चढ़ गई नाम तेरे दी लोर

चढ़ गई नाम तेरे दी लोर बोहडा वालियां जोगी,
तेरे हथ जिन्दगी दी ड़ोर बोह्डा वालिया जोगी,
चढ़ गई चढ़ गई चढ़ गई चढ़ गई,
चढ़ गई नाम तेरे दी लोर........

तेरा मुखड़ा है नूरी तेरा मुखड़ा है नूरी,
दर्शन करना है जरुरी दर्शन करना है जरुरी
ओ चिमटे वालिया जोगी,
चढ़ गई नाम तेरे दी लोर बोह्डा वालेया जोगी,
चढ़ गई नाम तेरे दी लोर..............

तेरा नाम है निराला तेरा नाम है निराला,
कोई जपदा भागा वाला कोई जपदा भागा वाला,
धुनें वालेया जोगी,
चढ़ गई नाम तेरे दी लोर बोह्डा वालेया जोगी,
चढ़ गई नाम तेरे दी लोर..............

ਚੜ੍ਹ ਗਈ ਨਾਮ ਤੇਰੇ ਦੀ ਲੋਰ, ਬੋਹੜਾਂ ਵਾਲਿਆਂ ਜੋਗੀ xll
ਤੇਰੇ ਹੱਥ ਜਿੰਦਗੀ ਦੀ ਡੋਰ, ਬੋਹੜਾਂ ਵਾਲਿਆਂ ਜੋਗੀ xll
ਚੜ੍ਹ ਗਈ ਚੜ੍ਹ ਗਈ, ਚੜ੍ਹ ਗਈ ਚੜ੍ਹ ਗਈ xll
ਚੜ੍ਹ ਗਈ ਨਾਮ ਨਾਮ ਤੇਰੇ ਦੀ ਲੋਰ,,,,,,,,,,

ਤੇਰਾ ਮੁੱਖੜਾ, ਹੈ ਨੂਰੀ, ਤੇਰਾ ਮੁੱਖੜਾ, ਹੈ ਨੂਰੀ
ਦਰਸ਼ਨ ਕਰਨਾ ਜਰੂਰੀ, ਦਰਸ਼ਨ ਕਰਨਾ ਜਰੂਰੀ
ਓ ਚਿਮਟੇ ਵਾਲਿਆਂ ਜੋਗੀ,
ਚੜ੍ਹ ਗਈ ਨਾਮ ਤੇਰੇ ਦੀ ਲੋਰ, ਬੋਹੜਾਂ ਵਾਲਿਆਂ ਜੋਗੀ
ਚੜ੍ਹ ਗਈ ਨਾਮ ਨਾਮ ਤੇਰੇ ਦੀ ਲੋਰ ,,,,,,,,,,

ਤੇਰਾ ਨਾਮ ਹੈ ਨਿਰਾਲਾ, ਤੇਰਾ ਨਾਮ ਹੈ ਨਿਰਾਲਾ
ਕੋਈ ਜੱਪਦਾ ਭਾਗਾਂ ਵਾਲਾ, ਕੋਈ ਜੱਪਦਾ ਭਾਗਾਂ ਵਾਲਾ
ਧੂਣੇ ਵਾਲਿਆਂ ਜੋਗੀ,
ਚੜ੍ਹ ਗਈ ਨਾਮ ਤੇਰੇ ਦੀ ਲੋਰ, ਬੋਹੜਾਂ ਵਾਲਿਆਂ ਜੋਗੀ
ਚੜ੍ਹ ਗਈ ਨਾਮ ਨਾਮ ਤੇਰੇ ਦੀ ਲੋਰ ,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (902 downloads)