नित्त जांदा यमुना तट ते

धुन:- तेरी रब्ब ने बना दी जोड़ी

नित्त जांदा यमुना तट ते, नित्त जांदा,
नित्त जांदा यमुना तट ते,
वे ओथे तेरा की रखेया, श्यामा,
श्यामा,,, वे गऊा चारण दा तू कामा,, हो.....

ओ तट सबना दा साँझा, ओ तट,    
ओ तट सबना दा साँझा,
वे तेरे बाबुल दा, राधे,
राधे,, नी मेहने मारदी ए दस काहदे, हो...

छिक्के तोड़दा ते दूध दही खांदा, छिक्के तोड़दा,
छिक्के तोड़दा ते दूध दही खांदा,
तू मखना दा चोर श्यामा,
श्यामा,,, वे गऊा चारण दा तू कामा,, हो.....

तू क्यों करे बदनामी, तू क्यों,
तू क्यों करे बदनामी,
वे भलया पुरषा दी, राधे,
राधे,, नी मेहने मारदी ए दस काहदे, हो...

नित्त वृन्दावन रास रचांदा, नित्त वृन्दावन,
नित्त वृन्दावन रास रचांदा,
घर घर तू नचदा, श्यामा,
श्यामा,,, वे गऊा चारण दा तू कामा,, हो.....

कम छड्ड के रास विच आउंदी आ, कम छड्ड के,
कम छड्ड के रास विच आउंदी आ,
नि मंदा तैनू की बोलेया, राधे,
राधे,, नी मेहने मारदी ए दस काहदे, हो...

नित्त जांदा यमुना तट ते, नित्त जांदा,
नित्त जांदा यमुना तट ते,
वे ओथे तेरा की रखेया, श्यामा,
श्यामा,,, वे गऊा चारण दा तू कामा,, हो.....


ਧੁਨ- ਤੇਰੀ ਰੱਬ ਨੇ ਬਣਾ ਦੀ ਜੋੜੀ

ਨਿੱਤ ਜਾਂਦਾ, ਯਮੁਨਾ ਤੱਟ ਤੇ, ਨਿੱਤ ਜਾਂਦਾ l
ਨਿੱਤ ਜਾਂਦਾ, ਯਮੁਨਾ ਤੱਟ ਤੇ,
ਵੇ ਓਥੇ ਤੇਰਾ ਕੀ ਰੱਖਿਆ, ਸ਼ਿਆਮਾ,,,
ਸ਼ਿਆਮਾ,,, ਵੇ ਗਊਆਂ ਚਾਰਨ ਦਾ ਤੂੰ ਕਾਮਾ,,, ਹੋ,,,

ਓਹ ਤੱਟ, ਸਭਨਾਂ ਦਾ ਸਾਂਝਾ, ਓ ਤੱਟ l
ਓਹ ਤੱਟ, ਸਭਨਾਂ ਦਾ ਸਾਂਝਾ,
ਵੇ ਤੇਰੇ ਬਾਬੁਲ ਦਾ, ਰਾਧੇ,,,
ਰਾਧੇ,, ਨੀ ਮੇਹਣੇ ਮਾਰਦੀ ਏ ਦੱਸ ਕਾਹਦੇ,,, ਹੋ,,,

ਛਿੱਕੇ ਤੋੜਦਾ ਤੇ, ਦੁੱਧ ਦਹੀਂ ਖਾਂਦਾ, ਛਿੱਕੇ ਤੋੜਦਾ l
ਛਿੱਕੇ ਤੋੜਦਾ ਤੇ, ਦੁੱਧ ਦਹੀਂ ਖਾਂਦਾ,
ਤੂੰ ਮੱਖਣਾ ਦਾ ਚੋਰ, ਸ਼ਿਆਮਾ,,,
ਸ਼ਿਆਮਾ,,, ਵੇ ਗਊਆਂ ਚਾਰਨ ਦਾ ਤੂੰ ਕਾਮਾ,,, ਹੋ,,,

ਤੂੰ ਕਿਓਂ, ਕਰੇ ਬਦਨਾਮੀ, ਤੂੰ ਕਿਓਂ l
ਤੂੰ ਕਿਓਂ, ਕਰੇ ਬਦਨਾਮੀ,
ਵੇ ਭਲਿਆਂ ਪੁਰਸ਼ਾਂ ਦੀ, ਰਾਧੇ,,,
ਰਾਧੇ,,, ਨੀ ਮੇਹਣੇ ਮਾਰਦੀ ਏ ਦੱਸ ਕਾਹਦੇ,,, ਹੋ,,,  

ਨਿੱਤ ਵ੍ਰਿੰਦਾਵਨ ਰਾਸ ਰਚਾਉਂਦਾ, ਨਿੱਤ ਵ੍ਰਿੰਦਾਵਨ l
ਨਿੱਤ ਵ੍ਰਿੰਦਾਵਨ ਰਾਸ ਰਚਾਉਂਦਾ,
ਘਰ ਘਰ ਤੂੰ ਨੱਚਦਾ, ਸ਼ਿਆਮਾ,,,
ਸ਼ਿਆਮਾ,,, ਵੇ ਗਊਆਂ ਚਾਰਨ ਦਾ ਤੂੰ ਕਾਮਾ,,, ਹੋ,,,

ਕੰਮ ਛੱਡ ਕੇ, ਰਾਸ ਵਿੱਚ ਆਉਂਦੀ ਆਂ, ਕੰਮ ਛੱਡ ਕੇ l
ਕੰਮ ਛੱਡ ਕੇ, ਰਾਸ ਵਿੱਚ ਆਉਂਦੀ ਆਂ,
ਨੀ ਮੰਦਾ ਤੈਨੂੰ ਕੀ ਬੋਲਿਆ, ਰਾਧੇ,,,
ਰਾਧੇ,,, ਨੀ ਮੇਹਣੇ ਮਾਰਦੀ ਏ ਦੱਸ ਕਾਹਦੇ,,, ਹੋ,,,

ਨਿੱਤ ਜਾਂਦਾ, ਯਮੁਨਾ ਤੱਟ ਤੇ, ਨਿੱਤ ਜਾਂਦਾ l
ਨਿੱਤ ਜਾਂਦਾ, ਯਮੁਨਾ ਤੱਟ ਤੇ,
ਵੇ ਓਥੇ ਤੇਰਾ ਕੀ ਰੱਖਿਆ, ਸ਼ਿਆਮਾ,,,
ਸ਼ਿਆਮਾ,,, ਵੇ ਗਊਆਂ ਚਾਰਨ ਦਾ ਤੂੰ ਕਾਮਾ,,, ਹੋ,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (396 downloads)