बाबा जी दा मंदिर सोहना सब नु लगदा है मनमोहना,
एहदे वरगा होर नी होना पुरे इस संसार ते,
फुला दी वरखा हो रही ऐ सिद्ध जोगी दे दरबार ते,
दुरो दुरो संगत आई सारे पासे रोनक छाई,
हो गई जय जैकार चुफेरे जद बाबे ने फेरी पाई,
दर ते आये सब बचिया दे उसने कष्ट निवार ते,
फुल्लां दी वरखा ...
इस भवन दी शान निराली जो वी चलके औन सवाली,
झोलियाँ भर के जांदे सारे ना कोई एथो मुडदा खाली,
बाबा जी ने मेहरा करके तपदे हिरदे ठार ते,
फुल्लां दी वरखा
एह दर साहवा तो भी प्यारा डिगदे नु जो देवे सहारा,
रोम रोम विच वस गया मेरे इस मंदिर दा अजब नजारा,
सरिहाले दा खुला कहंदा सारे काज सवार दे,
फुल्लां दी वरखा
ਬਾਬਾ ਜੀ ਦਾ, ਮੰਦਿਰ ਸੋਹਣਾ, ਸਭ ਨੂੰ ਲੱਗਦਾ, ਹੈ ਮਨਮੋਹਣਾ ll,,
ਇਹਦੇ ਵਰਗਾ, ਹੋਰ ਨੀ ਹੋਣਾ ll, ਪੂਰੇ ਇਸ ਸੰਸਾਰ ਤੇ,
ਫੁੱਲਾਂ ਦੀ ਵਰਖਾ lll ਹੋ ਰਹੀ ਏ, ਸਿੱਧ ਜੋਗੀ/ਬਾਬੇ ਦੇ ਦਰਬਾਰ ਤੇ ll
ਦੂਰੋਂ ਦੂਰੋਂ, ਸੰਗਤ ਆਈ, "ਸਾਰੇ ਪਾਸੇ, ਰੌਣਕ ਛਾਈ" l
ਹੋ ਗਈ, ਜੈ-ਜੈਕਾਰ ਚੁਫ਼ੇਰੇ, "ਜਦ ਬਾਬੇ ਨੇ, ਫ਼ੇਰੀ ਪਾਈ" ll
ਦਰ ਤੇ ਆਏ, ਸਭ ਬੱਚਿਆਂ ਦੇ ll, ਉਸਨੇ ਕਸ਼ਟ, ਨਿਵਾਰ ਤੇ,
ਫੁੱਲਾਂ ਦੀ ਵਰਖਾ lll ਹੋ ਰਹੀ ਏ,,,,,,,,,,,,,,,,,,,,
ਇਸ ਭਵਨ ਦੀ, ਸ਼ਾਨ ਨਿਰਾਲੀ, "ਜੋ ਵੀ ਚੱਲਕੇ, ਆਉਣ ਸਵਾਲੀ" l
ਝੋਲੀਆਂ ਭਰਕੇ, ਜਾਂਦੇ ਸਾਰੇ, "ਨਾ ਕੋਈ ਏਥੋਂ, ਮੁੜਦਾ ਖਾਲੀ" ll
ਬਾਬਾ ਜੀ ਨੇ, ਮੇਹਰਾਂ ਕਰਕੇ ll, ਤੱਪਦੇ ਹਿਰਦੇ, ਠਾਰ ਤੇ,
ਫੁੱਲਾਂ ਦੀ ਵਰਖਾ lll ਹੋ ਰਹੀ ਏ,,,,,,,,,,,,,,,,,,,,
ਏਹ ਦਰ ਸਾਹਵਾਂ, ਤੋਂ ਵੀ ਪਿਆਰਾ, "ਡਿੱਗਦੇ ਨੂੰ ਜੋ, ਦੇਵੇ ਸਹਾਰਾ" l
ਰੋਮ ਰੋਮ ਵਿੱਚ, ਵੱਸ ਗਿਆ ਮੇਰੇ, "ਇਸ ਮੰਦਿਰ ਦਾ, ਅਜਬ ਨਜ਼ਾਰਾ" ll
ਸਰਿਹਾਲੇ ਦਾ, ਘੁੱਲਾ ਕਹਿੰਦਾ ll, ਸਾਰੇ ਕਾਜ਼, ਸਵਾਰ ਦੇ,
ਫੁੱਲਾਂ ਦੀ ਵਰਖਾ lll ਹੋ ਰਹੀ ਏ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ