( ਕੀ ਕਰਾਂ ਮੈਂ ਸਿਫਤਾਂ, ਸੋਹਣੇ ਯਾਰ ਦੀਆਂ,,, ਹਾਏ!
ਪੌਣਾਹਾਰੀ ਜੋਗੀ, ਮੇਰੇ ਨਾਥ ਦੀਆਂ l
*ਓਹ ਸਭ ਨੂੰ ਤਾਰੀ ਜਾਵੇ, ਦਾਤਾਂ ਦੇ ਦੇ ਕੇ ll,
ਸੱਤੇ ਐਵੇਂ ਨੀ ਸੰਗਤਾਂ, ਵਾਜ਼ਾਂ ਮਾਰਦੀਆਂ ll )
ਗੱਡੀਆਂ ਵੀ ਦਿੱਤੀਆਂ, ਤੂੰ ਕਾਰਾਂ ਵੀ ਦਿੱਤੀਆਂ,
ਮੌਜਾਂ ਵੀ ਦਿੱਤੀਆਂ, ਬਹਾਰਾਂ ਵੀ ਦਿੱਤੀਆਂ ll
*ਛੱਡਦੇ ਨੀ ਪਿੱਛਾ ਜਿੰਨਾ, ਮਰਜ਼ੀ ਛੁੱਡਾ ਲੈ,
ਬਾਬਾ ਛੱਡਦੇ ਨੀ ਪਿੱਛਾ,,, ਹੋ, ਹੋ,,,
*ਹੋ ਛੱਡਦੇ ਨੀ ਪਿੱਛਾ ਜਿੰਨਾ, ਮਰਜ਼ੀ ਛੁੱਡਾ ਲੈ,
ਦੇ ਕੇ ਜੱਗ ਦੀਆਂ ਬਾਬਾ ਸਾਰੀਆਂ,
ਬਾਬਾ / ਜੋਗੀ ਜੀ ਸਾਨੂੰ ਤੂੰ ਚਾਹੀਦਾ ll,
ਓ ਆਜਾ ਮਾਰ ਕੇ ਉੱਡਾਰੀਆਂ,
ਬਾਬਾ ਜੀ ਸਾਨੂੰ ਤੂੰ ਚਾਹੀਦਾ,,,
ਓ ਆਜਾ ਮਾਰ ਕੇ ਉੱਡਾਰੀਆਂ,
ਬਾਬਾ ਜੀ ਸਾਨੂੰ ਤੂੰ ਚਾਹੀਦਾ ll
ਚੰਨ ਤੇ ਚਕੋਰ ਵਾਂਗੂ, ਤੱਕਦੇ ਨੇ,
ਤੈਨੂੰ ਮੇਰੇ ਨੈਣ ਜੋਗੀਆ l
ਦੌਲਤਾਂ ਤੇ ਸ਼ੌਹਰਤਾਂ ਦੇ, ਚੱਕਰਾਂ 'ਚ,
ਕਿੱਥੇ ਦੇਂਦੇ ਪੈਣ ਜੋਗੀਆ l
*ਬੜਾ ਤੜਫਾਉਂਦੇ, ਪੰਜ ਚੋਰ ਜਦੋਂ ਆਉਂਦੇ,
ਬਾਬਾ ਬੜਾ ਲਲਚਾਉਂਦੇ ਮਨ,,, ਹੋ, ਹੋ,,, l
ਬੰਦ ਕਰ ਲਈਏ ਬੂਹੇ ਬਾਰੀਆਂ ll,
ਬਾਬਾ / ਜੋਗੀ ਜੀ ਸਾਨੂੰ ਤੂੰ ਚਾਹੀਦਾ ll,
ਓ ਆਜਾ ਮਾਰ ਕੇ ਉੱਡਾਰੀਆਂ,
ਬਾਬਾ ਜੀ ਸਾਨੂੰ ਤੂੰ ਚਾਹੀਦਾ,,,
ਓ ਆਜਾ ਮਾਰ ਕੇ ਉੱਡਾਰੀਆਂ,
ਬਾਬਾ ਜੀ ਸਾਨੂੰ ਤੂੰ ਚਾਹੀਦਾ ll
ਗੱਡੀਆਂ ਵੀ ਦਿੱਤੀਆਂ, ਤੂੰ ਕਾਰਾਂ ਵੀ ਦਿੱਤੀਆਂ,
ਮੌਜਾਂ ਵੀ ਦਿੱਤੀਆਂ, ਬਹਾਰਾਂ ਵੀ ਦਿੱਤੀਆਂ ll
*ਛੱਡਦੇ ਨੀ ਪਿੱਛਾ ਜਿੰਨਾ, ਮਰਜ਼ੀ ਛੁੱਡਾ ਲੈ,
ਬਾਬਾ ਛੱਡਦੇ ਨੀ ਪਿੱਛਾ,,, ਹੋ, ਹੋ,,, l
ਦੇ ਕੇ ਜੱਗ ਦੀਆਂ ਬਾਬਾ ਸਾਰੀਆਂ,
ਬਾਬਾ / ਜੋਗੀ ਜੀ ਸਾਨੂੰ ਤੂੰ ਚਾਹੀਦਾ ll
ਓ ਆਜਾ ਮਾਰ ਕੇ ਉੱਡਾਰੀਆਂ,
ਬਾਬਾ ਜੀ ਸਾਨੂੰ ਤੂੰ ਚਾਹੀਦਾ,,,
ਓ ਆਜਾ ਮਾਰ ਕੇ ਉੱਡਾਰੀਆਂ,
ਬਾਬਾ ਜੀ ਸਾਨੂੰ ਤੂੰ ਚਾਹੀਦਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ