ज्योतांवाली देखदी रही

असी ज़िंदगी हनेरिया च गाली,
ज्योतांवाली देखदी रही, ज्योतांवाली देखदी रही,
पल्ला अजे भी ए, खाली दा ए खाली,
ज्योतांवाली देखदी रही, ज्योतांवाली देखदी रही,
असी ज़िंदगी हनेरिया च गाली......

मनया के बन्दे दे गुनाह बड़े भारे ने,
लखा पापी पर मेरी मईया जी ने तारे ने,
जो भी आउंदे रहे, बन के सवाली,
ज्योतांवाली देखदी रही, ज्योतांवाली देखदी रही,
असी ज़िंदगी हनेरिया च गाली......

बच्चियां तो भूल हुंदी, बक्शना ए माँ ने,
खिलरे पये राहा च, भुलेखे था था ने,
असी किती ना कोई गलती भारी,
ज्योतांवाली देखदी रही, ज्योतांवाली देखदी रही,
असी ज़िंदगी हनेरिया च गाली......

माफ़ करी सानू असी दर तेरे आ गए,
पैरा नू समझ नहीं सी ठोकरा ए खा गए,
साडा होर ना कोई जग विच बाली,
ज्योतांवाली देखदी रही, ज्योतांवाली देखदी रही,
असी ज़िंदगी हनेरिया च गाली......

साडी वारि मेहरा दा खज़ाना खरे मूकया,
माये तेरे दिल चो उबाल क्यों नहीं उठया,
भगत दी करनी ए तुहियो रखवाली,
ज्योतांवाली देखदी रही, ज्योतांवाली देखदी रही,
असी ज़िंदगी हनेरिया च गाली......

ਅਸੀਂ, ਜਿੰਦਗੀ, ਹਨ੍ਹੇਰਿਆਂ 'ਚ ਗਾਲ੍ਹੀ,
ਜੋਤਾਂ ਵਾਲੀ, ਦੇਖਦੀ ਰਹੀ, ਜੋਤਾਂ ਵਾਲੀ, ਦੇਖਦੀ ਰਹੀ ll
*ਪੱਲਾ, ਅਜੇ ਵੀ ਏ, ਖ਼ਾਲੀ ਦਾ ਏ ਖ਼ਾਲੀ ll,  
ਜੋਤਾਂ ਵਾਲੀ, ਦੇਖਦੀ ਰਹੀ, ਜੋਤਾਂ ਵਾਲੀ, ਦੇਖਦੀ ਰਹੀ ll
ਅਸੀਂ ਜਿੰਦਗੀ, ਹਨ੍ਹੇਰਿਆਂ 'ਚ ਗਾਲ੍ਹੀ,,,,,,,,,,,,,,,

ਮੰਨਿਆਂ ਕਿ ਬੰਦੇ ਦੇ*, ਗ਼ੁਨਾਹ ਬੜੇ ਭਾਰੇ ਨੇ ll
ਲੱਖਾਂ ਪਾਪੀ ਪਰ ਮੇਰੀ, ਮਈਆ ਜੀ ਨੇ ਤਾਰੇ ਨੇ ll
*ਜੋ ਵੀ, ਆਉਂਦੇ ਰਹੇ, ਬਣ ਕੇ ਸਵਾਲੀ ll,
ਜੋਤਾਂ ਵਾਲੀ, ਦੇਖਦੀ ਰਹੀ, ਜੋਤਾਂ ਵਾਲੀ, ਦੇਖਦੀ ਰਹੀ,,,
ਅਸੀਂ ਜਿੰਦਗੀ, ਹਨ੍ਹੇਰਿਆਂ 'ਚ ਗਾਲ੍ਹੀ,,,,,,,,,,,,,,,F

ਬੱਚਿਆਂ ਤੋਂ, ਭੁੱਲ ਹੁੰਦੀ*, ਬਖਸ਼ਣਾ ਏ ਮਾਂ ਨੇ ll
ਖਿੱਲਰੇ ਪਏ, ਰਾਹਾਂ 'ਚ*, ਭੁਲੇਖੇ ਥਾਂ ਥਾਂ ਨੇ ll
*ਅਸੀਂ, ਕੀਤੀ ਨਾ ਕੋਈ, ਗਲਤੀ ਭਾਰੀ ll,
ਜੋਤਾਂ ਵਾਲੀ, ਦੇਖਦੀ ਰਹੀ, ਜੋਤਾਂ ਵਾਲੀ, ਦੇਖਦੀ ਰਹੀ,,,
ਅਸੀਂ ਜਿੰਦਗੀ, ਹਨ੍ਹੇਰਿਆਂ 'ਚ ਗਾਲ੍ਹੀ,,,,,,,,,,,,,,,F

ਮਾਫ਼ ਕਰੀਂ, ਸਾਨੂੰ ਅਸੀਂ*, ਦਰ ਤੇਰੇ ਆ ਗਏ ll
ਪੈਰਾਂ ਨੂੰ, ਸਮਝ ਨਹੀਂ ਸੀ*, ਠੋਕਰਾਂ ਏਹ ਖਾ ਗਏ ll
*ਸਾਡਾ, ਹੋਰ ਨਾ ਕੋਈ, ਜੱਗ ਵਿੱਚ ਬਾਲੀ ll,
ਜੋਤਾਂ ਵਾਲੀ, ਦੇਖਦੀ ਰਹੀ, ਜੋਤਾਂ ਵਾਲੀ, ਦੇਖਦੀ ਰਹੀ,,,
ਅਸੀਂ ਜਿੰਦਗੀ, ਹਨ੍ਹੇਰਿਆਂ 'ਚ ਗਾਲ੍ਹੀ,,,,,,,,,,,,,,,F

ਸਾਡੀ ਵਾਰੀ, ਮੇਹਰਾਂ ਦਾ*, ਖਜ਼ਾਨਾ ਖ਼ਰੇ ਮੁੱਕਿਆ ll
ਮਾਂਏਂ ਤੇਰੇ, ਦਿਲ 'ਚੋਂ*, ਉਬਾਲ ਕਿਓਂ ਨਹੀਂ ਉਠਿਆ ll
*ਭਗਤ ਦੀ, ਕਰਨੀ ਏ, ਤੂੰਹੀਓਂ ਰੱਖਵਾਲੀ ll,
ਜੋਤਾਂ ਵਾਲੀ ਦੇਖਦੀ ਰਹੀ, ਜੋਤਾਂ ਵਾਲੀ ਦੇਖਦੀ ਰਹੀ,,,
ਅਸੀਂ ਜਿੰਦਗੀ, ਹਨ੍ਹੇਰਿਆਂ 'ਚ ਗਾਲ੍ਹੀ,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (272 downloads)