ਤੇਰਾ ਨਾ ਲੈ ਜਿਥੇ ਖਲੋਵਾਂ ਮੇਰਾ ਵਾਲ ਵਿੰਗਾ ਨਾ ਹੋਵੇ।
ਮੇਰਾ ਵਾਲ ਵਿੰਗਾ ਨਾ ਹੋਵੇ, ਬਾਬਾ ਵਾਲ ਵਿੰਗਾ ਨਾ ਹੋਵੇ॥
ਵੇ ਜੋਗੀਆ ਵੇ ਤੇਰੀ ਗੱਲ ਨਿਆਰੀ,
ਨਿਗਾਹ ਮੇਹਰ ਦੀ ਸਭ ਤੇ ਮਾਰੀ,
ਕ ਤੈਨੂੰ ਬੈਠ ਮੈ....
ਕ ਤੈਨੂੰ ਬੈਠ ਮੈ ਜਿਥੇ ਧਿਆਵਾ.... ਹੋ ਮੇਰਾ ਵਾਲ ਵਿੰਗਾ ਨਾ ਹੋਵੇ,
ਤੇਰਾ ਨਾ ਲੈ ਜਿਥੇ ਖਲੋਵਾਂ ਮੇਰਾ ਵਾਲ ਵਿੰਗਾ ਨਾ ਹੋਵੇ,
ਮੇਰਾ ਵਾਲ ਵਿੰਗਾ ਨਾ ਹੋਵੇ, ਬਾਬਾ ਵਾਲ ਵਿੰਗਾ ਨਾ ਹੋਵੇ......
ਤੱਤੀਆ ਹਵਾਵਾਂ ਮੋੜੀ ਮੇਰੇ ਬਾਬਾ,
ਦਿਲ ਨਾ ਕਿਸੇ ਦਾ ਤੋੜੀ ਮੇਰੇ ਬਾਬਾ,
ਹੋ ਜੇਠੇ ਐਤਵਾਰ ਮੈ....
ਹੋ ਜੇਠੇ ਐਤਵਾਰ ਮੈ ਰੋਟ ਚੜਾਵਾ.... ਮੇਰਾ ਵਾਲ ਵਿੰਗਾ ਨਾ ਹੋਵੇ,
ਤੇਰਾ ਨਾ ਲੈ ਜਿਥੇ ਖਲੋਵਾਂ ਮੇਰਾ ਵਾਲ ਵਿੰਗਾ ਨਾ ਹੋਵੇ,
ਮੇਰਾ ਵਾਲ ਵਿੰਗਾ ਨਾ ਹੋਵੇ, ਬਾਬਾ ਵਾਲ ਵਿੰਗਾ ਨਾ ਹੋਵੇ.....
ਵਿੱਚ ਕਮਾਈਆਂ ਬਾਬਾ ਬਰਕਤ ਪਾਵੀਂ,
ਹੋ ਜੀਵਨ ਸਾਡਾ ਲੇਖੇ ਲਾਵੀਂ,
ਹੋ ਦਮ ਦਮ ਨਾਲ....
ਹੋ ਦਮ ਦਮ ਨਾਲ ਨਾਮ ਧਿਆਵਾ.... ਮੇਰਾ ਵਾਲ ਵਿੰਗਾ ਨਾ ਹੋਵੇ,
ਤੇਰਾ ਨਾ ਲੈ ਜਿਥੇ ਖਲੋਵਾਂ ਮੇਰਾ ਵਾਲ ਵਿੰਗਾ ਨਾ ਹੋਵੇ,
ਮੇਰਾ ਵਾਲ ਵਿੰਗਾ ਨਾ ਹੋਵੇ, ਬਾਬਾ ਵਾਲ ਵਿੰਗਾ ਨਾ ਹੋਵੇ.....
ਜਿੱਥੇ ਬੁਲਾਈਏ ਬਾਬਾ ਆਉਣਾ ਤੈਨੂੰ ਪੈਣਾ,
ਹੋ ਪਿਆਰ ਦਾ ਤੋੜ ਨਿਭਾਉਣਾ ਤੈਨੂੰ ਪੈਣਾ,
ਹੋ ਨੀਵੇਂ ਹੋ ਬੁਲਾਈਏ ਬਾਬਾ ਆਉਣਾ ਤੈਨੂੰ ਪੈਣਾ,
ਹੋ ਤੇਰੇ ਨਾਮ ਦੀਆ...
ਹੋ ਤੇਰੇ ਨਾਮ ਦੀਆ ਚੌਂਕੀਆਂ ਲਗਾਵ... ਮੇਰਾ ਵਾਲ ਵਿੰਗਾ ਨਾ ਹੋਵੇ,
ਤੇਰਾ ਨਾ ਲੈ ਜਿਥੇ ਖਲੋਵਾਂ ਮੇਰਾ ਵਾਲ ਵਿੰਗਾ ਨਾ ਹੋਵੇ,
ਮੇਰਾ ਵਾਲ ਵਿੰਗਾ ਨਾ ਹੋਵੇ, ਬਾਬਾ ਵਾਲ ਵਿੰਗਾ ਨਾ ਹੋਵੇ.....