मईया मेरी शेरावालिये

ਉੱਚੀ ਅਟਾਰੀ, ਮੇਰੀ ਮਾਂ ਦੀ, ਮੈਥੋਂ ਚੜ੍ਹੀ ਨਾ ਉੱਤਰੀ ਜਾਏ l
ਕੋਈ ਕਹਿ ਦੇ, ਸ਼ੇਰਾਂਵਾਲੀ ਮਾਂ ਨੂੰ, ਮੇਰੀ ਬਾਂਹ ਪਕੜ ਲੈ ਜਾਏ ll

ਮਈਆ ਮੇਰੀ ਸ਼ੇਰਾਂਵਾਲੀਏ, ਓ ਮੇਰੀ ਮਈਆ ll
ਮਈਆ ਮੇਰੀ ਸ਼ੇਰਾਂਵਾਲੀਏ, ਇੱਕ ਗੱਲ ਤੈਨੂੰ ਕਹਿਣੀ ਏ* ll
^ਅਸੀਂ ਤੇਰੇ ਬੱਚੜੇ ਆਂ ll, ਤੈਨੂੰ ਸੁਣਨੀ ਪੈਣੀ ਏ ll

ਮਈਆ ਮੇਰੀ ਲਾਟਾਂ ਵਾਲੀਏ, ਓ ਮੇਰੀ ਮਈਆ l
ਮਈਆ ਮੇਰੀ ਅੰਬੇ ਰਾਣੀਏ, ਓ ਮੇਰੀ ਮਈਆ l
ਮਈਆ ਮੇਰੀ ਮੇਹਰਾਂਵਾਲੀਏ, ਅਸਾਂ ਤੇਰੇ ਸਹਾਰੇ ਆਂ* ll
^ਓ ਚਰਣੀ ਲਗਾ ਲਓ ਮਾਂ ll, ਤੇਰੇ ਲਾਲ ਪਿਆਰੇ ਆਂ ll

ਮਈਆ ਮੇਰੀ ਲਾਟਾਂ ਵਾਲੀਏ, ਓ ਮੇਰੀ ਮਈਆ l
ਮਈਆ ਮੇਰੀ ਝੰਡੇ ਵਾਲੀਏ, ਓ ਮੇਰੀ ਮਈਆ l
ਮਈਆ ਮੇਰੀ ਮੇਹਰਾਂਵਾਲੀਏ, ਸਾਰੀ ਦੁਨੀਆਂ ਦੀਵਾਲੀ ਏ* ll
^ਮੁਰਾਦਾਂ ਮਿਲਦੀ ਏ ll, ਜੇਹੜਾ ਆਉਂਦਾ ਸਵਾਲੀ ਏ ll

ਮਈਆ ਮੇਰੀ ਮੇਹਰਾਂਵਾਲੀਏ, ਓ ਮੇਰੀ ਮਈਆ l
ਮਈਆ ਮੇਰੀ ਲਾਟਾਂ ਵਾਲੀਏ, ਓ ਮੇਰੀ ਮਈਆ l
ਮਈਆ ਮੇਰੀ ਸ਼ੇਰਾਂਵਾਲੀਏ, ਜੱਗ ਤੇਰਾ ਦੀਵਾਨਾ ਏ* ll
^ਓ ਤੇਰੇ ਸਾਗਰ ਦਾ ll, ਤੇਰਾ ਦਰ ਹੀ ਠਿਕਾਣਾ ਏ ll

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (463 downloads)