ख़ैर लैन लई सवाली आए दवारे

ख़ैर लैन लई सवाली आए दवारे,
जिहना नू माँ ने पाईया चिट्ठियां,
हो शेरावाली.... जिहना नू माँ ने पाईया चिट्ठियां,
हो मातारानी.... जिहना नू माँ ने पाईया चिट्ठियां,
हो अम्बेरानी.... जिहना नू माँ ने पाईया चिट्ठियां,
ख़ैर लैन लई सवाली आए दवारे....

सावन महीना आया दातिए घटा कालिया छाईयाँ ने,
दे दर्शन माँ आद भवानी, काहतो देरिया लाईया ने,
हो तेरे मंदिरा ते गजदे जैकारे,
जिहना नू माँ ने पाईया चिट्ठियां,
ख़ैर लैन लई सवाली आए दवारे....

फूल कलियाँ दे हार बना के, श्रद्धा भेंट चढ़ा लो जी,
खुले भवन दे बूहे हैगे, रज रज दर्शन पा लो जी,
हो माँ नू लगदे ने लाल प्यारे,
जिहना नू माँ ने पाईया चिट्ठियां,
ख़ैर लैन लई सवाली आए दवारे....

आउंदे जांदे भगत प्यारे, जय माता दी कहंदे ने,
बक्शे दाती दर आया नू, जो चरणा विच रहंदे ने,
हो बेड़ी भगता दी लाउंदी ए किनारे,
जिहना नू माँ ने पाईया चिट्ठियां,
ख़ैर लैन लई सवाली आए दवारे....

चरण कमल दा है आसरा, चिंता हरने वाली माँ,
दुरो दुरो आये सवाली, भरो झोलिया खाली माँ,
हो जावन भगत चरणा तो बलिहारे,
जिहना नू माँ ने पाईया चिट्ठियां,
ख़ैर लैन लई सवाली आए दवारे....



ਖ਼ੈਰ, ਲੈਣ ਲਈ, ਸਵਾਲੀ ਆਏ ਦਵਾਰੇ,
ਜਿਹਨਾਂ ਨੂੰ, ਮਾਂ ਨੇ ਪਾਈਆਂ ਚਿੱਠੀਆਂ ll
ਹੋ,, ਸ਼ੇਰਾਂ ਵਾਲੀ,,, ਜਿਹਨਾਂ ਨੂੰ, ਮਾਂ ਨੇ ਪਾਈਆਂ ਚਿੱਠੀਆਂ l
ਹੋ,, ਮਾਤਾ ਰਾਣੀ,,, ਜਿਹਨਾਂ ਨੂੰ, ਮਾਂ ਨੇ ਪਾਈਆਂ ਚਿੱਠੀਆਂ l
ਹੋ,, ਅੰਬੇ ਰਾਣੀ,,, ਜਿਹਨਾਂ ਨੂੰ, ਮਾਂ ਨੇ ਪਾਈਆਂ ਚਿੱਠੀਆਂ l
ਖ਼ੈਰ, ਲੈਣ ਲਈ, ਸਵਾਲੀ ਆਏ ਦਵਾਰੇ,,,,,,,,,,,,,,,,,,,,

ਸਾਉਣ ਮਹੀਨਾ, ਆਇਆ ਦਾਤੀਏ, ਘਟਾ ਕਾਲੀਆ ਛਾਈਆਂ ਨੇ l
ਦੇ ਦਰਸ਼ਨ, ਮਾਂ ਆਦਿ ਭਵਾਨੀ, ਕਾਹਤੋਂ ਦੇਰੀਆਂ ਲਾਈਆਂ ਨੇ l
*ਹੋ,, ਤੇਰੇ, ਮੰਦਿਰਾਂ ਤੇ, ਗੱਜਦੇ ਜੈਕਾਰੇ,  
ਜਿਹਨਾਂ ਨੂੰ, ਮਾਂ ਨੇ ਪਾਈਆਂ ਚਿੱਠੀਆਂ,,,
ਖ਼ੈਰ, ਲੈਣ ਲਈ, ਸਵਾਲੀ ਆਏ ਦਵਾਰੇ,,,,,,,,,,,,,,,,,,,,F

ਫ਼ੁੱਲ ਕਲੀਆਂ ਦੇ, ਹਾਰ ਬਣਾ ਕੇ, ਸ਼ਰਧਾ ਭੇਂਟ ਚੜ੍ਹਾ ਲੋ ਜੀ l
ਖੁੱਲ੍ਹੇ ਭਵਨ ਦੇ, ਬੂਹੇ ਹੈਗੇ, ਰੱਜ ਰੱਜ ਦਰਸ਼ਨ ਪਾ ਲੋ ਜੀ ll
*ਹੋ,, ਮਾਂ ਨੂੰ, ਲੱਗਦੇ ਨੇ, ਲਾਲ ਪਿਆਰੇ,
ਜਿਹਨਾਂ ਨੂੰ, ਮਾਂ ਨੇ ਪਾਈਆਂ ਚਿੱਠੀਆਂ,,,
ਖ਼ੈਰ, ਲੈਣ ਲਈ, ਸਵਾਲੀ ਆਏ ਦਵਾਰੇ,,,,,,,,,,,,,,,,,,,,F

ਆਉਂਦੇ ਜਾਂਦੇ, ਭਗਤ ਪਿਆਰੇ, ਜੈ ਮਾਤਾ ਦੀ ਕਹਿੰਦੇ ਨੇ l
ਬਖਸ਼ੇ ਦਾਤੀ, ਦਰ ਆਇਆਂ ਨੂੰ, ਜੋ ਚਰਨਾਂ ਵਿੱਚ ਰਹਿੰਦੇ ਨੇ ll
*ਹੋ,, ਬੇੜੀ, ਭਗਤਾਂ ਦੀ, ਲਾਉਂਦੀ ਏ ਕਿਨਾਰੇ,
ਜਿਹਨਾਂ ਨੂੰ, ਮਾਂ ਨੇ ਪਾਈਆਂ ਚਿੱਠੀਆਂ,,,
ਖ਼ੈਰ, ਲੈਣ ਲਈ, ਸਵਾਲੀ ਆਏ ਦਵਾਰੇ,,,,,,,,,,,,,,,,,,,,F

ਚਰਨ ਕਮਲ ਦਾ, ਹੈ ਆਸਰਾ, ਚਿੰਤਾ ਹਰਨੇ ਵਾਲੀ ਮਾਂ l
ਦੂਰੋਂ ਦੂਰੋਂ, ਆਏ ਸਵਾਲੀ, ਭਰੋ ਝੋਲੀਆਂ ਖ਼ਾਲੀ ਮਾਂ ll
*ਹੋ,, ਜਾਵਣ, ਭਗਤ, ਚਰਨਾਂ ਤੋਂ ਬਲਿਹਾਰੇ,
ਜਿਹਨਾਂ ਨੂੰ, ਮਾਂ ਨੇ ਪਾਈਆਂ ਚਿੱਠੀਆਂ,,,
ਖ਼ੈਰ, ਲੈਣ ਲਈ, ਸਵਾਲੀ ਆਏ ਦਵਾਰੇ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (370 downloads)