आईओ बाबा जी गरीबनी दे वेहड़े/ਆਇਓ ਬਾਬਾ ਜੀ ਗਰੀਬਣੀ ਦੇ ਵੇਹੜੇ

ਆਇਓ ਬਾਬਾ ਜੀ ਗਰੀਬਣੀ ਦੇ ਵੇਹੜੇ

ਆਇਓ, ਬਾਬਾ ਜੀ / ਨਾਥ ਜੀ, ਗਰੀਬਣੀ ਦੇ ਵੇਹੜੇ ॥
ਦੁੱਖ, ਤਾਂ ਵਥੇਰੇ ਮੈਂ, ਸੁਣਾਵਾਂ, ਕੇਹੜੇ ਕੇਹੜੇ ॥
ਆਇਓ, ਬਾਬਾ ਜੀ / ਨਾਥ ਜੀ, ਗਰੀਬਣੀ...

ਹਰ ਪਲ, ਬਾਬਾ ਤੇਰੀਆਂ, ਤੱਕਦੇ ਆਂ ਰਾਹਵਾਂ ।
ਘਰ ਮੇਰੇ, ਆਵੇਂ ਤੇ ਮੈਂ, ਵਾਰੇ ਵਾਰੇ ਜਾਵਾਂ ॥
ਖੁਸ਼ੀਆਂ ਨਾਲ, ਭਰ ਦੇਣੇ, ਗ਼ਮਾਂ ਵਾਲੇ ਵੇਹੜੇ...
ਆਇਓ, ਬਾਬਾ ਜੀ / ਨਾਥ ਜੀ, ਗਰੀਬਣੀ...

ਤੇਰਾ ਦਰ, ਛੱਡ ਹੁਣ, ਹੋਰ ਕਿਤੇ ਜਾਣਾ ਨਹੀਂ ।
ਕਿਸੇ ਨੂੰ ਮੈਂ, ਦਿਲ ਵਾਲਾ, ਹਾਲ ਸੁਣਾਉਣਾ ਨਹੀਂ ॥
ਛੱਡ ਗਏ ਨੇ, ਸਾਥ ਮੇਰੇ, ਆਪਣੇ ਸੀ ਜੇਹੜੇ...
ਆਇਓ, ਬਾਬਾ ਜੀ / ਨਾਥ ਜੀ, ਗਰੀਬਣੀ...

ਪੌਣਾ,ਹਾਰੀਆ ਜੇ ਗੱਲ, ਮੰਨ ਲਵੇਂ ਮੇਰੀ ।
ਫ਼ੁੱਲਾਂ ਨਾਲ, ਸਜਾਵਾਂ ਤੁਸੀਂ, ਕਰੋ ਨਾ ਜੀ ਦੇਰੀ ॥
ਮੇਹਰ ਵਾਲੇ, ਹੱਥ ਦੋਵੇਂ, ਰੱਖੋ ਸਿਰ ਮੇਰੇ...
ਆਇਓ, ਬਾਬਾ ਜੀ / ਨਾਥ ਜੀ, ਗਰੀਬਣੀ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

आइयो बाबा जी / नाथ जी गरीबनी दे वेहड़े

आइयो, बाबा जी / नाथ जी, गरीबनी दे वेहड़े॥
दुख तां वथेरे मैं, सुनावां, केहड़े केहड़े॥
आइयो, बाबा जी / नाथ जी, गरीबनी...

हर पल, बाबा तेरीयाँ, तक्दे आँ राहवां।
घर मेरे, आवें ते मैं, वारे वारे जावां॥
खुशीयां नाल, भर देने, गमां वाले वेहड़े...
आइयो, बाबा जी / नाथ जी, गरीबनी...

तेरा दर, छड्ड हुण, होर किते जाना नहीं।
किसे नूं मैं, दिल वाला, हाल सुनाणा नहीं॥
छड्ड गए ने, साथ मेरे, आपणे सी जेहड़े...
आइयो, बाबा जी / नाथ जी, गरीबनी...

पौणाहरिया जे गल, मन लवो मेरी।
फुलां नाल, सजावां तुसीं, करो ना जी देरी॥
मेहर वाले, हथ दोवें, रखो सिर मेरे...
आइयो, बाबा जी / नाथ जी, गरीबनी...

download bhajan lyrics (21 downloads)