मेरा नचने नू करदा जी

मेरा नचने नू करदा जी, जी माँ शेरावालिये,
जी माँ शेरावालिये, जी माँ शेरावालिये,
मेरा नचने नू करदा जी.......

चांदी दी थाली विच, ज्योत मैं जगाउंदी आ,
पावा विच देसी घी, घी माँ शेरावालिये,
मेरा नचने नू करदा जी.......

हो लाल चुनरिया, सुनहेरी घोटे वाली,
मैं तैनू चढ़ावांगी, जी माँ शेरावालिये,
मेरा नचने नू करदा जी.......

हो जम्मू शहर तो मैं, चूड़िया मँगवाउंदी आ,
मैं तैनू चढ़ावांगी, जी माँ शेरावालिये,
मेरा नचने नू करदा जी.......

हो कोरे कोरे कुज्जे विच दही मैं जमाउंदी आ,
मैं तैनू भोग लगावांगी, जी माँ शेरावालिये,
मेरा नचने नू करदा जी.......

हो जम्मू शहर तो मैं सुहा चोला मँगवाउंदी आ,
मैं तैनू पहनावांगी, जी माँ शेरावालिये,
मेरा नचने नू करदा जी.......

बच्चियां ने आसा माये, तेरे उत्ते रखिया,
बिन मावा दे बच्चियां दा की, की माँ शेरावालिये,
मेरा नचने नू करदा जी.......

ਮੇਰਾ ਨੱਚਣੇ ਨੂੰ, ਕਰਦਾ ਜੀ, ਜੀ ਮਾਂ ਸ਼ੇਰਾਂਵਾਲੀਏ ll
^ਜੀ ਮਾਂ ਸ਼ੇਰਾਂਵਾਲੀਏ, ਜੀ ਮਾਂ ਮੇਹਰਾਂਵਾਲੀਏ ll
ਮੇਰਾ ਨੱਚਣੇ ਨੂੰ, ਕਰਦਾ ਜੀ, ਜੀ ਮਾਂ,,,,,,,,,,,,,,,,
^
ਚਾਂਦੀ ਦੀ ਥਾਲੀ ਵਿੱਚ,  ਜੋਤ ਮੈਂ ਜਗਾਉਂਦੀ ਆਂ ll
ਪਾਵਾਂ ਵਿੱਚ, ਦੇਸੀ ਘੀ, ਘੀ ਮਾਂ ਸ਼ੇਰਾਂਵਾਲੀਏ ll
ਮੇਰਾ ਨੱਚਣੇ ਨੂੰ, ਕਰਦਾ ਜੀ, ਜੀ ਮਾਂ,,,,,,,,,,,,,,,,
^
ਹੋ ਲਾਲ ਚੁੰਨਰੀਆ, ਸੁਨਹਿਰੀ ਗੋਟੇ ਵਾਲੀ ll
ਮੈਂ ਤੈਨੂੰ, ਚੜ੍ਹਾਵਾਂਗੀ, ਜੀ ਮਾਂ ਸ਼ੇਰਾਂਵਾਲੀਏ ll
ਮੇਰਾ ਨੱਚਣੇ ਨੂੰ, ਕਰਦਾ ਜੀ, ਜੀ ਮਾਂ,,,,,,,,,,,,,,,,
^
ਹੋ ਜੰਮੂ, ਸ਼ਹਿਰ ਤੋਂ ਮੈਂ, ਚੂੜੀਆਂ ਮੰਗਵਾਉਂਦੀ ਆਂ ll
ਮੈਂ ਤੈਨੂੰ, ਚੜ੍ਹਾਵਾਂਗੀ, ਜੀ ਮਾਂ ਸ਼ੇਰਾਂਵਾਲੀਏ ll
ਮੇਰਾ ਨੱਚਣੇ ਨੂੰ, ਕਰਦਾ ਜੀ, ਜੀ ਮਾਂ,,,,,,,,,,,,,,,,
^
ਹੋ ਕੋਰੇ ਕੋਰੇ, ਕੁੱਜੇ ਵਿੱਚ, ਦਹੀਂ ਮੈਂ ਜਮਾਉਂਦੀ ਆਂ ll
ਮੈਂ ਤੈਨੂੰ, ਭੋਗ ਲਗਾਵਾਂਗੀ, ਜੀ ਮਾਂ ਸ਼ੇਰਾਂਵਾਲੀਏ ll
ਮੇਰਾ ਨੱਚਣੇ ਨੂੰ, ਕਰਦਾ ਜੀ, ਜੀ ਮਾਂ,,,,,,,,,,,,,,,,
^
ਹੋ ਜੰਮੂ, ਸ਼ਹਿਰ ਤੋਂ ਮੈਂ, ਸੂਹਾ ਚੋਲਾ ਮੰਗਵਾਉਂਦੀ ਆਂ ll
ਮੈਂ ਤੈਨੂੰ, ਪਹਿਨਾਵਾਂਗੀ, ਜੀ ਮਾਂ ਸ਼ੇਰਾਂਵਾਲੀਏ ll
ਮੇਰਾ ਨੱਚਣੇ ਨੂੰ, ਕਰਦਾ ਜੀ, ਜੀ ਮਾਂ,,,,,,,,,,,,,,,,
^
ਬੱਚਿਆਂ ਨੇ, ਆਸਾਂ ਮਾਂਏਂ, ਤੇਰੇ ਉੱਤੇ ਰੱਖੀਆਂ ll
ਬਿਨ ਮਾਵਾਂ ਦੇ, ਬੱਚਿਆਂ ਦਾ ਕੀ, ਕੀ ਮਾਂ ਸ਼ੇਰਾਂਵਾਲੀਏ ll
ਮੇਰਾ ਨੱਚਣੇ ਨੂੰ, ਕਰਦਾ ਜੀ, ਜੀ ਮਾਂ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (600 downloads)