बाबा जी जरूर आएंगे

ਆਓ, ਗਊਆਂ ਵਾਲੇ, ਪਾਲੀ ਨੂੰ ਧਿਆਈਏ,
ਬਾਬਾ ਜੀ, ਜ਼ਰੂਰ ਆਉਣਗੇ ll
ਆਓ, ਪੌਣਾਹਾਰੀ*, ਬਾਬੇ ਨੂੰ ਬੁਲਾਈਏ,
ਬਾਬਾ ਜੀ, ਜ਼ਰੂਰ ਆਉਣਗੇ,,,
ਆਓ, ਗਊਆਂ ਵਾਲੇ,,,,,,,,,,,,,,,,,,,,,
^
ਮੰਦਿਰਾਂ ਦੇ ਵੱਲ ਵੁਲ, ਹਾਰ ਨਾਲ ਸਜਾ ਕੇ,
ਧੂਫ਼ ਦੀਪ ਤੇ, ਹਾਰ ਬਣਾ ਕੇ ll
ਨਾਲੇ, ਸ਼ਰਧਾ ਦੇ, ਰੋਟ ਬਣਾਈਏ,
ਬਾਬਾ ਜੀ, ਜ਼ਰੂਰ ਆਉਣਗੇ,,,
ਆਓ, ਗਊਆਂ ਵਾਲੇ,,,,,,,,,,,,,,,,,,,,,
^
ਕਰਕੇ ਸੋਹਣੀ, ਮੋਰ ਸਵਾਰੀ,
ਆਵੇਗਾ ਓਹ, ਮਾਰ ਉੱਡਾਰੀ ll
ਜੋਗੀ, ਚਰਨਾਂ 'ਚ, ਬਿਰਤੀ ਲਗਾਈਏ,
ਬਾਬਾ ਜੀ, ਜ਼ਰੂਰ ਆਉਣਗੇ,,,
ਆਓ, ਗਊਆਂ ਵਾਲੇ,,,,,,,,,,,,,,,,,,,,,
^
ਕਰ ਲਈਏ, ਭਗਤੋ ਫ਼ਰਿਆਦਾਂ,
ਝੋਲੀ ਵਾਲਾ, ਦੇਵੇ ਮੁਰਾਦਾਂ ll
ਗੁਣ, ਜੋਗੀ ਦੇ, ਸਲੀਮ ਵਾਂਗੂ ਗਾਈਏ,
ਬਾਬਾ ਜੀ, ਜ਼ਰੂਰ ਆਉਣਗੇ,,,
ਆਓ, ਗਊਆਂ ਵਾਲੇ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (427 downloads)