਼ਰਿਆਦਾਂ,, ਫ਼ਰਿਆਦਾਂ ਤੇਰੇ,
ਚਰਨਾਂ 'ਚ ਸੀਸ ਮੈਂ ਝੁਕਾਵਾਂ,
ਬਾਬਾ ਜੀ ਰੱਖਿਓ,
ਸੰਗਤਾਂ ਦੇ ਸਿਰ ਤੇ ਕਰਕੇ ਛਾਂਵਾਂ,,,
"ਬਾਬਾ ਜੀ ਤੇਰੀ, ਸੁਬਹ ਸ਼ਾਮ ਆਰਤੀ ਮੈਂ ਗਾਵਾਂ" xll
ਚਿਮਟੇ ਵਾਲਿਆ, ਸਾਂਈਆਂ ਸੁਬਹ,,,,,,,,,,,,,,,,F

^ਅਸੀਂ, ਰੋਟ ਪ੍ਰਸ਼ਾਦ ਬਾਬਾ, ਤੇਰੇ ਲਈ ਬਣਾਇਆ l
^ਹੋ ਕੇ, ਮੋਰ ਤੇ ਸਵਾਰ ਆਜਾ, ਲੱਛਮੀ ਦੇ ਜ਼ਾਇਆ ll
ਕਰਾਂ ਉਡੀਕਾਂ,, ਬਾਬਾ ਜੀ ਆ ਜਾਓ,
ਰਾਹਾਂ ਵਿੱਚ ਫ਼ੁੱਲ ਮੈਂ ਵਿਛਾਂਵਾਂ,  
ਬਾਬਾ ਜੀ ਰੱਖਿਓ,
ਸੰਗਤਾਂ ਦੇ ਸਿਰ ਤੇ ਕਰਕੇ ਛਾਂਵਾਂ,,,
"ਬਾਬਾ ਜੀ ਤੇਰੀ, ਸੁਬਹ ਸ਼ਾਮ ਆਰਤੀ ਮੈਂ ਗਾਵਾਂ" xll
ਚਿਮਟੇ ਵਾਲਿਆ, ਸਾਂਈਆਂ ਸੁਬਹ,,,,,,,,,,,,,,,,F

^ਤੇਰੇ, ਬੱਚਿਆਂ ਤੋਂ ਭੁੱਲ ਬਾਬਾ, ਹੋ ਹੀ ਹੈ ਜਾਂਦੀ ll
^ਲਾ ਦੇ, ਪਾਰ ਕਿਨਾਰੇ ਬੇੜੀ, ਡਿੱਕੇ ਡੋਲ੍ਹੇ ਖਾਂਦੀ ll
ਤੂੰ ਮਲਿਕ ਮੇਰਾ,, ਮੇਰਾ ਜੀ ਤੇਰੀ,
ਸ਼ਕਤੀ ਤੋਂ ਵਾਰੇ ਵਾਰੇ ਜਾਵਾਂ,  
ਬਾਬਾ ਜੀ ਰੱਖਿਓ,
ਸੰਗਤਾਂ ਦੇ ਸਿਰ ਤੇ ਕਰਕੇ ਛਾਂਵਾਂ,,,
"ਬਾਬਾ ਜੀ ਤੇਰੀ, ਸੁਬਹ ਸ਼ਾਮ ਆਰਤੀ ਮੈਂ ਗਾਵਾਂ" xll
ਚਿਮਟੇ ਵਾਲਿਆ, ਸਾਂਈਆਂ ਸੁਬਹ,,,,,,,,,,,,,,,,F

^ਹੁੰਦਾ, ਬੱਚਿਆਂ ਨਿਮਾਣਿਆਂ ਨਾਲ, ਦੱਸੋ ਕਾਹਦਾ ਰੋਸਾ l
^ਤੁਸੀਂ, ਆਵੋਗੇ ਜ਼ਰੂਰ ਸਾਨੂੰ, ਪੂਰਾ ਏ ਭਰੋਸਾ ll
ਸੋਹਣੀ ਕਹਿੰਦਾ,, ਬਾਬਾ ਜੀ ਤੈਨੂੰ,
ਰਗ਼ ਰਗ਼ ਵਿੱਚ ਮੈਂ ਵਸਾਵਾਂ,
ਬਾਬਾ ਜੀ ਰੱਖਿਓ,
ਸੰਗਤਾਂ ਦੇ ਸਿਰ ਤੇ ਕਰਕੇ ਛਾਂਵਾਂ,,,
"ਬਾਬਾ ਜੀ ਤੇਰੀ, ਸੁਬਹ ਸ਼ਾਮ ਆਰਤੀ ਮੈਂ ਗਾਵਾਂ" xll
ਚਿਮਟੇ ਵਾਲਿਆ, ਸਾਂਈਆਂ ਸੁਬਹ,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (449 downloads)