तेरी राहवा विच पलका बिछावा

( धोवा तेरिया मैं रोज़ देहलीज़ा,
मैं दासी बन जावा,
तरह तरह दे फूल मैं चुन के,
मैं तेरा भवन सजावा,
चरणा दा चरणामित पिके मैं,
मैं तरले पावा,
आस मेरी तू करदे पूरी माँ,
वे मैं दिल दिया रीझा लावा। )

तेरी राहवा विच पलका विछावा,
तू घर मेरे आजा दातिए,
करा मिन्नता मैं तरले पावा,
तू घर मेरे आजा दातिए,
तेरी राहवा विच पलका......

कल कल कर कई साल तू लंगाये माँ,
झोपड़ी च मेरे कदे पैर तू ना पाए माँ,
रोज़ आसा वाला, हो रोज़ आसा वाला,
रोज़ आसा वाला, दीवा जगावा,
तू घर मेरे आजा दातिए,
तेरी राहवा विच पलका......

मेरेया नसीबा वाले बंद बूहे खोल माँ,
बह के मेरे कोल कदे, दुःख सुख फ़ोल माँ,
हाल दिला वाला, हो हाल दिला वाला,
हाल दिला वाला, भेंटा च सुनावा,
तू घर मेरे आजा दातिए,
तेरी राहवा विच पलका......



( ਧੋਵਾਂ ਤੇਰੀਆਂ ਮੈਂ, ਰੋਜ਼ ਦਹਿਲੀਜ਼ਾਂ,
ਮੈਂ ਦਾਸੀ ਬਣ ਜਾਵਾਂ,
ਤਰ੍ਹਾਂ ਤਰ੍ਹਾਂ ਦੇ, ਫ਼ੁੱਲ ਮੈਂ ਚੁਣਕੇ,
ਮੈਂ ਤੇਰਾ ਭਵਨ ਸਜਾਵਾਂ l
ਚਰਨਾਂ ਦਾ, ਚਰਨਾਮ੍ਰਿਤ ਪੀ ਕੇ ਮਾਂ,
ਮੈਂ ਤਰਲੇ ਪਾਵਾਂ,
ਆਸ ਮੇਰੀ,,, ll ਤੂੰ ਕਰਦੇ ਪੂਰੀ ਮਾਂ,
ਵੇ ਮੈਂ ਦਿਲ ਦੀਆਂ, ਰੀਝਾਂ ਲਾਹਵਾਂ ll )

ਤੇਰੀ ਰਾਹਵਾਂ ਵਿੱਚ, ਪਲਕਾਂ ਵਿਛਾਵਾਂ,
ਤੂੰ ਘਰ ਮੇਰੇ, ਆਜਾ ਦਾਤੀਏ xll-ll
ਕਰਾਂ ਮਿੰਨਤਾਂ ਮੈਂ, ਤਰਲੇ ਪਾਵਾਂ,
ਤੂੰ ਘਰ ਮੇਰੇ, ਆਜਾ ਦਾਤੀਏ  xll-ll
ਤੇਰੀ ਰਾਹਵਾਂ ਵਿੱਚ, ਪਲਕਾਂ,,,,,,,,,,,,,,,,,,

ਕੱਲ੍ਹ ਕੱਲ੍ਹ ਕਰ ਕਈ, "ਸਾਲ ਤੂੰ ਲੰਘਾਏ ਮਾਂ" l
*ਝੋਂਪੜੀ 'ਚ ਮੇਰੇ ਕਦੇ, "ਪੈਰ ਤੂੰ ਨਾ ਪਾਏ ਮਾਂ" ll
ਰੋਜ਼ ਆਸਾਂ ਵਾਲਾ, ਹੋ ਰੋਜ਼ ਆਸਾਂ ਵਾਲਾ,
ਰੋਜ਼ ਆਸਾਂ ਵਾਲਾ, ਦੀਵਾ ਜਗਾਵਾਂ,
ਤੂੰ ਘਰ ਮੇਰੇ, ਆਜਾ ਦਾਤੀਏ xll,,,
ਤੇਰੀ ਰਾਹਵਾਂ ਵਿੱਚ, ਪਲਕਾਂ,,,,,,,,,,,,,,,,,,

ਮੇਰਿਆਂ ਨਸੀਬਾਂ ਵਾਲੇ, "ਬੰਦ ਬੂਹੇ ਖੋਲ੍ਹ ਮਾਂ" l
*ਬਹਿ ਕੇ ਮੇਰੇ ਕੋਲ ਕਦੇ, "ਦੁੱਖ ਸੁੱਖ ਫ਼ੋਲ ਮਾਂ" ll
ਹਾਲ ਦਿਲਾਂ ਵਾਲਾ, ਹੋ ਹਾਲ ਦਿਲਾਂ ਵਾਲਾ,
ਹਾਲ ਦਿਲਾਂ ਵਾਲਾ, ਭੇਟਾਂ 'ਚ ਸੁਣਾਵਾਂ,
ਤੂੰ ਘਰ ਮੇਰੇ, ਆਜਾ ਦਾਤੀਏ xll,,,
ਤੇਰੀ ਰਾਹਵਾਂ ਵਿੱਚ, ਪਲਕਾਂ,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (345 downloads)